2019 ਕ੍ਰਿਕਟ ਵਿਸ਼ਵ ਕੱਪ ਗਰੁੱਪ ਸਟੇਜ

From Wikipedia, the free encyclopedia

Remove ads

ਇਸ ਟੂਰਨਾਮੈਂਟ ਵਿੱਚ ਗਰੁੱਪ ਸਟੇਜ ਜਾਂ ਪਹਿਲਾ ਪੜਾਅ ਰਾਊਂਡ-ਰੌਬਿਨ ਹੈ, ਜਿਸ ਨਾਲ ਸਾਰੀਆਂ ਟੀਮਾਂ ਨੂੰ ਇੱਕ ਗਰੁੱਪ ਵਿੱਚ ਰਹਿ ਕੇ ਦੂਜੀਆਂ ਸਾਰੀਆਂ 9 ਟੀਮਾਂ ਵਿਰੁੱਧ ਇੱਕ-ਇੱਕ ਮੈਚ ਖੇਡਣਾ ਹੋਵੇਗਾ। ਪਹਿਲੇ ਪੜਾਅ ਵਿੱਚ 45 ਮੈਚ ਖੇਡੇ ਜਾਣਗੇ ਅਤੇ ਹਰੇਕ ਟੀਮ 9 ਮੈਚ ਖੇਡੇਗੀ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ 4 ਟੀਮਾਂ ਨੂੰ ਅੰਕ-ਤਾਲਿਕਾ ਦੇ ਹਿਸਾਬ ਨਾਲ ਨਾੱਕ-ਆਊਟ ਸੈਮੀਫਾਈਨਲਾਂ ਵਿੱਚ ਥਾਂ ਮਿਲੇਗੀ। ਅਜਿਹਾ ਫਾਰਮੈਟ 1992 ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਵਰਤਿਆ ਗਿਆ ਸੀ, ਹਾਲਾਂਕਿ ਉਸ ਵਿੱਚ 10 ਦੀ ਬਜਾਏ 9 ਟੀਮਾਂ ਸ਼ਾਮਿਲ ਸਨ। [1]

Remove ads

ਅੰਕ ਸੂਚੀ

ਹੋਰ ਜਾਣਕਾਰੀ ਸਥਿਤੀ, ਖੇਡੇ ...
Remove ads

ਮੈਚ

ਇੰਗਲੈਂਡ ਬਨਾਮ ਦੱਖਣੀ ਅਫ਼ਰੀਕਾ

30 ਮਈ 2019
10:30
ਸਕੋਰਕਾਰਡ
ਇੰਗਲੈਂਡ 
311/8 (50 ਓਵਰ)
v
ਕੁਇੰਟਨ ਡੇ ਕੌਕ 68 (74)
ਜੌਫ਼ਰਾ ਆਰਚਰ 3/27 (7 ਓਵਰ)
ਇੰਗਲੈਂਡ 104 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਬਰੂਸ ਔਕਸਨਫ਼ੋਰਡ (ਆਸਟਰੇਲੀਆ)
ਮੈਨ ਆਫ਼ ਦ ਮੈਚ: ਬੈਨ ਸਟੋਕਸ (ਇੰਗਲੈਂਡ)
  • ਦੱਖਣੀ ਅਫ਼ਰੀਕਾ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਇਆਨ ਮੌਰਗਨ ਨੇ ਇੰਗਲੈਂਡ ਲਈ ਆਪਣਾ 200ਵਾਂ ਮੈਚ ਖੇਡਿਆ। [2] ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੇ 7000 ਰਨ ਵੀ ਪੂਰੇ ਕੀਤੇ।[3]

ਪਾਕਿਸਤਾਨ ਬਨਾਮ ਵੈਸਟਇੰਡੀਜ਼

31 ਮਈ 2019
10:30
ਸਕੋਰਕਾਰਡ
ਪਾਕਿਸਤਾਨ 
105 (21.4 ਓਵਰ)
v
 ਵੈਸਟ ਇੰਡੀਜ਼
108/3 (13.4 ਓਵਰ)
ਫ਼ਖ਼ਰ ਜ਼ਮਾਨ 22 (16)
ਓਸ਼ੇਨ ਥਾਮਸ 4/27 (5.4 ਓਵਰ)
ਵੈਸਟਇੰਡੀਜ਼ 7 ਵਿਕਟਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ
ਅੰਪਾਇਰ: ਮਰਾਇਸ ਇਰਾਸਮਸ (ਦ.ਅਫ਼.) ਅਤੇ ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ)
ਮੈਨ ਆਫ਼ ਦ ਮੈਚ: ਓਸ਼ੇਨ ਥਾਮਸ (ਵੈਸਟਇੰਡੀਜ਼)
  • ਵੈਸਟਇੰਡੀਜ਼ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਹਸਨ ਅਲੀ (ਪਾਕਿਸਤਾਨ) ਨੇ ਆਪਣਾ 50ਵਾਂ ਮੈਚ ਖੇਡਿਆ।[4]
  • ਸ਼ੇ ਹੋਪ (ਵੈਸਟਇੰਡੀਜ਼) ਨੇ ਵਿਕਟ ਕੀਪਰ ਦੇ ਤੌਰ ਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ 100ਵਾਂ ਕੈਚ ਫੜਿਆ।[5]
  • ਕ੍ਰਿਸ ਗੇਲ (ਵੈਸਟਇੰਡੀਜ਼) ਨੇ ਵਿਸ਼ਵ ਕੱਪ ਮੈਚਾਂ ਵਿੱਚ ਆਪਣਾ 40ਵਾਂ ਛੱਕਾ ਮਾਰਿਆ, ਵਿਸ਼ਵ ਕੱਪ ਇਤਿਹਾਸ ਵਿੱਚ ਇਹ ਕਿਸੇ ਵੀ ਬੱਲੇਬਾਜ਼ ਵੱਲੋਂ ਮਾਰੇ ਗਏ ਛੱਕਿਆਂ ਚ ਸਭ ਤੋਂ ਵੱਧ ਹੈ।[6]
  • ਇਹ ਪਾਕਿਸਤਾਨ ਦੀ ਇੱਕ ਦਿਨਾਂ ਅੰਤਰਰਾਸ਼ਟਰੀ ਵਿੱਚ ਲਗਾਤਾਰ 11ਵੀਂ ਹਾਰ ਸੀ, ਇਹ ਉਸਦਾ ਲਗਾਤਾਰ ਹਾਰਾਂ ਵਿੱਚ ਸਭ ਤੋਂ ਬੁਰਾ ਰਿਕਾਰਡ ਹੈ।[7]
  • ਪਾਕਿਸਤਾਨ ਨੇ ਵਿਸ਼ਵ ਕੱਪ ਇਤਿਹਾਸ ਵਿੱਚ ਆਪਣਾ ਦੂਜਾ ਸਭ ਤੋਂ ਛੋਟਾ ਸਕੋਰ ਬਣਾਇਆ, ਅਤੇ ਗੇਂਦਾਂ (218 ਗੇਂਦਾਂ) ਦੇ ਮਾਮਲੇ ਵਿੱਚ ਸਭ ਤੋਂ ਵੱਡੀ ਹਾਰ ਖਾਦੀ। [8]

ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ

1 ਜੂਨ 2019
10:30
ਸਕੋਰਕਾਰਡ
ਸ੍ਰੀਲੰਕਾ 
136 (29.2 ਓਵਰ)
v
 ਨਿਊਜ਼ੀਲੈਂਡ
137/0 (16.1 ਓਵਰ)
ਦਿਮੁਥ ਕਰੁਣਾਰਤਨੇ 52* (84)
ਲੌਕੀ ਫ਼ਰਗੂਸਨ 3/22 (6.2 ਓਵਰ)
ਮਾਰਟਿਨ ਗਪਟਿਲ 73* (51)
ਨਿਊਜ਼ੀਲੈਂਡ 10 ਵਿਕਟਾਂ ਨਾਲ ਜਿੱਤਿਆ
ਸੋਫੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਇਅਨ ਗੂਲਡ (ਇੰਗਲੈਂਡ) ਅਤੇ ਰਾਡ ਟਕਰ (ਆਸਟਰੇਲੀਆ)
ਮੈਨ ਆਫ਼ ਦ ਮੈਚ: ਮੈਟ ਹੈਨਰੀ (ਨਿਊਜ਼ੀਲੈਂਡ)
  • ਨਿਊਜ਼ੀਲੈਂਡ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਜੇਮਸ ਨੀਸ਼ਮ (ਨਿਊਜ਼ੀਲੈਂਡ) ਨੇ ਆਪਣਾ 50 ਵਾਂ ਇੱਕ ਦਿਨਾ ਮੈਚ ਖੇਡਿਆ। [9]
  • ਦਿਮੁਥ ਕਰੁਣਾਰਤਨੇ ਸ਼੍ਰੀਲੰਕਾ ਦਾ ਦੂਜਾ ਕ੍ਰਿਕਟਰ ਬਣਿਆ ਜਿਹੜਾ 10 ਵਿਕਟਾਂ ਡਿੱਗਣ ਤੇ ਵੀ ਓਪਨਰ ਆ ਕੇ ਆਊਟ ਨਹੀਂ ਹੋਇਆ। [10]

ਆਸਟਰੇਲੀਆ ਬਨਾਮ ਅਫ਼ਗਾਨਿਸਤਾਨ

1 ਜੂਨ 2019
13:30 (ਦਿ/ਰ)
ਸਕੋਰਕਾਰਡ
v
 ਆਸਟਰੇਲੀਆ
209/3 (34.5 ਓਵਰ)
ਨਜੀਬਉੱਲਾ ਜ਼ਾਦਰਾਨ 51 (49)
ਪੈਟ ਕਮਿੰਸ 3/40 (8.2 ਓਵਰ)
ਡੇਵਿਡ ਵਾਰਨਰ 89* (114)
ਗੁਲਬਦੀਨ ਨੈਬ 1/32 (5 ਓਵਰ)
ਆਸਟਰੇਲੀਆ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਬਰਿਸਟਲ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਰਿਚਰਡ ਇਲਿੰਗਵਰਥ (ਇੰਗਲੈਂਡ)
ਮੈਨ ਆਫ਼ ਦ ਮੈਚ: ਡੇਵਿਡ ਵਾਰਨਰ (ਆਸਟਰੇਲੀਆ)
  • ਅਫ਼ਗਾਨਿਸਤਾਨ ਨੇ ਟਾਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।

ਬੰਗਲਾਦੇਸ਼ ਬਨਾਮ ਦੱਖਣੀ ਅਫ਼ਰੀਕਾ

2 ਜੂਨ 2019
10:30
ਸਕੋਰਕਾਰਡ
ਬੰਗਲਾਦੇਸ਼ 
330/6 (50 ਓਵਰ)
v
ਮੁਸਫ਼ਿਕਰ ਰਹਿਮਾਨ 78 (80)
ਆਂਦਿਲੇ ਫੈਹਲੁਕਵਾਇਓ 2/52 (10 ਓਵਰ)
ਫ਼ਾਫ਼ ਡੂ ਪਲੈਸੀ 62 (53
ਮੁਸਫ਼ਿਕਰ ਰਹਿਮਾਨ 3/67 (10 ਓਵਰ)
ਬੰਗਲਾਦੇਸ਼ 21 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ
ਅੰਪਾਇਰ: ਪੌਲ ਰਾਈਫ਼ਲ (ਆਸਟਰੇਲੀਆ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
  • ਦੱਖਣੀ ਅਫ਼ਰੀਕਾ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • *ਇਮਰਾਨ ਤਾਹਿਰ (ਦੱਖਣੀ ਅਫ਼ਰੀਕਾ) ਨੇ ਆਪਣਾ 100ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[11]
  • ਸ਼ਾਕੀਬ ਅਲ ਹਸਨ ਅਤੇ ਮੁਸ਼ਫ਼ਿਕਰ ਰਹਿਮਾਨ ਨੇ ਤੀਜੀ ਵਿਕਟ ਲਈ 142 ਦੌੜਾਂ ਦੀ ਸਾਂਝੇਦਾਰੀ ਕੀਤੀ, ਇਹ ਬੰਗਲਾਦੇਸ਼ ਵੱਲੋਂ ਵਿਸ਼ਵ ਕੱਪ ਵਿੱਚ ਕਿਸੇ ਵੀ ਵਿਕਟ ਤੇ ਕੀਤੀ ਗਈ ਸਭ ਤੋਂ ਵੱਡੀ ਸਾਂਝੇਦਾਰੀ ਹੈ।[12]
  • ਬੰਗਲਾਦੇਸ਼ ਵੱਲੋਂ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਬਣਾਇਆ ਗਿਆ ਇਹ ਦੂਜਾ ਸਭ ਤੋਂ ਵੱਡਾ ਸਕੋਰ ਹੈ।[13]
  • ਸ਼ਾਕਿਬ ਅਲ ਹਸਨ (ਬੰਗਲਾਦੇਸ਼) ਮੈਚਾਂ ਦੀ ਗਿਣਤੀ (199) ਦੇ ਹਿਸਾਬ ਨਾਲ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 250 ਵਿਕਟਾਂ ਅਤੇ 5000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਖਿਡਾਰੀ ਬਣਿਆ।[14]

ਇੰਗਲੈਂਡ ਬਨਾਮ ਪਾਕਿਸਤਾਨ

3 ਜੂਨ 2019
10:30
ਸਕੋਰਕਾਰਡ
ਇੰਗਲੈਂਡ 
348/8 (50 ਓਵਰ)
v
 ਪਾਕਿਸਤਾਨ
334/9 (50 ਓਵਰ)
ਮੁਹੰਮਦ ਹਫ਼ੀਜ਼ 84 (62)
ਮੋਇਨ ਅਲੀ 3/50 (10 ਓਵਰ)
ਜੋ ਰੂਟ 107 (104)
ਵਹਾਬ ਰਿਆਜ਼ 3/82 (10 ਓਵਰ)
ਪਾਕਿਸਤਾਨ 14 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ
ਅੰਪਾਇਰ: ਮਰਾਇਸ ਇਰਾਸਮਸ (ਦ.ਅਫ਼.) ਅਤੇ ਸੁੰਦਰਮ ਰਵੀ (ਭਾਰਤ)
ਮੈਨ ਆਫ਼ ਦ ਮੈਚ: ਮੁਹੰਮਦ ਹਫ਼ੀਜ਼ (ਪਾਕਿਸਤਾਨ)
  • ਇੰਗਲੈਂਡ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਜੇਸਨ ਰੌਏ (ਇੰਗਲੈਂਡ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੇ 3000 ਰਨ ਪੁੂਰੇ ਕੀਤੇ।[15]

ਅਫ਼ਗਾਨਿਸਤਾਨ ਬਨਾਮ ਸ਼੍ਰੀਲੰਕਾ

4 ਜੂਨ 2019
10:30
ਸਕੋਰਕਾਰਡ
v
ਨਜੀਬਉੱਲਾ ਜ਼ਾਦਰਾਨ 43 (56)
ਨੁਵਾਨ ਪ੍ਰਦੀਪ 4/31 (9 ਓਵਰ)
ਸ਼੍ਰੀਲੰਕਾ 34 ਦੌੜਾਂ ਨਾਲ ਜਿੱਤਿਆ (ਡੀਐਲਐਸ)
ਸੋਫੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਸੁੰਦਰਮ ਰਵੀ (ਭਾਰਤ) ਅਤੇ ਪੌਲ ਵਿਲਸਨ (ਆਸਟਰੇਲੀਆ)
ਮੈਨ ਆਫ਼ ਦ ਮੈਚ: ਨੁਵਾਨ ਪ੍ਰਦੀਪ (ਸ਼੍ਰੀਲੰਕਾ)
  • ਅਫ਼ਗਾਨਿਸਤਾਨ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮੀਂਹ ਦੇ ਕਾਰਨ ਮੈਚ ਨੂੰ 41 ਓਵਰਾਂ ਦਾ ਕਰ ਦਿੱਤਾ ਗਿਆ ਸੀ ਅਤੇ ਅਫ਼ਗ਼ਾਨਿਸਤਾਨ ਨੂੰ 187 ਦੌੜਾਂ ਦਾ ਟੀਚਾ ਦਿੱਤਾ ਗਿਆ।
  • ਰਾਸ਼ਿਦ ਖਾਨ ਨੇ ਅਫ਼ਗਾਨਿਸਤਾਨ ਦੇ ਲਈ ਆਪਣਾ 100ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[16]
  • ਲਹਿਰੂ ਥਿਰਿਮੰਨੇ (ਸ਼੍ਰੀਲੰਕਾ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 3000 ਦੌੜਾਂ ਪੂਰੀਆਂ ਕੀਤੀਆ।[17]

ਭਾਰਤ ਬਨਾਮ ਦੱਖਣੀ ਅਫ਼ਰੀਕਾ

5 ਜੂਨ 2019
10:30
ਸਕੋਰਕਾਰਡ
v
 ਭਾਰਤ
230/4 (47.3 ਓਵਰ)
ਕ੍ਰਿਸ ਮੌਰਿਸ 42 (34)
ਯੁਜ਼ਵਿੰਦਰ ਚਾਹਲ 4/51 (10 ਓਵਰ)
ਰੋਹਿਤ ਸ਼ਰਮਾ 122* (144)
ਕਗੀਸੋ ਰਬਾਡਾ 2/39 (10 ਓਵਰ)
ਭਾਰਤ 6 ਵਿਕਟਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਰਿਚਰਡ ਕੈਟਲਬੋਰੋ (ਇੰਗਲੈਂਡ)
ਮੈਨ ਆਫ਼ ਦ ਮੈਚ: ਰੋਹਿਤ ਸ਼ਰਮਾ (ਭਾਰਤ)
  • ਦੱਖਣੀ ਅਫ਼ਰੀਕਾ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਜਸਪ੍ਰੀਤ ਬੁਮਰਾਹ (ਭਾਰਤ) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[18]
  • ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਲਈ 12,000 ਦੌੜਾਂ ਪੂਰੀਆਂ ਕੀਤੀਆਂ।[19]
  • ਇਹ ਵਿਰਾਟ ਕੋਹਲੀ ਦੀ ਭਾਰਤੀ ਕਪਤਾਨ ਦੇ ਤੌਰ ਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 50ਵੀਂ ਜਿੱਤ ਸੀ।[20]

ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ

5 ਜੂਨ 2019
13:30 (ਦਿ/ਰ)
ਸਕੋਰਕਾਰਡ
ਬੰਗਲਾਦੇਸ਼ 
244 (49.2 ਓਵਰ)
v
 ਨਿਊਜ਼ੀਲੈਂਡ
248/8 (47.1 ਓਵਰ)
ਸ਼ਾਕਿਬ ਅਲ ਹਸਨ 64 (68)
ਮੈਟ ਹੈਨਰੀ 4/47 (9.2 ਓਵਰ)
ਰੌਸ ਟੇਲਰ 82 (91)
ਮੋਸੱਦੇਕ ਹੁਸੈਨ 2/33 (8 ਓਵਰ)
ਨਿਊਜ਼ੀਲੈਂਡ 2 ਵਿਕਟਾਂ ਨਾਲ ਜਿੱਤਿਆ
ਦ ਓਵਲ, ਲੰਡਨ
ਅੰਪਾਇਰ: ਬਰੂਸ ਔਕਸਨਫ਼ੋਰਡ (ਆਸਟਰੇਲੀਆ) ਅਤੇ ਪੌਲ ਰਾਈਫ਼ਲ (ਆਸਟਰੇਲੀਆ)
ਮੈਨ ਆਫ਼ ਦ ਮੈਚ: ਰੌਸ ਟੇਲਰ (ਨਿਊਜ਼ੀਲੈਂਡ)
  • ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਸ਼ਾਕਿਬ ਅਲ ਹਸਨ (ਬੰਗਲਾਦੇਸ਼) ਨੇ ਆਪਣਾ 200ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[21]
  • ਮੁਸ਼ਫ਼ਿਕਰ ਰਹੀਮ ਨੇ ਬੰਗਲਾਦੇਸ਼ ਲਈ ਆਪਣਾ 350ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[22]
  • ਰੌਸ ਟੇਲਰ ਨੇ ਨਿਊਜ਼ੀਲੈਂਡ ਲਈ 400ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[23]
  • ਲੌਕੀ ਫ਼ਰਗੂਸਨ (ਨਿਊਜ਼ੀਲੈਂਡ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀਆਂ 50 ਵਿਕਟਾਂ ਪੂਰੀਆਂ ਕੀਤੀਆ।[24]
  • ਟਰੈਂਟ ਬੋਲਟ (ਨਿਊਜ਼ੀਲੈਂਡ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀਆਂ 150 ਵਿਕਟਾਂ ਪੂਰੀਆਂ ਕੀਤੀਆਂ।[25]

ਆਸਟਰੇਲੀਆ ਬਨਾਮ ਵੈਸਟਇੰਡੀਜ਼

6 ਜੂਨ 2019
10:30
ਸਕੋਰਕਾਰਡ
ਆਸਟਰੇਲੀਆ 
288 (49 ਓਵਰ)
v
 ਵੈਸਟ ਇੰਡੀਜ਼
273/9 (50 ਓਵਰ)
ਨੇਥਨ ਕੋਲਟਰ-ਨਾਈਲ 92 (60)
ਕਾਰਲੋਸ ਬਰੈਥਵੇਟ 3/67 (10 ਓਵਰ)
ਸ਼ੇ ਹੋਪ 68 (105)
ਮਿਚਲ ਸਟਾਰਕ 5/46 (10 ਓਵਰ)
ਆਸਟਰੇਲੀਆ 15 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ
ਅੰਪਾਇਰ: ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ) ਅਤੇ ਰੁਚਿਰਾ ਪੱਲੀਆਗੁਰੁਗੇ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਨੇਥਨ ਕੋਲਟਰ-ਨਾਈਲ (ਆਸਟਰੇਲੀਆ)
  • ਵੈਸਟਇੰਡੀਜ਼ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ।
  • ਇਹ ਵੈਸਟਇੰਡੀਜ਼ 800ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਾ ਸੀ।[26]
  • ਪੈਟ ਕਮਿੰਸ (ਆਸਟਰੇਲੀਆ) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[27]
  • ਨੇਥਨ ਕੋਲਟਰ-ਨਾਈਲ (ਆਸਟਰੇਲੀਆ) ਨੇ ਵਿਸ਼ਵ ਕੱਪ ਵਿੱਚ 8ਵੇਂ ਨੰਬਰ ਤੇ ਬੱਲੇਬਾਜ਼ੀ ਕਰਦਿਆਂ ਸਭ ਤੋਂ ਵੱਧ ਸਕੋਰ ਬਣਾਇਆ।[28]
  • ਕ੍ਰਿਸ ਗੇਲ (ਵੈਸਟਇੰਡੀਜ਼) ਨੇ ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੇ 1000 ਰਨ ਪੁੂਰੇ ਕੀਤੇ।[29]
  • ਮਿਚਲ ਸਟਾਰਕ (ਆਸਟਰੇਲੀਆ) ਮੈਚਾਂ ਦੀ ਗਿਣਤੀ (77) ਦੇ ਹਿਸਾਬ ਨਾਲ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 150 ਵਿਕਟਾਂ ਲੈਣ ਵਾਲਾ ਸਭ ਤੋਂ ਤੇਜ਼ ਗੇਂਦਬਾਜ਼ ਬਣਿਆ।[30]
  • ਆਂਦਰੇ ਰਸਲ (ਵੈਸਟਇੰਡੀਜ਼) ਨੇ ਗੇਂਦਾਂ ਦੇ ਹਿਸਾਬ ਨਾਲ (767) ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਛੇਤੀ 1000 ਦੌੜਾਂ ਪੂਰੀਆਂ ਕੀਤੀਆ।[31]

ਪਾਕਿਸਤਾਨ ਬਨਾਮ ਸ਼੍ਰੀਲੰਕਾ

7 ਜੂਨ 2019
10:30
ਸਕੋਰਕਾਰਡ
v
ਮੈਚ ਰੱਦ ਹੋਇਆ
ਕਾਊਂਟੀ ਮੈਦਾਨ, ਬਰਿਸਟਲ
ਅੰਪਾਇਰ: ਇਅਨ ਗੂਲਡ (ਇੰਗਲੈਂਡ) ਅਤੇ ਨਾਈਜਲ ਲੌਂਗ (ਇੰਗਲੈਂਡ)
  • ਟਾੱਸ ਨਹੀਂ ਹੋਈ।
  • ਮੀਂਹ ਕਾਰਨ ਮੈਚ ਰੱਦ ਕੀਤਾ ਗਿਆ।

ਇੰਗਲੈਂਡ ਬਨਾਮ ਬੰਗਲਾਦੇਸ਼

8 ਜੂਨ 2019
10:30
ਸਕੋਰਕਾਰਡ
ਇੰਗਲੈਂਡ 
386/6 (50 ਓਵਰ)
v
 ਬੰਗਲਾਦੇਸ਼
280 (48.5 ਓਵਰ)
ਜੇਸਨ ਰੌਏ 153 (121)
ਮੇਹਦੀ ਹਸਨ 2/67 (10 ਓਵਰ)
ਇੰਗਲੈਂਡ 106 ਦੌੜਾਂ ਨਾਲ ਜਿੱਤਿਆ
ਸੋਫੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
ਮੈਨ ਆਫ਼ ਦ ਮੈਚ: ਜੇਸਨ ਰੌਏ (ਇੰਗਲੈਂਡ)
  • ਬੰਗਲਾਦੇਸ਼ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮਸ਼ਰਫ਼ ਮੋਰਤਜ਼ਾ ਨੇ ਬੰਗਲਾਦੇਸ਼ ਲਈ ਆਪਣਾ 300ਵਾਂ ਮੈਚ ਖੇਡਿਆ।[32]
  • ਇੰਗਲੈਂਡ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਲਗਾਤਾਰ 7 ਵਾਰ 300 ਜਾਂ ਇਸ ਤੋਂ ਵੱਧ ਸਕੋਰ ਬਣਾਉਣ ਵਾਲੀ ਪਹਿਲੀ ਟੀਮ ਬਣੀ।[33]

ਅਫ਼ਗਾਨਿਸਤਾਨ ਬਨਾਮ ਨਿਊਜ਼ੀਲੈਂਡ

8 ਜੂਨ 2019
13:30 (ਦਿ/ਰ)
ਸਕੋਰਕਾਰਡ
v
 ਨਿਊਜ਼ੀਲੈਂਡ
173/3 (32.1 ਓਵਰ)
ਹਸ਼ਮਤਉੱਲਾ ਸ਼ਹੀਦੀ 59 (99)
ਜੇਸਮ ਨੀਸ਼ਮ 5/31 (10 ਓਵਰ)
ਕੇਨ ਵਿਲੀਅਮਸਨ 79* (99)
ਆਫ਼ਤਾਬ ਆਲਮ 3/45 (8.1 ਓਵਰ)
ਨਿਊਜ਼ੀਲੈਂਡ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਮਾਈਕਲ ਗੌਫ਼ (ਇੰਗਲੈਂਡ)
ਮੈਨ ਆਫ਼ ਦ ਮੈਚ: ਜੇਮਸ ਨੀਸ਼ਮ (ਨਿਊਜ਼ੀਲੈਂਡ)
  • ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਜੇਮਸ ਨੀਸ਼ਮ (ਨਿਊਜ਼ੀਲੈਂਡ) ਨੇ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਵਿੱਚ ਪਹਿਲੀ ਵਾਰ 5 ਵਿਕਟਾਂ ਲਈਆ ਅਤੇ ਆਪਣੀਆਂ 50 ਵਿਕਟਾਂ ਪੂਰੀਆਂ ਕੀਤੀਆਂ।[34]

ਆਸਟਰੇਲੀਆ ਬਨਾਮ ਭਾਰਤ

9 ਜੂਨ 2019
10:30
ਸਕੋਰਕਾਰਡ
ਭਾਰਤ 
352/5 (50 ਓਵਰ)
v
 ਆਸਟਰੇਲੀਆ
316 (50 ਓਵਰ)
ਸ਼ਿਖਰ ਧਵਨ 117 (109)
ਮਾਰਕਸ ਸਟੋਇਨਿਸ 2/62 (7 ਓਵਰ)
ਭਾਰਤ 36 ਦੌੜਾਂ ਨਾਲ ਜਿੱਤਿਆ।
ਦ ਓਵਲ, ਲੰਡਨ
ਅੰਪਾਇਰ: ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ) ਅਤੇ ਇਅਨ ਗੂਲਡ (ਇੰਗਲੈਂਡ)
ਮੈਨ ਆਫ਼ ਦ ਮੈਚ: ਸ਼ਿਖਰ ਧਵਨ (ਭਾਰਤ)
  • ਭਾਰਤ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਰੋਹਿਤ ਸ਼ਰਮਾ (ਭਾਰਤ) ਪਾਰੀਆਂ ਦੇ ਹਿਸਾਬ ਨਾਲ (37) ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਕਿਸੇ ਇੱਕ ਟੀਮ ਵਿਰੁੱਧ 2000 ਦੌੜਾਂ ਪੂਰੀਆਂ ਕਰਨ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣਿਆ।[35]
  • 1999 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਆਸਟਰੇਲੀਆ ਟੀਚੇ ਦਾ ਪਿੱਛਾ ਕਰਦੀ ਹੋਈ ਮੈਚ ਹਾਰੀ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਟੀਚੇ ਦਾ ਪਿੱਛਾ ਕਰਦੇ ਹੋਏ 19 ਮੈਚ ਲਗਾਤਾਰ ਜਿੱਤਣ ਦਾ ਰਿਕਾਰਡ ਟੁੱਟਿਆ।[36][37]

ਦੱਖਣੀ ਅਫ਼ਰੀਕਾ ਬਨਾਮ ਵੈਸਟਇੰਡੀਜ਼

10 ਜੂਨ 2019
10:30
ਸਕੋਰਕਾਰਡ
v
ਕੁਇੰਟਨ ਡੇ ਕੌਕ 17* (21)
ਸ਼ੈਲਡਨ ਕੌਟਰੈਲ 2/18 (4 ਓਵਰ)
ਕੋਈ ਨਤੀਜਾ ਨਹੀਂ
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਰਾਡ ਟਕਰ (ਆਸਟਰੇਲੀਆ) ਅਤੇ ਪੌਲ ਵਿਲਸਨ (ਆਸਟਰੇਲੀਆ)
  • ਵੈਸਟਇੰਡੀਜ਼ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਸਾਊਥ ਅਫ਼ਰੀਕਾ ਦੀ ਬੱਲੇਬਾਜ਼ੀ ਸਮੇਂ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਇਸ ਪਿੱਛੋਂ ਕੋਈ ਗੇਂਦ ਨਹੀਂ ਸੁੱਟੀ ਗਈ।

ਬੰਗਲਾਦੇਸ਼ ਬਨਾਮ ਸ਼੍ਰੀਲੰਕਾ

11 ਜੂਨ 2019
10:30
ਸਕੋਰਕਾਰਡ
v
ਮੈਚ ਰੱਦ ਹੋਇਆ
ਕਾਊਂਟੀ ਮੈਦਾਨ, ਬਰਿਸਟਲ
ਅੰਪਾਇਰ: ਰਿਚਰਡ ਇਲਿੰਗਵਰਥ (ਇੰਗਲੈਂਡ) ਅਤੇ ਰਿਚਰਡ ਕੈਟਲਬੋਰੋ (ਇੰਗਲੈਂਡ)
  • ਟਾੱਸ ਨਹੀਂ ਹੋਈ।
  • ਮੀਂਹ ਕਾਰਨ ਮੈਚ ਰੱਦ ਕੀਤਾ ਗਿਆ।

ਆਸਟਰੇਲੀਆ ਬਨਾਮ ਪਾਕਿਸਤਾਨ

12 ਜੂਨ 2019
10:30
ਸਕੋਰਕਾਰਡ
ਆਸਟਰੇਲੀਆ 
307 (49 ਓਵਰ)
v
 ਪਾਕਿਸਤਾਨ
266 (45.4 ਓਵਰ)
ਇਮਾਮ-ਉਲ-ਹੱਕ 53 (75)
ਪੈਟ ਕਮਿੰਸ 3/33 (10 ਓਵਰ)
ਆਸਟਰੇਲੀਆ 41 ਦੌੜਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ
ਅੰਪਾਇਰ: ਨਾਈਜਲ ਲੌਂਗ (ਇੰਗਲੈਂਡ) ਅਤੇ ਰੁਚਿਰਾ ਪੱਲੀਆਗੁਰੁਗੇ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਡੇਵਿਡ ਵਾਰਨਰ (ਆਸਟਰੇਲੀਆ)
  • ਪਾਕਿਸਤਾਨ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮੁਹੰਮਦ ਆਮਿਰ (ਪਾਕਿਸਤਾਨ) ਨੇ ਇੱਕ ਦਿਨਾ ਅੰਤਰਰਾਸਟਰੀ ਮੈਚਾਂ ਵਿੱਚ ਪਹਿਲੀ 5 ਵਿਕਟਾਂ ਲਈਆਂ।[38]
  • ਨੇਥਨ ਕੋਲਟਰ-ਨਾਈਲ (ਆਸਟਰੇਲੀਆ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀਆਂ 50 ਵਿਕਟਾਂ ਪੂਰੀਆਂ ਕੀਤੀਆ।[39]

ਭਾਰਤ ਬਨਾਮ ਨਿਊਜ਼ੀਲੈਂਡ

13 ਜੂਨ 2019
10:30
v
ਮੈਚ ਰੱਦ ਹੋਇਆ
ਟਰੈਂਟ ਬਰਿੱਜ, ਨੌਟਿੰਘਮ
ਅੰਪਾਇਰ: ਮਰਾਇਸ ਇਰਾਸਮਸ (ਦ.ਅਫ਼.) ਅਤੇ ਪੌਲ ਰਾਈਫ਼ਲ (ਆਸਟਰੇਲੀਆ)
  • ਟਾਸ ਨਹੀਂ ਹੋਈ।
  • ਮੀਂਹ ਕਾਰਨ ਮੈਚ ਰੱਦ ਕੀਤਾ ਗਿਆ।

ਇੰਗਲੈਂਡ ਬਨਾਮ ਵੈਸਟਇੰਡੀਜ਼

14 ਜੂਨ 2019
10:30
ਵੈਸਟ ਇੰਡੀਜ਼ 
212 (44.4 ਓਵਰ)
v
 ਇੰਗਲੈਂਡ
213/2 (33.1 ਓਵਰ)
ਨਿਕੋਲਸ ਪੂਰਨ 63 (78)
ਮਾਰਕ ਵੁੱਡ 3/18 (6.4 ਓਵਰ)
ਜੋ ਰੂਟ 100* (94)
ਸ਼ੈਨਨ ਗੇਬਰੀਅਲ 2/49 (7 ਓਵਰ)
ਇੰਗਲੈਂਡ 8 ਵਿਕਟਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਸੁੰਦਰਮ ਰਵੀ (ਭਾਰਤ)
ਮੈਨ ਆਫ਼ ਦ ਮੈਚ: ਜੋ ਰੂਟ (ਇੰਗਲੈਂਡ)
  • ਇੰਗਲੈਂਡ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਇਓਨ ਮੌਰਗਨ ਨੇ ਇੰਗਲੈਂਡ ਲਈ ਆਪਣਾ 300ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[40]
  • ਮਾਰਕ ਵੁੱਡ (ਇੰਗਲੈਂਡ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀਆਂ 50 ਵਿਕਟਾਂ ਪੂਰੀਆਂ ਕੀਤੀਆਂ। [41]

ਆਸਟਰੇਲੀਆ ਬਨਾਮ ਸ਼੍ਰੀਲੰਕਾ

15 ਜੂਨ 2019
10:30
ਆਸਟਰੇਲੀਆ 
334/7 (50 ਓਵਰ)
v
 ਸ੍ਰੀਲੰਕਾ
247 (45.5 ਓਵਰ)
ਆਰੋਨ ਫਿੰਚ 153 (132)
ਧਨੰਜਯਾ ਡੇ ਸਿਲਵਾ 2/40 (8 ਓਵਰ)
ਦਿਮੁਥ ਕਰੁਣਾਰਤਨੇ 97 (108)
ਮਿਚਲ ਸਟਾਰਕ 4/55 (10 ਓਵਰ)
ਆਸਟਰੇਲੀਆ 87 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਰਿਚਰਡ ਇਲਿੰਗਵਰਥ (ਇੰਗਲੈਂਡ)
ਮੈਨ ਆਫ਼ ਦ ਮੈਚ: ਆਰੋਨ ਫਿੰਚ (ਆਸਟਰੇਲੀਆ)
  • ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦੇ ਫ਼ੈਸਲਾ ਕੀਤਾ।

ਅਫ਼ਗਾਨਿਸਤਾਨ ਬਨਾਮ ਦੱਖਣੀ ਅਫ਼ਰੀਕਾ

15 ਜੂਨ 2019
13:30 (ਦਿ/ਰ)
v
ਰਾਸ਼ਿਦ ਖਾਨ 35 (25)
ਇਮਰਾਨ ਤਾਹਿਰ 4/29 (7 ਓਵਰ)
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ (ਡੀਐਲਐਸ)
ਸੋਫੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ) ਅਤੇ ਰੁਚਿਰਾ ਪੱਲੀਆਗੁਰੁਗੇ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਇਮਰਾਨ ਤਾਹਿਰ (ਦੱਖਣੀ ਅਫ਼ਰੀਕਾ)
  • ਦੱਖਣੀ ਅਫ਼ਰੀਕਾ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮੀਂਹ ਕਾਰਨ ਦੱਖਣੀ ਅਫ਼ਰੀਕਾ ਨੂੰ 48 ਓਵਰਾਂ ਵਿੱਚ 127 ਦੌੜਾਂ ਦਾ ਟੀਚਾ ਦਿੱਤਾ ਗਿਆ।

ਭਾਰਤ ਬਨਾਮ ਪਾਕਿਸਤਾਨ

16 ਜੂਨ 2019
10:30
ਭਾਰਤ 
336/5 (50 ਓਵਰ)
v
 ਪਾਕਿਸਤਾਨ
212/6 (40 ਓਵਰ)
ਫ਼ਖ਼ਰ ਜ਼ਮਾਨ 62 (75)
ਵਿਜੇ ਸ਼ੰਕਰ 2/22 (5.2 ਓਵਰ)
ਭਾਰਤ 89 ਦੌੜਾਂ ਨਾਲ ਜਿੱਤਿਆ (ਡੀਐਲਐਸ)
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਮਰਾਇਸ ਇਰਾਸਮਸ (ਦ.ਅਫ਼.) ਅਤੇ ਬਰੂਸ ਔਕਸਨਫ਼ੋਰਡ (ਆਸਟਰੇਲੀਆ)
ਮੈਨ ਆਫ਼ ਦ ਮੈਚ: ਰੋਹਿਤ ਸ਼ਰਮਾ (ਭਾਰਤ)
  • ਪਾਕਿਸਤਾਨ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਪਾਕਿਸਤਾਨ ਨੂੰ ਮੈਚ ਦੌਰਾਨ ਮੀਂਹ ਪੈਣ ਦੇ ਕਾਰਨ 40 ਓਵਰਾਂ ਵਿੱਚ 302 ਦੌੜਾਂ ਦਾ ਟੀਚਾ ਦਿੱਤਾ ਗਿਆ।
  • ਵਿਰਾਟ ਕੋਹਲੀ (ਭਾਰਤ) ਪਾਰੀਆਂ ਦੇ ਹਿਸਾਬ ਨਾਲ (222) ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 11000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਖਿਡਾਰੀ ਬਣਿਆ।[42]

ਬੰਗਲਾਦੇਸ਼ ਬਨਾਮ ਵੈਸਟਇੰਡੀਜ਼

17 ਜੂਨ 2019
10:30
ਵੈਸਟ ਇੰਡੀਜ਼ 
321/8 (50 ਓਵਰ)
v
 ਬੰਗਲਾਦੇਸ਼
322/3 (41.3 ਓਵਰ)
ਸ਼ੇ ਹੋਪ 96 (121)
ਮੁਸਤਫ਼ਿਜ਼ੁਰ ਰਹਿਮਾਨ 3/59 (9 ਓਵਰ)
ਬੰਗਲਾਦੇਸ਼ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ
ਅੰਪਾਇਰ: ਸੁੰਦਰਮ ਰਵੀ (ਭਾਰਤ) ਅਤੇ ਰਾਡ ਟਕਰ (ਆਸਟਰੇਲੀਆ)
ਮੈਨ ਆਫ਼ ਦ ਮੈਚ: ਸ਼ਾਕਿਬ ਅਲ ਹਸਨ (ਬੰਗਲਾਦੇਸ਼)
  • ਬੰਗਲਾਦੇਸ਼ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮੁਸਤਫ਼ਿਜ਼ੁਰ ਰਹਿਮਾਨ (ਬੰਗਲਾਦੇਸ਼) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।.[43]
  • ਜੇਸਨ ਹੋਲਡਰ (ਵੈਸਟਇੰਡੀਜ਼) ਨੇ ਆਪਣਾ 100ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[44]
  • ਸ਼ੇ ਹੋਪ ਨੇ ਵੈਸਟਇੰਡੀਜ਼ ਲਈ ਆਪਣਾ 100ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[45]
  • ਸ਼ਿਮਰਨ ਹੈਟਮਾਇਰ (ਵੈਸਟਇੰਡੀਜ਼) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀਆਂ 1000 ਦੌੜਾਂ ਪੂਰੀਆਂ ਕੀਤੀਆਂ।[46]
  • ਸ਼ਾਕਿਬ ਅਲ ਹਸਨ ਨੇ ਬੰਗਲਾਦੇਸ਼ ਲਈ 6000 ਦੌੜਾਂ ਬਣਾਉਣ ਵਾਲਾ ਦੂਜਾ ਖਿਡਾਰੀ ਬਣਿਆ ਅਤੇ ਪਾਰੀਆਂ (202 ਪਾਰੀਆਂ) ਦੇ ਹਿਸਾਬ ਨਾਲ ਉਹ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 6000 ਦੌੜਾਂ ਅਤੇ 250 ਵਿਕਟਾਂ ਲੈਣ ਵਾਲਾ ਸਭ ਤੋਂ ਤੇਜ਼ ਖਿਡਾਰੀ ਬਣਿਆ।[47][48]
  • ਇਹ ਬੰਗਲਾਦੇਸ਼ ਦੇ ਇਤਿਹਾਸ ਵਿੱਚ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਡੀ ਅਤੇ ਸਫਲ ਰਨ-ਚੇਜ਼ ਸੀ ਅਤੇ ਵਿਸ਼ਵ ਕੱਪ ਵਿੱਚ ਦੂਜੀ ਸਭ ਤੋਂ ਵੱਡੀ ਸਫਲ ਰਨ-ਚੇਜ਼ ਸੀ।[49]

ਇੰਗਲੈਂਡ ਬਨਾਮ ਅਫ਼ਗਾਨਿਸਤਾਨ

18 ਜੂਨ 2019
10:30
ਇੰਗਲੈਂਡ 
397/6 (50 ਓਵਰ)
v
ਇਓਨ ਮੌਰਗਨ 148 (71)
ਗੁਲਬਦੀਨ ਨੈਬ 3/68 (10 ਓਵਰ)
ਹਸ਼ਮਤਉੱਲਾ ਸ਼ਹੀਦੀ 76 (100)
ਜੋਫ਼ਰਾ ਆਰਚਰ 3/52 (10 ਓਵਰ)
ਇੰਗਲੈਂਡ 150 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਪੌਲ ਰਾਈਫ਼ਲ (ਆਸਟਰੇਲੀਆ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
ਮੈਨ ਆਫ਼ ਦ ਮੈਚ: ਇਓਨ ਮੌਰਗਨ (Eng)
  • ਇੰਗਲੈਂਡ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਇਓਨ ਮੌਰਗਨ ਨੇ ਕਿਸੇ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਬੱਲੇਬਾਜ਼ ਦੇ ਤੌਰ ਤੇ ਸਭ ਤੋਂ ਤੇਜ਼ ਸੈਂਕੜਾ ਬਣਾਇਆ (57 ਗੇਂਦਾਂ ਵਿੱਚ)।[50] ਇਸ ਤੋਂ ਇਲਾਵਾ ਉਸਨੇ 17 ਛੱਕੇ ਮਾਰ ਕੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਕਾਇਮ ਕੀਤਾ।[51]
  • ਇੰਗਲੈਂਡ ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਪਾਰੀ ਵਿੱਚ 25 ਛੱਕੇ ਮਾਰ ਕੇ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਬਣਾਇਆ।,[52] ਅਤੇ ਵਿਸ਼ਵ ਕੱਪ ਵਿੱਚ ਇਹ ਉਨ੍ਹਾਂ ਦੁਆਰਾ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਹੈ।[53]
  • ਰਾਸ਼ਿਦ ਖਾਨ (ਅਫ਼ਗ਼ਾਨਿਸਤਾਨ) ਨੇ ਕ੍ਰਿਕਟ ਵਿਸ਼ਵ ਕੱਪ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਗੇਂਦਬਾਜ਼ੀ ਸਪੈੱਲ ਪਾਇਆ, ਉਸਨੇ 9 ਓਵਰਾਂ ਵਿੱਚ 110 ਦੌੜਾਂ ਦਿੱਤੀਆਂ।[54][55]

