23 ਨਵੰਬਰ

From Wikipedia, the free encyclopedia

Remove ads

23 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 327ਵਾਂ (ਲੀਪ ਸਾਲ ਵਿੱਚ 328ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 38 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 9 ਮੱਘਰ ਬਣਦਾ ਹੈ।

ਹੋਰ ਜਾਣਕਾਰੀ ਨਵੰਬਰ, ਐਤ ...

ਵਾਕਿਆ

ਜਨਮ

Thumb
ਇਦਰੀਸ ਸ਼ਾਹ
Remove ads

ਦਿਹਾਂਤ

Thumb
ਜਗਦੀਸ਼ ਚੰਦਰ ਬੋਸ
Thumb
ਵਾਲਟਰ ਰੀਡ
  • 1902 ਸੰਯੁਕਤ ਰਾਜ ਅਮਰੀਕਾ ਦੀ ਫੌਜ ਵਿੱਚ ਡਾਕਟਰ ਵਾਲਟਰ ਰੀਡ ਦਾ ਦਿਹਾਂਤ।
  • 1937 ਭਾਰਤੀ ਪੋਲੀਮੈਥ, ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਦਿਹਾਂਤ।
  • 1979 ਫ਼ਰਾਂਸੀਸੀ ਲੇਖਕ, ਨਾਵਲਕਾਰ ਅਤੇ ਫ਼ਰਾਂਸ ਦਾ ਰਾਜਨੇਤਾ ਆਂਦਰੇ ਮਾਲਰੋ ਦਾ ਦਿਹਾਂਤ।
  • 1996 ਅਫ਼ਗਾਨ ਸੂਫ਼ੀਵਾਦ ਚਿੰਤਕ ਅਤੇ ਲੇਖਕ ਇਦਰੀਸ ਸ਼ਾਹ ਦਾ ਦਿਹਾਂਤ।
  • 2015 ਕੈਨੇਡੀਅਨ ਸਿਆਸਤਦਾਨ ਅਤੇ ਅਲਬਰਟਾ ਵਿਧਾਨ ਸਭਾ ਦਾ ਮੈਂਬਰ ਮਨਮੀਤ ਭੁੱਲਰ ਦਾ ਦਿਹਾਂਤ।
  • 2015 ਪੰਜਾਬ ਦਾ ਹਿੰਦੀ ਸਾਹਿਤਕਾਰ ਮਹੀਪ ਸਿੰਘ ਦਾ ਦਿਹਾਂਤ।
Loading related searches...

Wikiwand - on

Seamless Wikipedia browsing. On steroids.

Remove ads