21 ਨਵੰਬਰ

From Wikipedia, the free encyclopedia

Remove ads

21 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 325ਵਾਂ (ਲੀਪ ਸਾਲ ਵਿੱਚ 326ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 40 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 7 ਮੱਘਰ ਬਣਦਾ ਹੈ।

ਹੋਰ ਜਾਣਕਾਰੀ ਨਵੰਬਰ, ਐਤ ...

ਵਾਕਿਆ

Thumb
ਚੰਦਰਸ਼ੇਖਰ ਵੈਂਕਟ ਰਾਮਨ
Thumb
ਵੋਲਟੇਅਰ
Thumb
ਹੈਲਨ
  • 1831 ਲਿਓਨ ਦੇ ਵਿਦਰੋਹ ਫ੍ਰਾਂਸ ਦੇ ਮਜ਼ਦੂਰਾ ਦਾ ਵਿਦਰੋਹ ਸ਼ੁਰੂ ਹੋਇਆ।
  • 1871 ਐਮ.ਐਫ਼. ਗੇਲਥੇ ਨੇ ਸਿਗਰਟ ਲਾਈਟਰ ਪੇਟੈਂਟ ਕਰਵਾਇਆ।
  • 1904 ਪੈਰਿਸ (ਫ਼ਰਾਂਸ) ਵਿੱਚ ਘੋੜਿਆਂ ਨਾਲ ਚੱਲਣ ਵਾਲੀਆਂ ਬੱਘੀਆਂ ਦੀ ਥਾਂ ਪਬਲਿਕ ਦੀ ਸਵਾਰੀ ਵਾਸਤੇ ਇੰਜਨ ਨਾਲ ਚੱਲਣ ਵਾਲੀਆਂ ਓਮਨੀ ਬਸਾਂ ਆ ਗਈਆਂ।
  • 1911 ਲੰਡਨ ਵਿੱਚ ਔਰਤਾਂ ਵਲੋਂ ਵੋਟ ਦੇ ਹੱਕ ਵਾਸਤੇ ਕੀਤੇ ਮੁਜ਼ਾਹਰੇ ਦੌਰਾਨ ਬੀਬੀਆਂ ਲੰਡਨ ਵਿੱਚ ਪਾਰਲੀਮੈਂਟ ਹਾਊਸ ਵਿੱਚ ਆ ਵੜੀਆਂ | ਸਭ ਨੂੰ ਗਿ੍ਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ।
  • 1927 ਅਮਰੀਕਾ ਦੇ ਸ਼ਹਿਰ ਕੋਲੋਰਾਡੋ ਵਿੱਚ ਪੁਲਿਸ ਨੇ ਹੜਤਾਲ ਕਰ ਰਹੇ ਖ਼ਾਨਾਂ ਦੇ ਕਾਮਿਆਂ 'ਤੇ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾ ਕੇ 5 ਮਜ਼ਦੂਰ ਮਾਰ ਦਿਤੇ ਤੇ 20 ਜ਼ਖ਼ਮੀ ਕਰ ਦਿਤੇ।
  • 1961 ਜੀਵਨ ਸਿੰਘ ਉਮਰਾਨੰਗਲ ਨੇ ਭੁੱਖ ਹੜਤਾਲ ਸ਼ੁਰੂ ਕੀਤੀ।
  • 1979 ਇਸਲਾਮਾਬਾਦ (ਪਾਕਿਸਤਾਨ) ਵਿੱਚ ਇੱਕ ਭੀੜ ਨੇ ਅਮਰੀਕਨ ਐਮਬੈਸੀ 'ਤੇ ਹਮਲਾ ਕਰ ਕੇ ਬਿਲਡਿੰਗ ਨੂੰ ਅੱਗ ਲਾ ਦਿਤੀ | ਇਸ ਘਟਨਾ ਵਿੱਚ ਦੋ ਅਮਰੀਕਨ ਮਾਰੇ ਗਏ।
  • 1980 ਲਾਸ ਵੇਗਸ (ਅਮਰੀਕਾ) ਵਿੱਚ ਐਮ.ਜੀ.ਐਮ. ਹੋਟਲ ਕੈਸੀਨੋ ਵਿੱਚ ਅੱਗ ਲੱਗਣ ਨਾਲ 87 ਲੋਕ ਮਾਰੇ ਗਏ।
  • 1985 ਪਾਕਿਸਤਾਨ ਵਿੱਚ ਫ਼ੈਸਲਾਬਾਦ ਜੇਲ ਵਿਚੋਂ ਕੈਦ ਸਿੱਖਾਂ ਵਲੋਂ ਦੌੜਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਗੋਲੀ ਚਲਾਈ ਗਈ।
  • 2012 ਮੁੰਬਈ ਵਿੱਚ 26 ਤੋਂ 29 ਨਵੰਬਰ ਦੇ ਕਤਲੇਆਮ ਦੇ ਦੋਸ਼ੀ ਅਜਮਲ ਕਸਾਬ ਨੂੰ ਫਾਂਸੀ ਦਿਤੀ।
Remove ads

ਜਨਮ

ਦਿਹਾਤ

Loading related searches...

Wikiwand - on

Seamless Wikipedia browsing. On steroids.

Remove ads