19 ਨਵੰਬਰ

From Wikipedia, the free encyclopedia

Remove ads

19 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 323ਵਾਂ (ਲੀਪ ਸਾਲ ਵਿੱਚ 324ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 42 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 5 ਮੱਘਰ ਬਣਦਾ ਹੈ।

ਹੋਰ ਜਾਣਕਾਰੀ ਨਵੰਬਰ, ਐਤ ...

ਵਾਕਿਆ

  • 1897 ਲੰਡਨ ਸ਼ਹਿਰ ਵਿੱਚ ਜੈਵਿਨ ਸਟਰੀਟ ਵਿੱਚ ਭਿਆਨਕ ਅੱਗ ਲੱਗੀ।
  • 1893 ਅਮਰੀਕਾ ਵਿੱਚ ਪਹਿਲੀ ਵਾਰ ਰੰਗੀਨ ਮੈਗ਼ਜ਼ੀਨ ਛਪੀ।
  • 1920 ਪੰਜਾ ਸਾਹਿਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ।
  • 1924 ਬਬਰ ਅਕਾਲੀ ਦੁੱਮਣ ਸਿੰਘ (ਪੰਡੋਰੀ ਆਤਮਾ) ਦੀ ਜੇਲ ਵਿੱਚ ਮੌਤ।
  • 1977 ਮਿਸਰ ਦਾ ਰਾਸ਼ਟਰਪਤੀ ਅਨਵਰ ਸਾਦਾਤ ਇਜ਼ਰਾਈਲ ਗਿਆ।
  • 1982 ਏਸ਼ੀਅਨ ਖੇਡਾਂ ਸ਼ੁਰੂ।
  • 1985 ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਤੇ ਰੂਸੀ ਆਗੂ ਮਿਖਾਇਲ ਗੋਰਬਾਚੇਵ ਵਿਚਕਾਰ ਪਹਿਲੀ ਮੀਟਿੰਗ ਹੋਈ।
  • 1990 ਨਾਟੋ (ਅਮਰੀਕਨ ਬਲਾਕ) ਤੇ ਵਾਰਸਾ ਪੈਕਟ (ਰੂਸੀ ਬਲਾਕ) ਨੇ ਜੰਗ ਨਾ ਕਰਨ ਦੇ ਮੁਆਹਦੇ 'ਤੇ ਦਸਤਖ਼ਤ ਕੀਤੇ।
Remove ads

ਜਨਮ

Thumb
ਰਾਣੀ ਲਕਸ਼ਮੀਬਾਈ
Thumb
ਇੰਦਰਾ ਗਾਂਧੀ
Thumb
ਦਾਰਾ ਸਿੰਘ
Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads