19 ਮਈ
From Wikipedia, the free encyclopedia
Remove ads
19 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 139ਵਾਂ (ਲੀਪ ਸਾਲ ਵਿੱਚ 140ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 226 ਦਿਨ ਬਾਕੀ ਹਨ।
ਵਾਕਿਆ
- 1536– ਇੰਗਲੈਂਡ ਦੀ ਰਾਣੀ ਐਨ ਬੋਲੇਨ ਨੂੰ ਵਿਭਚਾਰ ਦੇ ਝੂਠੇ ਦੋਸ਼ ਹੇਠ ਉਸ ਦੀ ਧੌਣ ਲਾਹ ਕੇ ਫਾਂਸੀ ਦਿੱਤੀ ਗਈ। ਉਸ ਦੀ ਧੀ ਐਲੀਜ਼ਾਬੈਥ ਉਸ ਮਗਰੋਂ ਮੁਲਕ ਦੀ ਰਾਣੀ ਬਣੀ।
- 1926– ਥਾਮਸ ਐਡੀਸਨ ਨੇ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਕਾਮਯਾਬ ਤਜਰਬਾ ਕੀਤਾ; ਇੰਝ ਰੇਡੀਉ ਦੀ ਕਾਢ ਕੱਢੀ ਗਈ।
- 1940– ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
- 2000– ਸ਼ਿਕਾਗੋ, ਅਮਰੀਕਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜਾਨਵਰ ਡਾਈਨੋਸੌਰ ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
- 2005– ਸਟਾਰ ਵਾਰ ਦਾ ਤੀਜਾ ਵਰਸ਼ਨ ਰਿਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।
Remove ads
ਜਨਮ
- 1910– ਮਹਾਤਮਾ ਗਾਂਧੀ ਦੇ ਕਾਤਿਲ ਨੱਥੂਰਾਮ ਗੋਡਸੇ ਦਾ ਜਨਮ ਹੋਇਆ।
- 1913– ਨੀਲਮ ਸੰਜੀਵ ਰੈਡੀ ਭਾਰਤ ਦੇ ਛੇਵੇਂ ਰਾਸ਼ਟਰਪਤੀ ਦਾ ਜਨਮ ਹੋਇਆ।
- 1934– ਭਾਰਤੀ ਲੇਖਕ ਅਤੇ ਕਵੀ ਰਸਕਿਨ ਬਾਂਡ ਦਾ ਜਨਮ ਹੋਇਆ।
- 1938– ਫ਼ਿਲਮੀ ਕਲਾਕਾਰ, ਨਿਰਦੇਸ਼ਕ, ਲੇਖਕ ਅਤੇ ਸਕਰੀਨ ਲੇਖਕ ਗਿਰੀਸ਼ ਕਰਨਾਡ ਦਾ ਜਨਮ ਹੋਇਆ।
ਮੌਤ

- 1904– ਜਮਸ਼ੇਦਜੀ ਟਾਟਾ, ਟਾਟਾ ਗਰੁੱਪ ਦੇ ਮੋਢੀ ਦੀ ਮੌਤ।
Wikiwand - on
Seamless Wikipedia browsing. On steroids.
Remove ads