8 ਫ਼ਰਵਰੀ

From Wikipedia, the free encyclopedia

Remove ads

8 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 39ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 326 (ਲੀਪ ਸਾਲ ਵਿੱਚ 327) ਦਿਨ ਬਾਕੀ ਹਨ।

ਹੋਰ ਜਾਣਕਾਰੀ ਫ਼ਰਵਰੀ, ਐਤ ...

ਵਾਕਿਆ

Remove ads

ਜਨਮ

Thumb
ਜਗਜੀਤ ਸਿੰਘ
Thumb
ਜ਼ਾਕਿਰ ਹੁਸੈਨ
  • 1552 ਫਰਾਂਸੀਸੀ ਕਵੀ ਅਤੇ ਫ਼ੌਜੀ ਆਗਰੀਪਾ ਦੋਬੀਨੇ ਦਾ ਜਨਮ(ਮ. 1630)
  • 1577 ਆਕਸਫੋਰਡ ਯੂਨੀਵਰਸਿਟੀ ਦਾ ਇੱਕ ਵਿਦਵਾਨ ਰਾਬਰਟ ਬਰਟਨ ਦਾ ਜਨਮ।
  • 1815 ਬਰੌਂਟੇ ਪਰਿਵਾਰ ਦੀ ਦੂਜੀ ਬੇਟੀ ਐਲੀਜ਼ਬੈਥ ਬਰੌਂਟੇ ਦਾ ਜਨਮ(ਮ. 1825)
  • 1819 ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਜੌਨ ਰਸਕਿਨ ਦਾ ਜਨਮ।
  • 1828 ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਯੂਲ ਵਰਨ ਦਾ ਜਨਮ।
  • 1897 ਭਾਰਤ ਦੇ ਤੀਜੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਜਨਮ।
  • 1906 ਅਮਰੀਕਨ ਨਾਵਲਕਾਰ ਅਤੇ ਛੋਟੀ ਕਹਾਣੀ ਦਾ ਲੇਖਕ ਹੈਨਰੀ ਰੋਥ ਦਾ ਜਨਮ।
  • 1937 ਪੰਜਾਬ ਲੇਖਕਾ ਕਾਨਾ ਸਿੰਘ ਦਾ ਜਨਮ।
  • 1940 ਭਾਰਤੀ ਉਰਦੂ ਸ਼ਾਇਰ ਵਸੀਮ ਬਰੇਲਵੀ ਦਾ ਜਨਮ।
  • 1941 ਭਾਰਤੀ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਜਨਮ।
  • 1943 ਪਾਕਿਸਤਾਨੀ ਵਿਦਵਾਨ ਅਤੇ ਉਰਦੂ ਸ਼ਾਇਰ ਪਰੀਜ਼ਾਦਾ ਕਾਸਿਮ ਦਾ ਜਨਮ।
  • 1951 ਹਿੰਦੀ ਦੇ ਵਿਦਵਾਨ, ਕਵੀ ਅਤੇ ਲੇਖਕ ਅਸ਼ੋਕ ਚੱਕਰਧਰ ਦਾ ਜਨਮ।
  • 1982 ਬਰਤਾਨਵੀ ਫ਼ਿਲਮ ਅਦਾਕਾਰਾ ਅਤੇ ਗਾਇਕਾ ਸੋਫ਼ੀ ਚੌਧਰੀ ਦਾ ਜਨਮ।
Remove ads

ਦਿਹਾਂਤ

  • 1725 ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਪੀਟਰ ਮਹਾਨ ਦਾ ਦਿਹਾਂਤ।
  • 1910 ਨੌਰਵੇਜੀਅਨ ਲੇਖਕ ਹੈਂਸ ਜੈਗਰ ਦਾ ਦਿਹਾਂਤ(ਜ. 1854)
  • 1921 ਰੂਸੀ ਅਰਾਜਕਤਾਵਾਦੀ ਚਿੰਤਕ ਪੀਟਰ ਕਰੋਪੋਤਕਿਨ ਦਾ ਦਿਹਾਂਤ।
  • 1971 ਭਾਰਤ ਦੇ ਆਜ਼ਾਦੀ ਸੰਗਰਾਮੀ, ਰਾਜਨੇਤਾ, ਗੁਜਰਾਤੀ ਅਤੇ ਹਿੰਦੀ ਦੇ ਨਾਮੀ ਸਾਹਿਤਕਾਰ ਕੇ ਐਮ ਮੁਨਸ਼ੀ ਦਾ ਦਿਹਾਂਤ।
  • 1995 ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਕਲਪਨਾ ਦੱਤ ਦਾ ਦਿਹਾਂਤ।
  • 1998 ਆਈਸਲੈਂ ਡਿਕ ਲੇਖਕ ਹਾਲਟੋਰ ਲਾਕਸਨੇਸ ਦਾ ਦਿਹਾਂਤ (ਜ.1902)
  • 1998 ਬ੍ਰਿਟਿਸ਼ ਰਾਜਨਿਤੀਵੇਤਾ, ਕਲਾਸੀਕਲ ਵਿਦਵਾਨ ਅਤੇ ਕਵੀ ਇਨੋਕ ਪਾਵੇਲ ਦਾ ਦਿਹਾਂਤ।
  • 2010 ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੰਤੋਖ ਸਿੰਘ ਧੀਰ ਦਾ ਦਿਹਾਂਤ।
  • 2016 ਭਾਰਤ ਦਾ ਉਰਦੂ ਸ਼ਾਇਰ ਨਿਦਾ ਫ਼ਾਜ਼ਲੀ ਦਾ ਦਿਹਾਂਤ।

ਛੁੱਟੀਆਂ ਅਤੇ ਹੋਰ ਦਿਨ

  • ਪਰੈਸਰਨ ਦਿਹਾੜਾ (ਸਲੋਵੀਨੀਆ)
Loading related searches...

Wikiwand - on

Seamless Wikipedia browsing. On steroids.

Remove ads