ਨਿਊਜ਼ੀਲੈਂਡ ਬਨਾਮ ਦੱਖਣੀ ਅਫ਼ਰੀਕਾ

19 ਜੂਨ 2019
10:30
v
 ਨਿਊਜ਼ੀਲੈਂਡ
245/6 (48.3 ਓਵਰ)
ਰਾਸੀ ਵੈਨ ਡਰ ਡਸਨ 67* (64)
ਲੌਕੀ ਫ਼ਰਗੂਸਨ 3/59 (10 overs)
ਕੇਨ ਵਿਲੀਅਮਸਨ 106* (138)
ਕ੍ਰਿਸ ਮੌਰਿਸ 3/49 (10 ਓਵਰ)
ਨਿਊਜ਼ੀਲੈਂਡ 4 ਵਿਕਟਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਇਅਨ ਗੂਲਡ (ਇੰਗਲੈਂਡ) ਅਤੇ ਨਾਈਜਲ ਲੌਂਗ (ਇੰਗਲੈਂਡ)
ਮੈਨ ਆਫ਼ ਦ ਮੈਚ: ਕੇਨ ਵਿਲੀਅਮਸਨ (ਨਿਊਜ਼ੀਲੈਂਡ)
  • ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮੈਦਾਨ ਗਿੱਲਾ ਹੋਣ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਇੱਕ ਪਾਰੀ 49 ਓਵਰਾਂ ਦੀ ਕਰ ਦਿੱਤੀ ਗਈ।
  • ਹਾਸ਼ਿਮ ਆਮਲਾ (ਦੱਖਣੀ ਅਫ਼ਰੀਕਾ) ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਰੀਆਂ ਦੇ ਹਿਸਾਬ ਨਾਲ 8000 ਦੌੜਾਂ ਪੂਰੀਆਂ ਕਰਨ ਵਾਲਾ ਦੂਜਾ ਸਭ ਤੋਂ ਤੇਜ਼ ਬੱਲੇਬਾਜ਼ ਬਣਿਆ (176 ਪਾਰੀਆਂ)।[56]

ਆਸਟਰੇਲੀਆ ਬਨਾਮ ਬੰਗਲਾਦੇਸ਼

20 ਜੂਨ 2019
10:30
ਆਸਟਰੇਲੀਆ 
381/5 (50 ਓਵਰ)
v
 ਬੰਗਲਾਦੇਸ਼
333/8 (50 ਓਵਰ)
ਡੇਵਿਡ ਵਾਰਨਰ 166 (147)
ਸੌਮਿਆ ਸਰਕਾਰ 3/58 (8 ਓਵਰ)
ਮੁਸ਼ਫ਼ਿਕਰ ਰਹਿਮਾਨ 102* (97)
ਮਾਰਕਸ ਸਟੌਇਨਿਸ 2/54 (8 ਓਵਰ)
ਆਸਟਰੇਲੀਆ 48 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਰਿਚਰਡ ਕੈਟਲਬੋਰੋ (ਇੰਗਲੈਂਡ)
ਮੈਨ ਆਫ਼ ਦ ਮੈਚ: ਡੇਵਿਡ ਵਾਰਨਰ (ਆਸਟਰੇਲੀਆ)
  • ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਡੇਵਿਡ ਵਾਰਨਰ (ਆਸਟਰੇਲੀਆ) ਕ੍ਰਿਕਟ ਵਿਸ਼ਵ ਕੱਪ ਵਿੱਚ ਦੋ ਵਾਰ ਇੱਕ ਪਾਰੀ ਵਿੱਚ 150 ਤੋਂ ਵਧੇਰੇ ਦੌੜਾਂ ਵਾਲਾ ਪਹਿਲਾ ਖਿਡਾਰੀ ਬਣਿਆ।[57]
  • ਇਹ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਬੰਗਲਾਦੇਸ਼ ਵਿਰੁੱਧ ਆਸਟਰੇਲੀਆ ਦਾ ਸਭ ਤੋਂ ਵੱਡਾ ਸਕੋਰ ਸੀ।[58]
  • ਇਹ ਬੰਗਲਾਦੇਸ਼ ਦਾ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਡਾ ਸਕੋਰ ਸੀ।[59]
  • ਇਸ ਮੈਚ ਵਿੱਚ ਕੁੱਲ 714 ਦੌੜਾਂ ਬਣੀਆਂ ਅਤੇ ਵਿਸ਼ਵ ਕੱਪ ਇਤਿਹਾਸ ਵਿੱਚ ਦੋਵਾਂ ਪਾਰੀਆਂ ਦਾ ਇਹ ਸਭ ਤੋਂ ਵੱਧ ਸਕੋਰ ਹੈ।[58]

ਇੰਗਲੈਂਡ ਬਨਾਮ ਸ਼੍ਰੀਲੰਕਾ

21 ਜੂਨ 2019
10:30
ਸ੍ਰੀਲੰਕਾ 
232/9 (50 ਓਵਰ)
v
 ਇੰਗਲੈਂਡ
212 (47 ਓਵਰ)
ਐਂਜਲੋ ਮੈਥਿਊਜ਼ 85* (115)
ਮਾਰਕ ਵੁੱਡ 3/40 (8 ਓਵਰ)
ਸ਼੍ਰੀਲੰਕਾ 20 ਦੌੜਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ
ਅੰਪਾਇਰ: ਮਰਾਇਸ ਇਰਾਸਮਸ (ਦ.ਅਫ਼.) ਅਤੇ ਪੌਲ ਵਿਲਸਨ (ਆਸਟਰੇਲੀਆ)
ਮੈਨ ਆਫ਼ ਦ ਮੈਚ: ਲਸਿਥ ਮਲਿੰਗਾ (ਸ਼੍ਰੀਲੰਕਾ)
  • ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮੋਇਨ ਅਲੀ (ਇੰਗਲੈਂਡ) ਨੇ ਆਪਣਾ 100ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[60]
  • ਆਦਿਲ ਰਸ਼ੀਦ ਨੇ ਇੰਗਲੈਂਡ ਲਈ ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[61]
  • ਜੋ ਰੂਟ ਨੇ ਇੰਗਲੈਂਡ ਲਈ ਆਪਣਾ 250ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[61]
  • ਐਂਜਲੋ ਮੈਥਿਊਜ਼ ਨੇ ਸ਼੍ਰੀਲੰਕਾ ਲਈ ਆਪਣੀਆਂ 12000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆਂ।[62]
  • ਇਓਨ ਮੌਰਗਨ ਨੇ ਇੰਗਲੈਂਡ ਲਈ ਆਪਣੀਆਂ 9000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆਂ।[62]
  • ਲਸਿਥ ਮਲਿੰਗਾ (ਸ਼੍ਰੀਲੰਕਾ) ਨੇ ਵਿਸ਼ਵ ਕੱਪ ਮੈਚਾਂ ਵਿੱਚ ਆਪਣੀਆਂ 50 ਵਿਕਟਾਂ ਪੂਰੀਆਂ ਕੀਤੀਆਂ।,[63] ਅਤੇ ਇਸ ਮੀਲਪੱਥਰ ਤੇ ਪਹੁੰਚਣ ਵਾਲਾ ਉਹ ਸਭ ਤੋਂ ਤੇਜ਼ ਖਿਡਾਰੀ ਬਣਿਆ।[64]

ਅਫ਼ਗਾਨਿਸਤਾਨ ਬਨਾਮ ਭਾਰਤ

22 ਜੂਨ 2019
10:30
ਭਾਰਤ 
224/8 (50 ਓਵਰ)
v
ਭਾਰਤ 11 ਦੌੜਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਰਿਚਰਡ ਇਲਿੰਗਵਰਥ (ਇੰਗਲੈਂਡ)
ਮੈਨ ਆਫ਼ ਦ ਮੈਚ: ਜਸਪ੍ਰੀਤ ਬੁਮਰਾਹ (ਭਾਰਤ)
  • ਭਾਰਤ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਮੁਹੰਮਦ ਸ਼ਮੀ (ਭਾਰਤ) ਨੇ ਹੈਟ੍ਰਿਕ ਕੀਤੀ।[65]
  • ਇਹ ਭਾਰਤ ਦੀ 50ਵੀਂ ਵਿਸ਼ਵ ਕੱਪ ਜਿੱਤ ਸੀ।[66]
  • ਇਹ ਮੈਚ ਹਾਰਨ ਨਾਲ ਅਫ਼ਗਾਨਿਸਤਾਨ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ।[67]

ਨਿਊਜ਼ੀਲੈਂਡ ਬਨਾਮ ਵੈਸਟਇੰਡੀਜ਼

22 ਜੂਨ 2019
13:30 (ਦਿ/ਰ)
ਨਿਊਜ਼ੀਲੈਂਡ 
291/8 (50 ਓਵਰ)
v
ਕੇਨ ਵਿਲੀਅਮਸਨ 148 (154)
ਸ਼ੈਲਡਨ ਕੌਟਰੈਲ 4/56 (10 ਓਵਰ)
ਕਾਰਲੋਸ ਬਰੈਥਵੇਟ 101 (82)
ਟਰੈਂਟ ਬੋਲਟ 4/30 (10ਓਵਰ)
ਨਿਊਜ਼ੀਲੈਂਡ 5 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਇਅਨ ਗੂਲਡ (ਇੰਗਲੈਂਡ) ਅਤੇ ਰੁਚਿਰਾ ਪੱਲੀਆਗੁਰੁਗੇ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਕੇਨ ਵਿਲੀਅਮਸਨ (ਨਿਊਜ਼ੀਲੈਂਡ)
  • ਵੈਸਟਇੰਡੀਜ਼ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਕਾਰਲੋਸ ਬਰੈਥਵੇਟ (ਵੈਸਟਇੰਡੀਜ਼) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣਾ ਪਹਿਲਾ ਸੈਂਕੜਾ ਬਣਾਇਆ।[68]

ਪਾਕਿਸਤਾਨ ਬਨਾਮ ਦੱਖਣੀ ਅਫ਼ਰੀਕਾ

23 ਜੂਨ 2019
10:30
ਪਾਕਿਸਤਾਨ 
308/7 (50 ਓਵਰ)
v
ਹਾਰਿਸ ਸੋਹੇਲ 89 (59)
ਲੁੰਗੀ ਐਂਗੀਡੀ 3/64 (9 ਓਵਰ)
ਫ਼ਾਫ਼ ਡੂ ਪੈਲਿਸਿਸ 63 (79)
ਵਹਾਬ ਰਿਆਜ਼ 3/46 (10 ਓਵਰ)
ਪਾਕਿਸਤਾਨ 49 ਦੌੜਾਂ ਜਿੱਤਿਆ
ਲੌਰਡਸ, ਲੰਡਨ
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
ਮੈਨ ਆਫ਼ ਦ ਮੈਚ: ਹਾਰਿਸ ਸੋਹੇਲ (ਪਾਕਿਸਤਾਨ)
  • ਪਾਕਿਸਤਾਨ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਆਂਦਿਲੇ ਫੈਹਲੁਕਵਾਇਓ (ਦੱਖਣੀ ਅਫ਼ਰੀਕਾ) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[69]
  • ਸ਼ਾਦਾਬ ਖਾਨ (ਪਾਕਿਸਤਾਨ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀਆਂ 50 ਵਿਕਟਾਂ ਪੂਰੀਆਂ ਕੀਤੀਆਂ।[70]
  • ਦੱਖਣੀ ਅਫ਼ਰੀਕਾ ਇਹ ਮੈਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਅਤੇ ਅਜਿਹਾ 2003 ਤੋਂ ਪਿੱਛੋਂ ਪਹਿਲੀ ਵਾਰ ਹੋਇਆ ਹੈ ਕਿ ਉਹ ਨਾੱਕ-ਆਊਟ ਮੁਕਾਬਲਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਬਾਹਰ ਹੋਏ ਹੋਣ।[71][72]

ਅਫ਼ਗਾਨਿਸਤਾਨ ਬਨਾਮ ਬੰਗਲਾਦੇਸ਼

24 ਜੂਨ 2019
10:30
Scorecard
ਬੰਗਲਾਦੇਸ਼ 
262/7 (50 ਓਵਰ)
v
ਮੁਸ਼ਫ਼ਿਕਰ ਰਹੀਮ 83 (87)
ਮੁਜੀਬ ਉਰ ਰਹਿਮਾਨ 3/39 (10 ਓਵਰ)
ਸਮੀਉੱਲਾ ਸ਼ਿਨਵਾਰੀ 49 (51)
ਸ਼ਾਕਿਬ ਅਲ ਹਸਨ 5/29 (10 ਓਵਰ)
ਬੰਗਲਾਦੇਸ਼ 62 ਦੌੜਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਰਿਚਰਡ ਕੈਟਲਬੋਰੋ (ਇੰਗਲੈਂਡ)
ਮੈਨ ਆਫ਼ ਦ ਮੈਚ: ਸ਼ਾਕਿਬ ਅਲ ਹਸਨ (ਬੰਗਲਾਦੇਸ਼)
  • ਅਫ਼ਗਾਨਿਸਤਾਨ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਸੌਮਿਆ ਸਰਕਾਰ (ਬੰਗਲਾਦੇਸ਼) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[73]
  • ਗੁਲਬਦੀਨ ਨੈਬ ਨੇ ਅਫ਼ਗਾਨਿਸਤਾਨ ਲਈ ਆਪਣਾ 100ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।,[74] ਅਤੇ ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀਆਂ 1000 ਦੌੜਾਂ ਪੂਰੀਆਂ ਕੀਤੀਆਂ।[75]
  • ਸ਼ਾਕਿਬ ਅਲ ਹਸਨ ਬੰਗਲਾਦੇਸ਼ ਦਾ ਪਹਿਲਾ ਬੱਲੇਬਾਜ਼ ਬਣਿਆ ਜਿਸਨੇ ਕ੍ਰਿਕਟ ਵਿਸ਼ਵ ਕੱਪ ਵਿੱਚ 1000 ਦੌੜਾਂ ਬਣਾਈਆਂ,[76] ਅਤੇ ਉਹ ਬੰਗਲਾਦੇਸ਼ ਦਾ ਪਹਿਲਾ ਗੇਂਦਬਾਜ਼ ਬਣਿਆ ਜਿਸਨੇ ਕਿਸੇ ਵਿਸ਼ਵ ਕੱਪ ਮੁਕਾਬਲੇ ਵਿੱਚ 5 ਵਿਕਟਾਂ ਲਈਆਂ ਹੋਣ।[77]
  • ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਤੋਂ ਪਿੱਛੋਂ ਸ਼ਾਕਿਬ ਅਲ ਹਸਨ ਦੂਜਾ ਖਿਡਾਰੀ ਬਣਿਆ ਜਿਸਨੇ ਕਿਸੇ ਵਿਸ਼ਵ ਕੱਪ ਮੈਚ ਵਿੱਚ 50 ਦੌੜਾਂ ਦੇ ਨਾਲ ਅਤੇ 5 ਵਿਕਟਾਂ ਵੀ ਲਈਆਂ ਹੋਣ।[78]
  • ਸ਼ਾਕਿਬ ਅਲ ਹਸਨ ਵਿਸ਼ਵ ਕੱਪ ਮੁਕਾਬਲਿਆਂ ਵਿੱਚ 1000 ਦੌੜਾਂ ਨੇ 30 ਵਿਕਟਾਂ ਲੈਣ ਵਾਲਾ ਇੱਕੋ-ਇੱਕ ਗੇਂਦਬਾਜ਼ੀ ਬਣਿਆ ਅਤੇ ਇਸ ਤੋਂ ਇਲਾਵਾ ਕਿਸੇ ਇੱਕ ਵਿਸ਼ਵ ਕੱਪ ਵਿੱਚ 400 ਦੌੜਾਂ ਬਣਾਉਣ ਦੇ ਨਾਲ ਨਾਲ 10 ਵਿਕਟਾਂ ਲੈਣ ਵਾਲਾ ਵੀ ਉਹ ਇੱਕੋ-ਇੱਕ ਖਿਡਾਰੀ ਹੈ।[79][80][81][82]

ਇੰਗਲੈਂਡ ਬਨਾਮ ਆਸਟਰੇਲੀਆ

25 ਜੂਨ 2019
10:30
Scorecard
ਆਸਟਰੇਲੀਆ 
285/7 (50 ਓਵਰ)
v
 ਇੰਗਲੈਂਡ
221 (44.4 ਓਵਰ)
ਆਰੋਨ ਫ਼ਿੰਚ 100 (116)
ਕ੍ਰਿਸ ਵੋਕਸ 2/46 (10 ਓਵਰ)
ਬੈਨ ਸਟੋਕਸ 89 (115)
ਜੇਸਨ ਬਹਿਰਨਡੌਫ਼ 5/44 (10 ਓਵਰ)
ਆਸਟਰੇਲੀਆ 63 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ
ਅੰਪਾਇਰ: ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ) ਅਤੇ ਸੁੰਦਰਮ ਰਵੀ (ਭਾਰਤ)
ਮੈਨ ਆਫ਼ ਦ ਮੈਚ: ਆਰੋਨ ਫ਼ਿੰਚ (ਆਸਟਰੇਲੀਆ)
  • ਇੰਗਲੈਂਡ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਜੇਸਨ ਬਹਿਰਨਡੌਫ਼ (ਆਸਟਰੇਲੀਆ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀ ਪਹਿਲੀ ਪੰਜ ਵਿਕਟ ਹਾਲ ਕੀਤੀ।[83]
  • ਇਸ ਮੈਚ ਵਿੱਚ ਜਿੱਤੀ ਤੋਂ ਬਾਅਦ ਆਸਟਰੇਲੀਆ ਨੇ ਸੈਮੀ-ਫ਼ਾਈਨਲ ਲਈ ਕੁਆਲੀਫਾਈ ਕਰ ਲਿਆ।[84]

ਨਿਊਜ਼ੀਲੈਂਡ ਬਨਾਮ ਪਾਕਿਸਤਾਨ

26 ਜੂਨ 2019
10:30
Scorecard
ਨਿਊਜ਼ੀਲੈਂਡ 
237/6 (50 ਓਵਰ)
v
 ਪਾਕਿਸਤਾਨ
241/4 (49.1 ਓਵਰ)
ਜੇਮਸ ਨੀਸ਼ਮ 97* (112)
ਸ਼ਾਹੀਨ ਅਫ਼ਰੀਦੀ 3/28 (10 ਓਵਰ)
ਪਾਕਿਸਤਾਨ 6 ਵਿਕਟਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਬਰੂਸ ਔਕਸਨਫ਼ੋਰਡ (ਆਸਟਰੇਲੀਆ) ਅਤੇ ਪੌਲ ਰਾਈਫ਼ਲ (ਆਸਟਰੇਲੀਆ)
ਮੈਨ ਆਫ਼ ਦ ਮੈਚ: ਬਾਬਰ ਆਜ਼ਮ (ਪਾਕਿਸਤਾਨ)
  • ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਬਾਬਰ ਆਜ਼ਮ ਪਾਰੀਆਂ ਦਾ ਹਿਸਾਬ ਨਾਲ (68) ਪਾਕਿਸਤਾਨ ਦਾ ਸਭ ਤੋਂ ਛੇਤੀ 3000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ ਬਣਿਆ।[85]
  • ਬਾਬਰ ਆਜ਼ਮ ਨੇ ਆਪਣਾ 10ਵਾਂ ਇੱਕ ਦਿਨਾ ਅੰਤਰਰਾਸ਼ਟਰੀ ਸੈਂਕੜਾ ਬਣਾਇਆ ਅਤੇ ਵਿਸ਼ਵ ਕੱਪ ਵਿੱਚ ਇਹ ਉਸਦਾ ਪਹਿਲਾ ਸੈਂਕੜਾ ਸੀ।[86]

ਭਾਰਤ ਬਨਾਮ ਵੈਸਟਇੰਡੀਜ਼

27 ਜੂਨ 2019
10:30
Scorecard
ਭਾਰਤ 
268/7 (50 ਓਵਰ)
v
 ਵੈਸਟ ਇੰਡੀਜ਼
143 (34.2 ਓਵਰ)
ਵਿਰਾਟ ਕੋਹਲੀ 72 (82)
ਕੀਮਾਰ ਰੋਚ 3/36 (10 ਓਵਰ)
ਸੁਨੀਲ ਅੰਬਰੀਸ 31 (40)
ਮੁਹੰਮਦ ਸ਼ਮੀ 4/16 (6.2 ਓਵਰ)
ਭਾਰਤ 125 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਰਿਚਰਡ ਇਲਿੰਗਵਰਥ (ਇੰਗਲੈਂਡ) ਅਤੇ ਰਿਚਰਡ ਕੈਟਲਬੋਰੋ (ਇੰਗਲੈਂਡ)
ਮੈਨ ਆਫ਼ ਦ ਮੈਚ: ਵਿਰਾਟ ਕੋਹਲੀ (ਭਾਰਤ)
  • ਭਾਰਤ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਹਾਰਦਿਕ ਪਾਂਡਿਆ (ਭਾਰਤ) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[87]
  • ਜੇਸਨ ਹੋਲਡਰ ਨੇ ਵੈਸਟਇੰਡੀਜ਼ ਲਈ ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[88]
  • ਵਿਰਾਟ ਕੋਹਲੀ (ਭਾਰਤ) ਪਾਰੀਆਂ ਦੇ ਹਿਸਾਬ ਨਾਲ (417) ਅੰਤਰਰਾਸ਼ਟਰੀ ਕ੍ਰਿਕਟ ਵਿੱਚ 20,000 ਦੌੜਾਂ ਪੂਰੀਆਂ ਕਰਨ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣਿਆ।[89]
  • ਇਹ ਮੈਚ ਹਾਰ ਕੇ ਵੈਸਟਇੰਡੀਜ਼ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ।[90]

ਦੱਖਣੀ ਅਫ਼ਰੀਕਾ ਬਨਾਮ ਸ਼੍ਰੀਲੰਕਾ

28 ਜੂਨ 2019
10:30
Scorecard
ਸ੍ਰੀਲੰਕਾ 
203 (49.3 ਓਵਰ)
v
ਅਵਿਸ਼ਕਾ ਫ਼ਰਨੈਂਡੋ 30 (29)
ਡਵੇਨ ਪਰੇਟੋਰੀਅਸ 3/25 (10 ਓਵਰ)
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ
ਰਿਵਰਸਾਈਡ ਗਰਾਊਂਡ, ਚੈਸਟਰ ਲੀ ਸਟ੍ਰੀਟ
ਅੰਪਾਇਰ: ਸੁੰਦਰਮ ਰਵੀ (ਭਾਰਤ) ਅਤੇ ਰਾਡ ਟਕਰ (ਆਸਟਰੇਲੀਆ)
ਮੈਨ ਆਫ਼ ਦ ਮੈਚ: ਡਵੇਨ ਪਰੇਟੋਰੀਅਸ (ਦੱਖਣੀ ਅਫ਼ਰੀਕਾ)
  • ਦੱਖਣੀ ਅਫ਼ਰੀਕਾ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

ਅਫ਼ਗਾਨਿਸਤਾਨ ਬਨਾਮ ਪਾਕਿਸਤਾਨ

29 ਜੂਨ 2019
10:30
Scorecard
v
 ਪਾਕਿਸਤਾਨ
230/7 (49.4 ਓਵਰ)
ਅਸਗਰ ਅਫ਼ਗਾਨ 42 (35)
ਸ਼ਾਹੀਨ ਅਫ਼ਰੀਦੀ 4/47 (10 ਓਵਰ)
ਇਮਾਦ ਵਸੀਮ 49* (54)
ਮੁਹੰਮਦ ਨਬੀ 2/23 (10 ਓਵਰ)
ਪਾਕਿਸਤਾਨ 3 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ
ਅੰਪਾਇਰ: ਨਾਈਜਲ ਲੌਂਗ (ਇੰਗਲੈਂਡ) ਅਤੇ ਪੌਲ ਵਿਲਸਨ (ਆਸਟਰੇਲੀਆ)
ਮੈਨ ਆਫ਼ ਦ ਮੈਚ: ਇਮਾਦ ਵਸੀਮ (ਪਾਕਿਸਤਾਨ)
  • ਅਫ਼ਗਾਨਿਸਤਾਨ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਮੁਹੰਮਦ ਨਬੀ (ਅਫ਼ਗਾਨਿਸਤਾਨ) ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ 200ਵੀਂ ਵਿਕਟ ਲਈ।[91]

ਆਸਟਰੇਲੀਆ ਬਨਾਮ ਨਿਊਜ਼ੀਲੈਂਡ

29 ਜੂਨ 2019
13:30 (ਦਿ/ਰ)
Scorecard
ਆਸਟਰੇਲੀਆ 
243/9 (50 ਓਵਰ)
v
 ਨਿਊਜ਼ੀਲੈਂਡ
157 (43.4 ਓਵਰ)
ਉਸਮਾਨ ਖਵਾਜਾ 88 (129)
ਟਰੈਂਟ ਬੋਲਟ 4/51 (10 ਓਵਰ)
ਆਸਟਰੇਲੀਆ 86 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ
ਅੰਪਾਇਰ: ਰਿਚਰਡ ਇਲਿੰਗਵਰਥ (ਇੰਗਲੈਂਡ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
ਮੈਨ ਆਫ਼ ਦ ਮੈਚ: ਐਲੇਕਸ ਕੈਰੀ (ਆਸਟਰੇਲੀਆ)
  • ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਡੇਵਿਡ ਵਾਰਨਰ (ਆਸਟਰੇਲੀਆ) ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ 13000 ਦੌੜਾਂ ਪੂਰੀਆਂ ਕੀਤੀਆਂ।[92]
  • ਟਰੈਂਟ ਬੋਲਟ (ਨਿਊਜ਼ੀਲੈਂਡ) ਨੇ ਇਸ ਵਿਸ਼ਵ ਕੱਪ ਦੀ ਦੂਜੀ ਹੈਟ੍ਰਿਕ ਕੀਤੀ,[93] ਅਤੇ ਵਿਸ਼ਵ ਕੱਪ ਵਿੱਚ ਹੈਟ੍ਰਿਕ ਕਰਨ ਵਾਲਾ ਉਹ ਨਿਊਜ਼ੀਲੈਂਡ ਦਾ ਪਹਿਲਾ ਗੇਂਦਬਾਜ਼ ਬਣਿਆ।[94]
  • ਕੇਨ ਵਿਲੀਅਮਸਨ (ਨਿਊਜ਼ੀਲੈਂਡ) ਪਾਰੀਆਂ ਦੇ ਹਿਸਾਬ ਨਾਲ (139) ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 6000 ਦੌੜਾਂ ਪੂਰੀਆਂ ਕਰਨ ਵਾਲਾ ਤੀਜਾ ਸਭ ਤੋਂ ਤੇਜ਼ ਬੱਲੇਬਾਜ਼ ਬਣਿਆ।[95]
  • ਮਿਚਲ ਸਟਾਰਕ (ਆਸਟਰੇਲੀਆ) ਵਿਸ਼ਵ ਕੱਪ ਕ੍ਰਿਕਟ ਵਿੱਚ ਤਿੰਨ 5 ਵਿਕਟ ਹਾਲ ਕਰਨ ਵਾਲਾ ਪਹਿਲਾ ਗੇਂਦਬਾਜ਼ ਬਣਿਆ।[96]

ਇੰਗਲੈਂਡ ਬਨਾਮ ਭਾਰਤ

30 ਜੂਨ 2019
10:30
Scorecard
ਇੰਗਲੈਂਡ 
337/7 (50 ਓਵਰ)
v
 ਭਾਰਤ
306/5 (50 ਓਵਰ)
ਰੋਹਿਤ ਸ਼ਰਮਾ 102 (109)
ਲਿਅਮ ਪਲੰਕੇਟ 3/55 (10 ਓਵਰ)
ਇੰਗਲੈਂਡ 31 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਕੁਮਾਰ ਧਰਮਸੇਨਾ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਜੌਨੀ ਬੇਅਰਸਟੋ (ਇੰਗਲੈਂਡ)
  • ਇੰਗਲੈਂਡ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਕੁਲਦੀਪ ਯਾਦਵ (ਭਾਰਤ) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[97]
  • ਇਹ ਦੋਵਾਂ ਦੇਸ਼ਾਂ ਦੇ ਵਿਚਕਾਰ 100ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਸੀ।[98]
  • ਮੁਹੰਮਦ ਸ਼ਮੀ (ਭਾਰਤ) ਨੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਪਹਿਲਾ 5 ਵਿਕਟ ਹਾਲ ਕੀਤਾ।[99]
  • ਇਸ ਮੈਚ ਦੇ ਨਤੀਜੇ ਦੇ ਸਦਕਾ ਸ਼੍ਰੀਲੰਕਾ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ।[100]

ਸ਼੍ਰੀਲੰਕਾ ਬਨਾਮ ਵੈਸਟਇੰਡੀਜ਼

1 ਜੁਲਾਈ 2019
10:30
Scorecard
ਸ੍ਰੀਲੰਕਾ 
338/6 (50 ਓਵਰ)
v
 ਵੈਸਟ ਇੰਡੀਜ਼
315/9 (50 ਓਵਰ)
ਅਵਿਸ਼ਕਾ ਫ਼ਰਨਾਂਡੋ 104 (103)
ਜੇਸਨ ਹੋਲਡਰ 2/59 (10 ਓਵਰ)
ਨਿਕੋਲਸ ਪੂਰਨ 118 (103)
ਲਸਿਥ ਮਲਿੰਗਾ 3/55 (10 ਓਵਰ)
ਸ਼੍ਰੀਲੰਕਾ 23 ਦੌੜਾਂ ਨਾਲ ਜਿੱਤਿਆ
ਰਿਵਰਸਾਈਡ ਗਰਾਊਂਡ, ਚੈਸਟਰ ਲੀ ਸਟ੍ਰੀਟ
ਅੰਪਾਇਰ: ਬਰੂਸ ਔਕਸਨਫ਼ੋਰਡ (ਆਸਟਰੇਲੀਆ) ਅਤੇ ਪੌਲ ਰਾਈਫ਼ਲ (ਆਸਟਰੇਲੀਆ)
ਮੈਨ ਆਫ਼ ਦ ਮੈਚ: ਅਵਿਸ਼ਕਾ ਫ਼ਰਨਾਂਡੋ (ਸ਼੍ਰੀਲੰਕਾ)
  • ਵੈਸਟਇੰਡੀਜ਼ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਅਵਿਸ਼ਕਾ ਫ਼ਰਨਾਂਡੋ (ਸ਼੍ਰੀਲੰਕਾ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣਾ ਪਹਿਲਾ ਸੈਂਕੜਾ ਬਣਾਇਆ।[101]
  • ਨਿਕੋਲਸ ਪੂਰਨ (ਵੈਸਟਇੰਡੀਜ਼) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣਾ ਪਹਿਲਾ ਸੈਂਕੜਾ ਬਣਾਇਆ।[102]

ਬੰਗਲਾਦੇਸ਼ ਬਨਾਮ ਭਾਰਤ

2 ਜੁਲਾਈ 2019
10:30
Scorecard
ਭਾਰਤ 
314/9 (50 ਓਵਰ)
v
 ਬੰਗਲਾਦੇਸ਼
286 (48 ਓਵਰ)
ਰੋਹਿਤ ਸ਼ਰਮਾ 104 (92)
ਮੁਸਤਫ਼ਿਜ਼ੁਰ ਰਹਿਮਾਨ 5/59 (10 ਓਵਰ)
ਭਾਰਤ 28 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਮਰਾਇਸ ਇਰਾਸਮਸ (ਦ.ਅਫ਼.) ਅਤੇ ਰੁਚਿਰਾ ਪੱਲੀਆਗੁਰੁਗੇ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਰੋਹਿਤ ਸ਼ਰਮਾ (ਭਾਰਤ)
  • ਭਾਰਤ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਤਮੀਮ ਇਕਬਾਲ (ਬੰਗਲਾਦੇਸ਼) ਨੇ ਆਪਣਾ 200ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[103]
  • ਇਹ ਮੈਚ ਜਿੱਤ ਕੇ ਭਾਰਤ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਅਤੇ ਬੰਗਲਾਦੇਸ਼ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ।[104]

