29 ਫ਼ਰਵਰੀ

ਲੀਪ ਸਾਲ ਦਾ 366 ਵਾਂ ਦਿਨ From Wikipedia, the free encyclopedia

Remove ads

29 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 60ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 306 ਦਿਨ ਬਾਕੀ ਹਨ। ਇਹ ਹਰ ਚਾਰ ਸਾਲਾਂ ਬਾਅਦ ਸਿਰਫ਼ ਲੀਪ ਸਾਲਾਂ ਵਿੱਚ ਹੁੰਦਾ ਹੈ। ਲੀਪ ਸਾਲ ਉਹ ਸਾਲ ਹੈ, ਜਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ (ਪਰ ਜੋ ਸਾਲ 100 ਨਾਲ ਬਰਾਬਰ ਵੰਡ ਜਾਂਦੇ ਹਨ, ਪਰ 400 ਨਾਲ ਨਹੀਂ, ਉਨ੍ਹਾਂ ਸਾਲਾਂ ਵਿੱਚ ਫ਼ਰਵਰੀ ਦੇ 29 ਦਿਨ ਨਹੀਂ ਹੁੰਦੇ)।

ਹੋਰ ਜਾਣਕਾਰੀ ਫ਼ਰਵਰੀ, ਐਤ ...
Remove ads

ਵਾਕਿਆ

  • 1712 ਸਵੀਡਨ ਨੇ ਗ੍ਰੈਗੋਰੀਅਨ ਕਲੰਡਰ ਅਪਣਾਇਆ। 29 ਫ਼ਰਵਰੀ ਤੋਂ ਅਗਲਾ ਦਿਨ 30 ਫ਼ਰਵਰੀ ਮੰਨਿਆ ਗਿਆ।
  • 1716 ਬੰਦਾ ਸਿੰਘ ਬਹਾਦਰ ਤੇ 700 ਤੋਂ ਵੱਧ ਸਿੱਖਾਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ।
  • 1880 ਸਵਿਟਜ਼ਰਲੈਂਡ ਤੇ ਇਟਲੀ ਨੂੰ ਮਿਲਾਉਣ ਵਾਲੀ 'ਗੌਥਰਡ ਟੱਨਲ' (ਸੁਰੰਗ) ਤਿਆਰ ਹੋਈ।
  • 1908 ਹਾਲੈਂਡ ਦੇ ਸਾਇੰਸਦਾਨਾਂ ਨੇ ਸਥੂਲ ਹੀਲੀਅਮ ਬਣਾਇਆ ਜੋ ਪਹਿਲਾਂ ਸਿਰਫ਼ ਗੈਸ ਹੀ ਸੀ।
  • 1912 ਅਰਜਨਟੀਨਾ ਦੇ ਸੂਬੇ ਵਿੱਚ ਟੰਡਿਲ ਪਹਾੜੀ ਤੇ ਟਿਕਿਆ ਹੋਇਆ 300 ਟਨ ਭਾਰਾ ਪੱਥਰ ਦੀ ਪਿਆਦਰਾ ਮੋਵੇਦਿਜ਼ਾ (ਮੂਵਿੰਗ ਸਟੋਨ) ਡਿਗ ਕੇ ਟੁਟ ਗਿਆ।
  • 1956 ਪਾਕਿਸਤਾਨ 'ਇਸਲਾਮਿਕ ਰੀਪਬਲਿਕ' ਬਣਿਆ।
  • 1964 ਅਮਰੀਕਾ ਦੇ ਰਾਸ਼ਟਰਪਤੀ ਲਿੰਡਨ ਬੀ. ਜਾਨਸਨ ਨੇ ਇਜ਼ਹਾਰ ਕੀਤਾ ਕਿ ਅਮਰੀਕਾ ਨੇ ਖ਼ੁਫ਼ੀਆ ਤੌਰ 'ਤੇ ਏ-11 ਜੈੱਟ ਫ਼ਾਈਟਰ ਤਿਆਰ ਕਰ ਲਿਆ ਹੈ।
  • 1984 ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ।
  • 1988 ਨਾਜ਼ੀ ਦਸਤਾਵੇਜ਼ਾਂ ਵਿਚੋਂ ਯੂ.ਐਨ.ਓ. ਦੇ ਸੈਕਟਰੀ ਜਨਰਲ ਕੁਰਟ ਵਾਲਦਹੀਮ ਦਾ ਨਾਜ਼ੀਆਂ ਨਾਲ ਸਬੰਧ ਦਾ ਪਤਾ ਲੱਗਾ।
Remove ads

ਜਨਮ

ਮੌਤ

  • 2012 ਭਾਰਤੀ ਸਮਾਜ ਸੇਵਕ ਨਾਇਰ ਸੇਵਾ ਸੋਸਾਇਟੀ ਦੇ ਪ੍ਰਬੰਧਕ ਪੀ. ਕੇ. ਨਰਾਇਣਨਾ ਪਾਨਿਸਕਰ ਦੀ ਮੌਤ। (ਮੌਤ 1930)
Loading related searches...

Wikiwand - on

Seamless Wikipedia browsing. On steroids.

Remove ads