29 ਜੂਨ
From Wikipedia, the free encyclopedia
Remove ads
29 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 180ਵਾਂ (ਲੀਪ ਸਾਲ ਵਿੱਚ 181ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 185 ਦਿਨ ਬਾਕੀ ਹਨ।
ਵਾਕਿਆ
ਜਨਮ

- 1861 – ਹਿੰਦੀ ਦੇ ਪਹਿਲੇ ਭਾਰਤੀ ਤਲਿਸਮੀ ਲੇਖਕ ਦੇਵਕੀ ਨੰਦਨ ਖੱਤਰੀ ਦਾ ਜਨਮ।
- 1873 – ਜਰਮਨ ਪੁਰਾਤਤਵ ਵਿਗਿਆਨੀ ਲੀਓ ਫਰੋਬੀਨੀਅਸ ਦਾ ਜਨਮ।
- 1888 – ਅਮਰੀਕੀ ਸਮਾਜ ਵਿਗਿਆਨੀ ਵਿਲੀਅਮ ਔਗਬਰਨ ਦਾ ਜਨਮ।
- 1893 – ਭਾਰਤ ਵਿਗਿਆਨੀ ਅਤੇ ਵਿਵਹ ਾਰਕ ਅੰਕੜਾ ਵਿਗਿਆਨ ਦਾ ਮਾਹਿਰ ਪੀ ਸੀ ਮਹਾਲਨੋਬਿਸ ਦਾ ਜਨਮ।
- 1914 – ਪਾਕਿਸਤਾਨ ਦਾ ਉਰਦੂ ਕਵੀ ਮਜੀਦ ਅਮਜਦ ਦਾ ਜਨਮ।
- 1917 – ਅਮਰੀਕਾ ਦਾ ਲੋਕਧਾਰਾ ਸ਼ਾਸਤਰੀ ਆਰਚੀ ਗਰੀਨ ਦਾ ਜਨਮ।
- 1934 – ਭਾਰਤ ਦੇ ਸੂਫੀ ਅਧਿਆਪਕ ਨਿਸਾਰ ਅਹਿਮਦ ਫ਼ਾਰੂਕੀ ਦਾ ਜਨਮ।
- 1951 – ਪੰਜਾਬੀ ਸਾਹਿਤ ਦਾ ਵਿਦਵਾਨ, ਆਲੋਚਕ, ਕਵੀ ਅਤੇ ਲੇਖਕ ਅਵਤਾਰ ਜੌੜਾ ਦਾ ਜਨਮ।
- 1952 – ਦੱਖਣੀ ਅਫ਼ਰੀਕੀ ਸਿਆਸਤਦਾਨ ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ ਦਾ ਜਨਮ।
- 1971 – ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ ਕੈਤਲਿਨ ਐਸ਼ਲੇ ਦਾ ਜਨਮ।
- 1980 – ਵੇਲਸ਼ ਗੀਤ ਹੈਮੇਜ਼ੋ-ਸੋਪਰੈਨੋ, ਗਾਇਕ/ ਗੀਤਕਾਰ ਕੈਥਰੀਨ ਜੇਨਕਿੰਸ ਦਾ ਜਨਮ।
Remove ads
ਦਿਹਾਂਤ
- 1873 – ਬੰਗਲਾ ਭਾਸ਼ਾ ਦੇ ਮਸ਼ਹੂਰ ਕਵੀ ਅਤੇ ਨਾਟਕਕਾਰ ਮਾਇਕਲ ਮਧੁਸੂਦਨ ਦੱਤ ਦਾ ਦਿਹਾਂਤ।
- 1961 – ਸਾਬਕਾ ਰੱਖਿਆ ਮੰਤਰੀ ਬਲਦੇਵ ਸਿੰਘ ਦੀ ਮੌਤ।
- 1966 – ਭਾਰਤ ਦੇ ਹਿਸਾਬਦਾਨ, ਮਾਰਕਸਵਾਦੀ ਇਤਹਾਸਕਾਰ, ਰਾਜਨੀਤਕ ਚਿੰਤਕ ਡੀ ਡੀ ਕੌਸ਼ਾਂਬੀ ਦਾ ਦਿਹਾਂਤ।
- 2003 – ਅਮਰੀਕੀ ਅਦਾਕਾਰਾ ਕੈਥਰੀਨ ਹੇਪਬਰਨ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads