26 ਨਵੰਬਰ
From Wikipedia, the free encyclopedia
Remove ads
26 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 330ਵਾਂ (ਲੀਪ ਸਾਲ ਵਿੱਚ 331ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 35 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 12 ਮੱਘਰ ਬਣਦਾ ਹੈ।
ਵਾਕਿਆ
- 1949 – ਭਾਰਤੀ ਸੰਵਿਧਾਨ ਨੂੰ ਸੰਵਿਧਾਨ ਸਭਾ ਨੇ ਪਾਰਿਤ ਕੀਤਾ।
- 2008 – ਮੁੰਬਈ ਹਮਲਾ ਹੋਇਆ।
- 2012 – ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ।
ਜਨਮ


- 1731 – ਅੰਗਰੇਜ਼ ਕਵੀ ਵਿਲੀਅਮ ਕੂਪਰ ਦਾ ਜਨਮ।
- 1857 – ਸਵਿੱਸ ਭਾਸ਼ਾ ਵਿਗਿਆਨੀ ਫ਼ਰਦੀਨਾ ਦ ਸੌਸਿਊਰ ਦਾ ਜਨਮ।
- 1909 – ਰੋਮਾਨੀਅਨ ਨਾਟਕਕਾਰ ਓਜ਼ੈਨ ਇਓਨੈਸਕੋ ਦਾ ਜਨਮ।
- 1919 – ਭਾਰਤੀ ਇਤਿਹਾਸਕਾਰ ਰਾਮ ਸ਼ਰਣ ਸ਼ਰਮਾ ਦਾ ਜਨਮ।
- 1921 – ਭਾਰਤੀ ਚਿੱਟੀ ਕ੍ਰਾਂਤੀ ਦਾ ਪਿਤਾਮਾ ਅਤੇ ਅਮੁਲ ਡੇਅਰੀ ਦਾ ਮੋਢੀ ਵਰਗੀਜ ਕੂਰੀਅਨ ਦਾ ਜਨਮ।
- 1926 – ਭਾਰਤੀ ਸ਼ਿਖਿਆਵਿਦ ਅਤੇ ਵਿਗਿਆਨੀ ਯਸ਼ ਪਾਲ ਦਾ ਜਨਮ।
- 1933 – ਭਾਰਤੀ ਮਾਰਕਸਵਾਦੀ ਆਗੂ ਗੋਵਿੰਦ ਪਾਨਸਰੇ ਦਾ ਜਨਮ।
- 1952 – ਉਰਦੂ ਸ਼ਾਇਰ ਮੁਨੱਵਰ ਰਾਣਾ ਦਾ ਜਨਮ।
- 1954 – ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ ਜਾਂ ਲਿਟੇ ਦਾ ਸੰਸਥਾਪਕ ਵੇਲੂਪਿਲਾਈ ਪ੍ਰਭਾਕਰਨ ਦਾ ਜਨਮ।
- 1988 – ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦਾ ਜਨਮ।
- 2002 – ਨੇਪਾਲ ਦੀ ਓਲੰਪਿਕ ਖਿਡਾਰਨ ਗੌਰਿਕਾ ਸਿੰਘ ਦਾ ਜਨਮ।
Remove ads
ਦਿਹਾਂਤ
- 1911 – ਕਾਰਲ ਮਾਰਕਸ ਅਤੇ ਜੈਨੀ ਵਾਨ ਵੇਸਟਫਾਲੇਨ ਦੀ ਦੂਜੀ ਧੀ ਲੌਰਾ ਮਾਰਕਸ ਦਾ ਦਿਹਾਂਤ।
- 1952 – ਫ਼ਰਾਂਸੀਸੀ ਸ਼ਾਇਰ ਪਾਲ ਇਲਯਾਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads