27 ਫ਼ਰਵਰੀ
From Wikipedia, the free encyclopedia
Remove ads
27 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 58ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 307 (ਲੀਪ ਸਾਲ ਵਿੱਚ 308) ਦਿਨ ਬਾਕੀ ਹਨ।
ਵਾਕਿਆ
- 1670 –ਆਸਟਰੀਆ ਦੇ ਬਾਦਸ਼ਾਹ ਨੇ ਯਹੂਦੀਆਂ ਨੂੰ ਮੁਲਕ ਵਿਚੋਂ ਕਢਿਆ।
- 1716 –ਬੰਦਾ ਸਿੰਘ ਬਹਾਦਰ ਅਤੇ 700 ਤੋਂ ਵੱਧ ਸਿੱਖ ਦਿੱਲੀ ਪਹੁੰਚਾਏ ਗਏ।
- 1803 –ਬੰਬਈ ਦੇ ਮਾਲਾਬਾਰ ਇਲਾਕੇ ਵਿੱਚ ਭਿਆਨਕ ਅੱਗ ਲੱਗੀ। ਇਸ ਅੱਗ ਨਾਲ ਸ਼ਹਿਰ ਦਾ ਤੀਜਾ ਹਿੱਸਾ, 1000 ਤੋਂ ਵੱਧ ਘਰ ਸੜ ਗਏ। ਸੈਂਕੜੇ ਲੋਕ ਅੱਗ ਵਿੱਚ ਝੁਲਸ ਕੇ ਮਰ ਗਏ।
- 1854 – ਈਸਟ ਇੰਡੀਆ ਕੰਪਨੀ ਨੇ ਝਾਂਸੀ 'ਤੇ ਕਬਜ਼ਾ ਕੀਤਾ।
- 1900 – ਬ੍ਰਿਟਿਸ਼ ਰਾਜ 'ਚ ਲੇਬਰ ਪਾਰਟੀ ਦਾ ਗਠਨ ਹੋਇਆ।
- 1922 –ਅਮਰੀਕਨ ਸੁਪਰੀਮ ਕੋਰਟ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਸੋਧ ਨੂੰ ਜਾਇਜ਼ ਠਹਿਰਾਇਆ।
- 1933 –ਨਾਜ਼ੀਆਂ ਨੇ ਜਰਮਨ ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
- 1945 – ਲੇਬਨਾਨ ਨੇ ਆਜ਼ਾਦੀ ਦਾ ਐਲਾਨ ਕੀਤਾ।
- 1956 – ਮਿਸਰ 'ਚ ਔਰਤਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।
- 1956 –ਐਲਵਿਸ ਪਾਰਸਲੀ (ਕਿੰਗ) ਨੇ ਆਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
- 1965 –ਫਰਾਂਸ ਨੇ ਭੂਮੀਗਤ ਪਰਮਾਣੂੰ ਪਰਖ ਕੀਤਾ।
- 1975 –ਰਿਚਰਡ ਨਿਕਸਨ ਅਮਰੀਕਾ ਦੇ 37ਵੇਂ ਰਾਸ਼ਟਰਪਤੀ ਬਣੇ।
- 2002 –ਗੁਜਰਾਤ ਦੇ ਗੋਧਰਾ ਕਾਂਡ ਵਾਪਰਿਆਂ।
- 2002 –ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁਖ ਮੰਤਰੀ ਬਣੇ।
Remove ads
ਜਨਮ
- 1414 –ਭਗਤ ਰਵਿਦਾਸ ਜੀ ਦਾ ਜਨਮ ਬਨਾਰਸ ਕੋਲ ਇੱਕ ਪਿੰਡ ਵਿੱਚ ਹੋਇਆ ਸੀ।
ਮੌਤ
- 1926 – ਛੇ ਬੱਬਰਾਂ ਨੂੰ ਲਾਹੌਰ ਜੇਲ ਵਿੱਚ ਫਾਂਸੀ ਦਿਤੀ ਗਈ।
- 1931 –ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਇਲਾਹਾਬਾਦ 'ਚ ਅੰਗਰੇਜ਼ ਪੁਲਸ ਨਾਲ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਖੁਦ ਨੂੰ ਗੋਲੀ ਮਾਰ ਕੇ ਸ਼ਹੀਦ ਹੋਏ।
Wikiwand - on
Seamless Wikipedia browsing. On steroids.
Remove ads