3 ਨਵੰਬਰ

From Wikipedia, the free encyclopedia

Remove ads

3 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 307ਵਾਂ (ਲੀਪ ਸਾਲ ਵਿੱਚ 308ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 58 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 19 ਕੱਤਕ ਬਣਦਾ ਹੈ।

ਹੋਰ ਜਾਣਕਾਰੀ ਨਵੰਬਰ, ਐਤ ...

ਵਾਕਿਆ

  • 1507 ਲਿਓਨਾਰਡੋ ਦਾ ਵਿੰਚੀ ਨੂੰ ਲੀਸਾ ਗੇਰਾਰਡਨੀ ਦੇ ਪਤੀ ਨੇ ਆਪਣੀ ਪਤਨੀ ਦੀ ਪੇਂਟਿੰਗ ਬਣਾਉਣ ਵਾਸਤੇ ਤਾਇਨਾਤ ਕੀਤਾ। ਮਗਰੋਂ ਇਸੇ ਪੇਂਟਿੰਗ ਨੂੰ ਮੋਨਾ ਲੀਜ਼ਾ ਵਜੋਂ ਜਾਣਿਆ ਜਾਣ ਲੱਗ ਪਿਆ।
  • 1911 ਅਮਰੀਕਾ ਦੀ ਮੋਟਰ ਕਾਰ ਕੰਪਨੀ ਸ਼ੈਵਰਲੇ ਦਾ ਸਥਾਪਨਾ ਹੋਈ।
  • 1920 ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ 15 ਨਵੰਬਰ ਦੇ ਇਕੱਠ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ।
  • 1952 ਅਮਰੀਕਾ ਵਿੱਚ ਪਹਿਲੀ ਫ਼ਰੋਜ਼ਨ-ਬਰੈੱਡ ਮਾਰਕੀਟ ਵਿੱਚ ਆਈ।
  • 1983 ਬਲੈਕ ਆਗੂ ਜੈਸੀ ਜੈਕਸਨ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ।
  • 1991 ਇਜ਼ਰਾਈਲ ਤੇ ਫਿਲਸਤੀਨੀਆਂ ਵਿੱਚ ਪਹਿਲੀ ਆਹਮੋ-ਸਾਹਮਣੀ ਗੱਲਬਾਤ ਮਾਦਰੀਦ, ਸਪੇਨ ਵਿੱਚ ਸ਼ੁਰੂ ਹੋਈ।
Remove ads

ਜਨਮ

Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads