25 ਫ਼ਰਵਰੀ
From Wikipedia, the free encyclopedia
Remove ads
25 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 56ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 309 (ਲੀਪ ਸਾਲ ਵਿੱਚ 310) ਦਿਨ ਬਾਕੀ ਹਨ।
ਵਾਕਿਆ
- 1760 – ਲਾਰਡ ਕਲਾਈਵ ਨੇ ਪਹਿਲੀ ਵਾਰ ਭਾਰਤ ਛੱਡਿਆ ਅਤੇ 1765 'ਚ ਫਿਰ ਵਾਪਸ ਆਇਆ
- 1945 –ਦੂਜਾ ਵਿਸ਼ਵ ਯੁੱਧ ਵਿੱਚ ਤੁਰਕੀ ਨੇ ਜਰਮਨੀ ਉੱਤੇ ਹਮਲੇ ਦਾ ਐਲਾਨ ਕੀਤਾ
- 1977 –ਪੁਲਾੜ ਯਾਨ ਸੋਊਜ24 ਧਰਤੀ ਉੱਤੇ ਵਾਪਸ ਆਇਆ
- 1981 –ਅਮਰੀਕਾ ਨੇ ਨੇਵਾਦਾ 'ਚ ਪਰਮਾਣੂ ਪਰਖ ਕੀਤਾ
- 1988 – ਭਾਰਤ ਨੇ ਪਹਿਲੀ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਪ੍ਰਿਥਵੀ (ਮਿਸਾਇਲ) ਦੀ ਸਫਲ ਪਰਖ ਕੀਤੀ ਗਈ
- 1988 –ਦੱਖਣੀ ਕੋਰੀਆ ਨੇ ਸੰਵਿਧਾਨ ਅਪਣਾਇਆ
- 2012 –ਵਿਸ਼ਵ ਸਿਹਤ ਸੰਗਠਨ ਨੇ ਪੋਲਿਓ ਇੰਡੇਮਿਕ ਦੇਸ਼ਾਂ ਦੀ ਸੂਚੀ ਤੋਂ ਭਾਰਤ ਦਾ ਨਾਂ ਹਟਾਇਆ
Remove ads
ਜਨਮ
- 1894 - ਮਹਿਰ ਬਾਬਾ, ਭਾਰਤੀ ਰੂਹਾਨੀ ਆਗੂ (ਮ. 1969)
- 1953 - ਖ਼ੋਸੇ ਮਾਰੀਆ ਆਜ਼ਨਾਰ, ਸਪੇਨ ਦੇ ਸਾਬਕਾ ਪ੍ਰਧਾਨ ਮੰਤਰੀ
- 1974 - ਦਿੱਵਿਆ ਭਾਰਤੀ, ਭਾਰਤੀ ਅਦਾਕਾਰਾ
ਮੌਤ
- 1957 - ਮਾਰਕ ਆਲਦਾਨੋਵ, ਰੂਸੀ ਲੇਖਕ (ਜ.1888)
ਛੁੱਟੀਆਂ ਅਤੇ ਹੋਰ ਦਿਨ
- ਰਾਸ਼ਟਰੀ ਦਿਵਸ (ਕੁਵੈਤ)
Wikiwand - on
Seamless Wikipedia browsing. On steroids.
Remove ads