ਇੰਗਲੈਂਡ ਬਨਾਮ ਨਿਊਜ਼ੀਲੈਂਡ

3 ਜੁਲਾਈ 2019
10:30
Scorecard
ਇੰਗਲੈਂਡ 
305/8 (50 ਓਵਰ)
v
 ਨਿਊਜ਼ੀਲੈਂਡ
186 (45 ਓਵਰ)
ਜੌਨੀ ਬੇਅਰਸਟੋ 106 (99)
ਜੇਮਸ ਨੀਸ਼ਮ 2/41 (10 ਓਵਰ)
ਟੌਮ ਲੇਦਮ 57 (65)
ਮਾਰਕ ਵੁੱਡ 3/34 (9 ਓਵਰ)
ਇੰਗਲੈਂਡ 119 ਦੌੜਾਂ ਨਾਲ ਜਿੱਤਿਆ
ਰਿਵਰਸਾਈਡ ਗਰਾਊਂਡ, ਚੈਸਟਰ ਲੀ ਸਟ੍ਰੀਟ
ਅੰਪਾਇਰ: ਸੁੰਦਰਮ ਰਵੀ (ਭਾਰਤ) ਅਤੇ ਰਾਡ ਟਕਰ (ਆਸਟਰੇਲੀਆ)
ਮੈਨ ਆਫ਼ ਦ ਮੈਚ: ਜੌਨੀ ਬੇਅਰਸਟੋ (ਇੰਗਲੈਂਡ)
  • ਇੰਗਲੈਂਡ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਮੈਟ ਹੈਨਰੀ (ਨਿਊਜ਼ੀਲੈਂਡ) ਨੇ ਆਪਣਾ 50ਵਾਂ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[105]
  • ਇਹ ਮੈਚ ਜਿੱਤ ਕੇ ਇੰਗਲੈਂਡ ਸੈਮੀ-ਫ਼ਾਈਨਲ ਵਿੱਚ ਪਹੁੰਚ ਗਿਆ।[106]

ਵੈਸਟਇੰਡੀਜ਼ ਬਨਾਮ ਅਫ਼ਗਾਨਿਸਤਾਨ

4 ਜੁਲਾਈ 2019
10:30
ਸਕੋਰਕਾਰਡ
ਵੈਸਟ ਇੰਡੀਜ਼ 
311/6 (50 ਓਵਰ)
v
ਸ਼ੇ ਹੋਪ 77 (92)
ਦਵਲਤ ਜ਼ਾਦਰਾਨ 2/73 (9 ਓਵਰ)
ਇਕਰਮ ਅਲੀ ਖਿਲ 86 (93)
ਕਾਰਲੋਸ ਬਰੈਥਵੇਟ 4/63 (9 ਓਵਰ)
ਵੈਸਟਇੰਡੀਜ਼ 23 ਦੌੜਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ
ਅੰਪਾਇਰ: ਇਅਨ ਗੂਲਡ (ਇੰਗਲੈਂਡ) ਅਤੇ ਨਾਈਜਲ ਲੌਂਗ (ਇੰਗਲੈਂਡ)
ਮੈਨ ਆਫ਼ ਦ ਮੈਚ: ਸ਼ੇ ਹੋਪ (ਵੈਸਟਇੰਡੀਜ਼)
  • ਵੈਸਟਇੰਡੀਜ਼ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਕ੍ਰਿਸ ਗੇਲ ਆਪਣਾ 35ਵਾਂ ਵਿਸ਼ਵ ਕੱਪ ਮੈਚ ਖੇਡ ਕੇ ਵਿਸ਼ਵ ਕੱਪ ਕ੍ਰਿਕਟ ਵਿੱਚ ਵੈਸਟਇੰਡੀਜ਼ ਵੱਲੋਂ ਸਭ ਤੋਂ ਵੱਧ ਮੈਚ ਖੇਡਣ ਵਾਲਾ ਖਿਡਾਰੀ ਬਣਿਆ।[107]
  • ਕ੍ਰਿਸ ਗੇਲ ਨੇ ਵੈਸਟਇੰਡੀਜ਼ ਵੱਲੋਂ ਸਭ ਤੋਂ ਵੱਧ ਇੱਕ ਦਿਨਾ ਅੰਤਰਰਾਸ਼ਟਰੀ ਮੈਚ (295) ਖੇਡ ਕੇ ਬ੍ਰਾਇਨ ਲਾਰਾ ਦੀ ਬਰਾਬਰੀ ਕੀਤੀ। [108]

ਪਾਕਿਸਤਾਨ ਬਨਾਮ ਬੰਗਲਾਦੇਸ਼

5 ਜੁਲਾਈ 2019
10:30
ਸਕੋਰਕਾਰਡ
ਪਾਕਿਸਤਾਨ 
315/9 (50 ਓਵਰ)
v
 ਬੰਗਲਾਦੇਸ਼
221 (44.1 ਓਵਰ)
ਇਮਾਮ-ਉਲ-ਹੱਕ 100 (100)
ਮੁਸਤਫ਼ਿਜ਼ੁਰ ਰਹਿਮਾਨ 5/75 (10 ਓਵਰ)
ਸ਼ਾਕਿਬ ਅਲ ਹਸਨ 64 (77)
ਸ਼ਾਹੀਨ ਅਫ਼ਰੀਦੀ 6/35 (9.1 ਓਵਰ)
ਪਾਕਿਸਤਾਨ 94 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਰਿਚਰਡ ਕੈਟਲਬੋਰੋ (ਇੰਗਲੈਂਡ)
ਮੈਨ ਆਫ਼ ਦ ਮੈਚ: ਸ਼ਾਹੀਨ ਅਫ਼ਰੀਦੀ (ਪਾਕਿਸਤਾਨ)
  • ਪਾਕਿਸਤਾਨ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।
  • ਮੁਸਤਫ਼ਿਜ਼ੁਰ ਰਹਿਮਾਨ ਪਾਰੀਆਂ (54) ਦੇ ਹਿਸਾਬ ਨਾਲ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਬੰਗਲਾਦੇਸ਼ ਦਾ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ।[109][110]
  • ਬਾਬਰ ਆਜ਼ਮ ਪਾਕਿਸਤਾਨ ਵੱਲੋਂ ਕਿਸੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵਧੇਰੇ ਦੌੜਾਂ (474) ਬਣਾਉਣ ਵਾਲਾ ਗੇਂਦਬਾਜ਼ ਬਣਿਆ। .[111]
  • ਸ਼ਾਹੀਨ ਅਫ਼ਰੀਦੀ (ਪਾਕਿਸਤਾਨ) ਕਿਸੇ ਇੱਕ ਮੈਚ ਵਿੱਚ ਪੰਜ ਵਿਕਟਾਂ ਨਾਲ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ (19ਸਾਲ 90 ਦਿਨ) ਬਣਿਆ।[112]
  • ਸ਼ਾਹੀਨ ਅਫ਼ਰੀਦੀ ਦੇ ਗੇਂਦਬਾਜ਼ੀ ਅੰਕੜੇ ਕਿਸੇ ਪਾਕਿਸਤਾਨੀ ਗੇਂਦਬਾਜ਼ ਵੱਲੋਂ ਵਿਸ਼ਵ ਕੱਪ ਵਿੱਚ ਸਭ ਤੋਂ ਵਧੀਆ ਅੰਕੜੇ ਸਨ।[113]
  • ਇਸ ਮੈਚ ਦੇ ਨਤੀਜੇ ਸਦਕਾ ਨਿਊਜ਼ੀਲੈਂਡ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿੱਚ ਪਹੁੰਚ ਗਿਆ ਅਤੇ ਪਾਕਿਸਤਾਨ ਬਾਹਰ ਹੋ ਗਿਆ।[114]

ਭਾਰਤ ਬਨਾਮ ਸ਼੍ਰੀਲੰਕਾ

6 ਜੁਲਾਈ 2019
10:30
ਸਕੋਰਕਾਰਡ
ਸ੍ਰੀਲੰਕਾ 
264/7 (50 ਓਵਰ)
v
 ਭਾਰਤ
265/3 (43.3 ਓਵਰ)
ਐਂਜਲੋ ਮੈਥਿਊਜ਼ 113 (128)
ਜਸਪ੍ਰੀਤ ਬੁਮਰਾਹ 3/37 (10 ਓਵਰ)
ਕੇ.ਐਲ. ਰਾਹੁਲ 111 (118)
ਕਸੁਨ ਰਜਿਥਾ 1/47 (8 ਓਵਰ)
ਭਾਰਤ 7 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ
ਅੰਪਾਇਰ: ਇਅਨ ਗੂਲਡ (ਇੰਗਲੈਂਡ) ਅਤੇ ਪੌਲ ਵਿਲਸਨ (ਆਸਟਰੇਲੀਆ)
ਮੈਨ ਆਫ਼ ਦ ਮੈਚ: ਰੋਹਿਤ ਸ਼ਰਮਾ (ਭਾਰਤ)
  • ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਦਿਨੇਸ਼ ਕਾਰਤਿਕ ਨੇ ਭਾਰਤ ਲਈ ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡਿਆ।[115]
  • ਜਸਪ੍ਰੀਤ ਬੁਮਰਾਹ (ਭਾਰਤ) ਨੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਆਪਣੀ 100ਵਾਂ ਵਿਕਟ ਲਿਆ।[116]
  • ਰੋਹਿਤ ਸ਼ਰਮਾ (ਭਾਰਤ) ਇੱਕ ਵਿਸ਼ਵ ਕੱਪ ਵਿੱਚ 5 ਸੈਂਕੜੇ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਿਆ।[117]

ਇਅਨ ਗੂਲਡ ਦਾ ਅੰਪਾਇਰ ਦੇ ਤੌਰ ਤੇ ਇਹ ਆਖਰੀ ਇੱਕ ਦਿਨ ਅੰਤਰਰਾਸ਼ਟਰੀ ਮੈਚ ਸੀ।

ਦੱਖਣੀ ਅਫ਼ਰੀਕਾ ਬਨਾਮ ਆਸਟਰੇਲੀਆ

6 ਜੁਲਾਈ 2019
13:30 (ਦਿ/ਰ)
ਸਕੋਰਕਾਰਡ
v
 ਆਸਟਰੇਲੀਆ
315 (49.5 ਓਵਰ)
ਡੇਵਿਡ ਵਾਰਨਰ (ਕ੍ਰਿਕਟ ਖਿਡਾਰੀ)ਡੇਵਿਡ ਵਾਰਨਰ 122 (117)
ਕਗੀਸੋ ਰਬਾਡਾ 3/56 (10 ਓਵਰ)
ਦੱਖਣੀ ਅਫ਼ਰੀਕਾ 10 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਕੁਮਾਰ ਧਰਮਸੇਨਾ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਫ਼ਾਫ਼ ਡੂ ਪਲੈਸੀ (ਦੱਖਣੀ ਅਫ਼ਰੀਕਾ)
  • ਦੱਖਣੀ ਅਫ਼ਰੀਕਾ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • 1992 ਤੋਂ ਮਗਰੋਂ ਇਹ ਪਹਿਲੀ ਵਾਰ ਸੀ ਜਦੋਂ ਕ੍ਰਿਕਟ ਵਿਸ਼ਵ ਕੱਪ ਵਿੱਚ ਦੱਖਣੀ ਅਫ਼ਰੀਕਾ ਨੇ ਆਸਟਰੇਲੀਆ ਨੂੰ ਹਰਾਇਆ।[118]
  • ਜੇਪੀ ਡਿਊਮਿਨੀ ਅਤੇ ਇਮਰਾਨ ਤਾਹਿਰ (ਦੱਖਣੀ ਅਫ਼ਰੀਕਾ) ਨੇ ਆਪਣਾ ਆਖ਼ਰੀ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ।[119]
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads