24 ਫ਼ਰਵਰੀ
From Wikipedia, the free encyclopedia
Remove ads
24 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 55ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 310 (ਲੀਪ ਸਾਲ ਵਿੱਚ 311) ਦਿਨ ਬਾਕੀ ਹਨ।
ਵਾਕਿਆ
- 1821 –ਮੈਕਸੀਕੋ ਸਪੇਨ ਤੋਂ ਆਜ਼ਾਦ ਹੋਇਆ।
- 1933 –ਜਰਮਨ ਕਮਿਊਨਿਸਟ ਪਾਰਟੀ ਨੇ ਬਰਲਿਨ 'ਚ ਅੰਤਿਮ ਪ੍ਰਦਰਸ਼ਨ ਕੀਤਾ।
- 1945 –ਮਨੀਲਾ ਜਾਪਾਨ ਦੇ ਕਬਜ਼ੇ ਤੋਂ ਮੁਕਤ ਹੋਇਆ।
- 1945 –ਮਿਸਰ ਦੇ ਸਾਬਕਾ ਪ੍ਰਧਾਨ ਮੰਤਰੀ ਅਹਿਮਦ ਮਹੇਰ ਪਾਸ਼ਾ ਦਾ ਸੰਸਦ 'ਚ ਕਤਲ।
- 1961 –ਸਾਬਕਾ ਮਦਰਾਸ ਸਰਕਾਰ ਨੇ ਸੂਬੇ ਦਾ ਨਾਂ ਤਾਮਿਲਨਾਡੂ ਰੱਖੇ ਜਾਣ ਦਾ ਫੈਸਲਾ ਲਿਆ।
- 1976 –ਕਿਊਬਾ ਨੇ ਸੰਵਿਧਾਨ ਅਪਣਾਇਆ।
- 1979 –ਉੱਤਰੀ ਯਮਨ ਅਤੇ ਦੱਖਣੀ ਯਮਨ ਦਰਮਿਆਨ ਯੁੱਧ ਸ਼ੁਰੂ ਹੋਇਆ।
- 1989 –ਅਮਰੀਕਾ ਨੇ ਨੇਵਾਦਾ 'ਚ ਪਰਮਾਣੂੰ ਪਰਖ ਕੀਤੀ।
- 2010 –ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇੱਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ 'ਚ ਪਹਿਲਾ ਦੋਹਰਾ ਸੈਂਕੜਾ ਜੜਿਆ।
Remove ads
ਛੁੱਟੀਆਂ
ਜਨਮ
Wikiwand - on
Seamless Wikipedia browsing. On steroids.
Remove ads