੧੯ ਫ਼ਰਵਰੀ
From Wikipedia, the free encyclopedia
Remove ads
19 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਿਕ ਸਾਲ ਦਾ 50ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 315 (ਲੀਪ ਸਾਲ ਵਿੱਚ 316) ਦਿਨ ਬਾਕੀ ਹਨ।
ਵਾਕਿਆ
- 1700 – ਡੈਨਮਾਰਕ ਨੇ ਜੂਲੀਅਨ ਕੈਲੰਡਰ ਦੀ ਥਾਂ ਗਰੈਗੋਰੀਅਨ ਕੈਲੰਡਰ ਅਪਣਾਇਆ।
- 1881 – ਅਮਰੀਕਾ ਦੀ ਸਟੇਟ ਕਾਂਸਾਜ਼ ਨੇ ਸੂਬੇ ਵਿੱਚ ਹਰ ਕਿਸਮ ਦੀ ਸ਼ਰਾਬ ਉੱਤੇ ਪੂਰੀ ਪਾਬੰਦੀ ਲਾਈ।
- 1942 – ਜਾਪਾਨ ਦੇ 150 ਜਹਾਜ਼ਾਂ ਨੇ ਆਸਟਰੇਲੀਆ ਦੇ ਸ਼ਹਿਰ ਡਾਰਵਿਨ ਉੱਤੇ ਬੰਬਾਰੀ ਕੀਤੀ।
- 1945 – ਇਕੋ ਦਿਨ ਵਿੱਚ ਹੀ ਮਗਰਮਛਾਂ ਨੇ 900 ਜਾਪਾਨੀ ਸਿਪਾਹੀਆਂ ਨੂੰ ਖਾ ਲਿਆ।
- 1949 – ਭਾਰਤ ਵਿੱਚ ਕਮਿਊਨਿਸਟ ਵਰਕਰਾਂ ਦੀਆਂ ਸਮੂਹਕ ਗ੍ਰਿਫ਼ਤਾਰੀਆਂ।
- 1986 – ਰੂਸ ਨੇ ਮੀਰ ਪੁਲਾੜ ਸਟੇਸ਼ਨ ਨੂੰ ਉੱਪਰ ਭੇਜਿਆ।
ਜਨਮ
- 1473 – ਨਿਕੋਲੌਸ ਕੋਪਰਨੀਕਸ, ਪੌਲਿਸ਼ ਗਣਿਤ ਵਿਗਿਆਨੀ ਅਤੇ ਖੁਗੋਲ ਸ਼ਾਸਤਰੀ
- 1630 – ਸ਼ਿਵਾ ਜੀ, ਭਾਰਤੀ ਸ਼ਾਸਕ
ਮੌਤ
- 1915 – ਭਾਰਤੀ ਰਾਜਨੇਤਾ ਅਤੇ ਦਰਸ਼ਨ ਸ਼ਾਸਤਰੀ ਗੋਪਾਲ ਕ੍ਰਿਸ਼ਨ ਗੋਖਲੇ ਦੀ ਮੌਤ (ਜਨਮ 1866)।
- 1952 – ਕਨੁਟ ਹਾਮਸਨ, ਨੋਬਲ ਇਨਾਮ ਜੇਤੂ ਨਾਰਵੇਜੀਅਨ ਲੇਖਕ
Wikiwand - on
Seamless Wikipedia browsing. On steroids.
Remove ads