8 ਜੂਨ

From Wikipedia, the free encyclopedia

Remove ads

8 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 159ਵਾਂ (ਲੀਪ ਸਾਲ ਵਿੱਚ 160ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 206 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੂਨ, ਐਤ ...

ਵਾਕਿਆ

  • 1663 ਏਮੇਜੀਕਲ ਦੀ ਲੜਾਈ 'ਚ ਬ੍ਰਿਟਿਸ਼ ਅਤੇ ਪੁਰਤਗਾਲੀ ਸੈਨਾਵਾਂ ਨੇ ਸਪੇਨ ਨੂੰ ਹਰਾਇਆ।
  • 1707 ਬਹਾਦੁਰ ਸ਼ਾਹ ਜ਼ਫ਼ਰ ਨੇ ਜਮਰੌਦ ਦੀ ਲੜਾਈ ਜਿਤ ਲਈ।
  • 1783 ਆਈਸਲੈਂਡ ਦੇਸ਼ ਵਿੱਚ ਲਾਕੀਦਾ ਦਾ ਲਾਵਾ ਫੁੱਟ ਪਿਆ ਜਿਹੜਾ ਅੱਠ ਮਹੀਨੇ ਅੱਗ ਵਰ੍ਹਾਉਦਾ ਰਿਹਾ। ਇਸ ਨਾਲ ਨਿੱਕੀ ਆਬਾਦੀ ਵਾਲੇ ਇਸ ਦੇਸ਼ ਵਿੱਚ 9350 ਮੌਤਾਂ ਹੋਈਆਂ ਅਤੇ ਨਾਲ ਹੀ ਅਨਾਜ ਦਾ ਕਾਲ ਪੈ ਗਿਆ ਤੇ ਜੋ 1790 ਤੱਕ ਚਲਦਾ ਰਿਹਾ।
  • 1786 ਨਿਊ ਯਾਰਕ ਵਿੱਚ ਆਈਸ ਕਰੀਮ ਦੀ ਵਿਕਰੀ ਸ਼ੁਰੂ ਹੋਈ।
  • 1824 ਵਿਗਿਆਨਕ ਨੋਹ ਕਉਸਿੰਗ ਨੇ ਵਾਸ਼ਿੰਗ ਮਸ਼ੀਨ ਦਾ ਪੇਂਟੇਟ ਕਰਵਾਇਆ।
  • 1923 ਜੈਤੋ ਦਾ ਮੋਰਚਾ ਦਾ ਆਰੰਭ।
  • 1936 ਦੇਸ਼ ਦੀ ਸਰਕਾਰੀ ਰੇਡੀਓ ਨੈੱਟਵਰਕ ਦਾ ਆਲ ਇੰਡੀਆ ਰੇਡੀਓ (ਏ. ਆਈ. ਆਰ.) ਨਾਂ ਦਿੱਤਾ ਗਿਆ।
  • 1948 ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲੀ ਕੌਮਾਂਤਰੀ ਹਵਾਈ ਸੇਵਾ ਦੀ ਸ਼ੁਰੂਆਤ ਸ਼ੁਰੂ ਹੋਈ।
  • 1949 ਸਿਆਮ ਦੇਸ਼ ਦਾ ਨਾਂ ਬਦਲ ਕੇ ਥਾਈਲੈਂਡ ਰੱਖਿਆ ਗਿਆ।
  • 1953 ਅਮਰੀਕਾ ਦੇ ਮਿਸ਼ੀਗਨ ਅਤੇ ਓਹਾਇਓ ਤੂਫਾਨ ਨਾਲ 110 ਲੋਕਾਂ ਦੀ ਮੌਤ ਹੋਈ।
  • 1965 ਅਮਰੀਕੀ ਫੌਜ ਨੇ ਵਿਅਤਨਾਮ 'ਤੇ ਹਮਲੇ ਦਾ ਐਲਾਨ ਕੀਤਾ।
  • 1984 ਪ੍ਰਸਿੱਧ ਪੱਤਰਕਾਰ ਖ਼ੁਸ਼ਵੰਤ ਸਿੰਘ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਖ਼ਿਲਾੳਫ ਰੋਸ ਵਜੋਂ ਆਪਣਾ ਪਦਮ ਸ਼੍ਰੀ ਦਾ ਖ਼ਿਤਾਬ ਰਾਸਟਰਪਤੀ ਨੂੰ ਵਾਪਸ ਕਰ ਦਿਤਾ।
  • 1984 ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਤੇ ਦੌਰਾ ਕੀਤਾ
  • 1996 ਚੀਨ ਨੇ ਦੋ ਨਿਊਕਲੀਅਰ ਧਮਾਕੇ ਕੀਤੇ।
Remove ads

ਜਨਮ

Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads