27 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 239ਵਾਂ (ਲੀਪ ਸਾਲ ਵਿੱਚ 240ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 126 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਗਸਤ, ਐਤ ...
<< ਅਗਸਤ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
123
45678910
11121314151617
18192021222324
25262728293031
2024
ਬੰਦ ਕਰੋ

ਵਾਕਿਆ

  • 1859 ਪੈਟਰੋਲੀਅਮ ਦੀ ਖੌਜ ਹੋਈ ਅਤੇ ਦੁਨੀਆ ਦਾ ਪਹਿਲਾ ਖੁਹ ਸਫਲਤਾਪੁਰਵਕ ਚਾਲੂ ਹੋਇਆ।
  • 1957 ਮਲੇਸੀਆ ਦਾ ਸਵਿਧਾਨ ਲਾਗੂ ਹੋਇਆ।
  • 1991 ਮੋਲਦੋਵਾ ਨੇ ਸੋਵੀਅਤ ਯੂਨੀਅਨ ਤੋਂ ਅਜ਼ਾਦੀ ਪ੍ਰਾਪਤ ਕੀਤੀ।

ਜਨਮ

Thumb
ਦ ਗਰੇਟ ਖਲੀ

ਦਿਹਾਂਤ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.