20 ਨਵੰਬਰ
From Wikipedia, the free encyclopedia
Remove ads
20 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 324ਵਾਂ (ਲੀਪ ਸਾਲ ਵਿੱਚ 325ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 41 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 6 ਮੱਘਰ ਬਣਦਾ ਹੈ।
ਵਾਕਿਆ
- 1985– ਮਾਈਕਰੋਸਾਫਟ ਵਿੰਡੋ 1.0 ਜ਼ਾਰੀ ਕੀਤੀ।
- 1845 – ਮੁਦਕੀ ਦੀ ਲੜਾਈ: ਅੰਗਰੇਜ਼ਾਂ ਨੇ ਅੰਬਾਲਾ ਤੇ ਮੇਰਠ ਛਾਉਣੀਆਂ ਵਿੱਚ ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦਿਤਾ।
ਜਨਮ



- 1750 – ਮੈਸੂਰ ਦਾ ਮਹਾਨ ਸਮਰਾਟ ਟੀਪੂ ਸੁਲਤਾਨ ਦਾ ਜਨਮ।
- 1858 – ਸਵੀਡਿਸ਼ ਲੇਖਕ ਸੇਲਮਾ ਲਾਗੇਰਲੋਫ਼ ਦਾ ਜਨਮ।
- 1905 – ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸੈਨਾਪਤੀ, ਰਾਜਨੇਤਾ, ਸੰਪਾਦਕ, ਲੇਖਕ ਮੀਨੂ ਮਸਾਨੀ ਦਾ ਜਨਮ।
- 1916 – ਉਰਦੂ ਅਤੇ ਅੰਗਰੇਜ਼ੀ ਕਵੀ, ਪੱਤਰਕਾਰ, ਲੇਖਕ, ਸਾਹਿਤ ਆਲੋਚਕ ਅਹਿਮਦ ਨਦੀਮ ਕਾਸਮੀ ਦਾ ਜਨਮ।
- 1920 – ਨਾਮਧਾਰੀ ਸੰਪਰਦਾ ਦੇ ਮੁੱਖੀ ਸਤਿਗੁਰੂ ਜਗਜੀਤ ਸਿੰਘ ਦਾ ਜਨਮ।
- 1921 – ਬ੍ਰਿਟਿਸ਼ ਸਿਆਸਤਦਾਨ ਪਿਆਰਾ ਖਾਬੜਾ ਦਾ ਜਨਮ।
- 1923 – ਸਾਹਿਤ ਵਿੱਚ ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ ਨਦੀਨ ਗੋਰਡੀਮਰ ਦਾ ਜਨਮ।
- 1928 – ਸੋਵੀਅਤ ਰੂਸੀ ਫਿਲਮ ਅਤੇ ਥੀਏਟਰ ਐਕਟਰ, ਡਾਇਰੈਕਟਰ ਅਲੇਕਸੀ ਬਾਤਾਲੋਵ ਦਾ ਜਨਮ।
- 1929 — ਭਾਰਤੀ ਅਥਲੀਟ ਮਿਲਖਾ ਸਿੰਘ ਦਾ ਜਨਮ।
- 1935 – ਪੰਜਾਬੀ ਸਾਹਿਤਕਾਰ ਬਲਬੀਰ ਮੋਮੀ ਦਾ ਜਨਮ।
- 1940 – ਭਾਰਤੀ ਸਭਿਆਚਾਰ ਦਾ ਅਧਿਐਨ ਕਰਨ ਵਾਲੀ ਅਮਰੀਕੀ ਲੇਖਿਕਾ ਵੇਂਡੀ ਡਾਨੀਗਰ ਦਾ ਜਨਮ।
- 1949 – ਕਨੇਡਾ ਦਾ ਲੇਖਕ, ਪ੍ਰਸਾਰਕ ਅਤੇ ਸੈਕੂਲਰ ਉਦਾਰਵਾਦੀ ਕਾਰਕੁਨ ਤਾਰਿਕ ਫਤਹ ਦਾ ਜਨਮ।
- 1959 – ਪੰਜਾਬੀ ਕਵੀ, ਕਹਾਣੀਕਾਰ, ਸਫਰਨਾਮਾ ਲੇਖਕ ਅਤੇ ਸਾਹਿਤ ਆਲੋਚਕ ਬਲਦੇਵ ਸਿੰਘ ਧਾਲੀਵਾਲ ਦਾ ਜਨਮ।
- 1962 – ਭਾਰਤੀ ਫ਼ਿਲਮ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦਾ ਜਨਮ।
- 1963 – ਮਕਾਉ ਅਮਰੀਕੀ ਅਦਾਕਾਰਾ ਮਿੰਗ-ਨਾ ਵੇਨ ਦਾ ਜਨਮ।
- 1983 – ਅਮਰੀਕੀ ਹਿਪ ਹਾਪ ਰਿਕਾਰਡਿੰਗ ਕਲਾਕਾਰ ਫਯੂਚਰ (ਰੈਪਰ) ਦਾ ਜਨਮ।
- 1989 – ਭਾਰਤੀ ਕੁਸ਼ਤੀ ਖਿਡਾਰਨ ਬਬੀਤਾ ਕੁਮਾਰੀ ਦਾ ਜਨਮ।
- 1992 – ਭਾਰਤੀ ਮਹਿਲਾ ਪੇਸ਼ੇਵਰ ਫੁਟਬਾਲਰ ਅਦਿਤੀ ਚੌਹਾਨ ਦਾ ਜਨਮ।
Remove ads
ਦਿਹਾਂਤ
- 1910 – ਰੂਸੀ ਲੇਖਕ ਲਿਉ ਤਾਲਸਤਾਏ ਦਾ ਦਿਹਾਂਤ।
- 1952 – ਇਟਲੀ ਦਾ ਆਤਮਵਾਦੀ ਦਾਰਸ਼ਨਕ ਬੇਨੇਦਿਤੋ ਕਰੋਚੇ ਦਾ ਦਿਹਾਂਤ।
- 1975 – ਗੁਰਦੁਆਰਾ ਸੁਧਾਰ ਲਹਿਰ ਦਾ ਕਾਰਕੁਨ ਤੇਜਾ ਸਿੰਘ ਅਕਰਪੁਰੀ ਦਾ ਦਿਹਾਂਤ।
- 1984 – ਉਰਦੂ ਦੇ ਕਵੀ ਫ਼ੈਜ਼ ਅਹਿਮਦ ਫ਼ੈਜ਼ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads