24 ਜੂਨ
From Wikipedia, the free encyclopedia
Remove ads
24 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 175ਵਾਂ (ਲੀਪ ਸਾਲ ਵਿੱਚ 176ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 190 ਦਿਨ ਬਾਕੀ ਹਨ।
ਵਾਕਿਆ
- 1206– ਕੁਤੁਬੁੱਦੀਨ ਐਬਕ ਦੀ ਲਾਹੌਰ 'ਚ ਤਾਜਪੋਸ਼ੀ।
- 1322– ਫਰਾਂਸ ਤੋਂ ਯਹੂਦੀਆਂ ਨੂੰ ਤੀਜੀ ਵਾਰ ਦੇਸ਼ ਨਿਕਾਲਾ ਕੀਤਾ।
- 1940– ਦੂਜਾ ਵਿਸ਼ਵ ਯੁੱਧ ਦੌਰਾਨ ਫਰਾਂਸ ਅਤੇ ਇਟਲੀ 'ਚ ਜੰਗਬੰਦੀ ਸੰਧੀ।
- 1941– ਦੂਜੀ ਵੱਡੀ ਜੰਗ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਰੂਸ ਨੂੰ ਹਰ ਮੁਮਕਿਨ ਮਾਲੀ ਮਦਦ ਦੇਣ ਦਾ ਐਲਾਨ ਕੀਤਾ।
- 1948– ਰੂਸ ਨੇ ਬਰਲਿਨ 'ਬਲਾਕੇਜ' (ਬਰਲਿਨ ਸ਼ਹਿਰ ਵਿੱਚੋਂ ਲੰਘਣ ਦਾ ਬੈਨ ਲਾਉਣ) ਦਾ ਐਲਾਨ ਕੀਤਾ।
- 1955– ਰੂਸ ਦੇ ਐਮ.ਆਈ.ਜੀ. ਨੇ ਬਰਿੰਗ ਸਟਰੇਟ ਥਾਂ ਉੱਤੇ ਇੱਕ ਅਮਰੀਕਨ ਨੇਵੀ ਜਹਾਜ਼ ਨੂੰ ਥੱਲੇ ਲਾਹਿਆ।
- 1961– ਇਰਾਕ ਨੇ ਕੁਵੈਤ 'ਤੇ ਮਲਕੀਅਤ ਦੀ ਮੰਗ ਕੀਤੀ।
- 1986– ਭਾਰਤ ਦੀ ਕੇਂਦਰ ਸਰਕਾਰ ਨੇ ਅਵਿਆਹੁਤਾ ਮਾਤਾਵਾਂ ਲਈ ਵੀ ਮਾਂ ਛੁੱਟੀ ਦੀ ਮਨਜ਼ੂਰੀ ਦਿੱਤੀ।
- 2002– ਮਸ਼ਹੂਰ ਪੇਂਟਰ ਮੌਨੇਟ ਦੀ ਇੱਕ ਪੇਂਟਿੰਗ 2 ਕਰੋੜ ਡਾਲਰ ਤੋਂ ਵਧ ਵਿੱਚ ਵਿਕੀ।
Remove ads
ਜਨਮ
- 1748– ਸਕਾਟਿਸ਼ ਆਰਕੀਟੈਕਟ, ਮੇਸਨ ਅਤੇ ਸਨਅੱਤਕਾਰ ਵਿਲੀਅਮ ਆਦਮ ਦਾ ਜਨਮ।
- 1885– ਮਾਸਟਰ ਤਾਰਾ ਸਿੰਘ ਦਾ ਜਨਮ ਹੋਇਆ।
- 1916– ਭਾਰਤੀ ਲੇਖਿਕਾ ਅਤੇ ਰਾਜਸਥਾਨ ਤੋਂ ਰਾਜਨੀਤੀਵਾਨ ਲਕਸ਼ਮੀ ਕੁਮਾਰੀ ਚੂੜਾਵਤ ਦਾ ਜਨਮ।
- 1927– ਤਮਿਲ ਕਵੀ ਅਤੇ ਗੀਤਕਾਰ ਕੰਦਾਸਨ ਦਾ ਜਨਮ।
- 1928– ਭਾਰਤੀ ਸਮਾਜਵਾਦੀ ਨੇਤਾ ਮ੍ਰਿਣਾਲ ਗੋਰੇ ਦਾ ਜਨਮ।
- 1936– ਹਿੰਦੀ ਫਿਲਮੀ ਅਦਾਕਾਰ ਨੂਤਨ ਦਾ ਜਨਮ।
- 1937– ਸਾਹਿਤ ਅਕਾਦਮੀ ਅਵਾਰਡ ਜੇਤੂ ਪ੍ਰਸਿੱਧ ਗਲਪ ਸਾਹਿਤਕਾਰ ਅਨੀਤਾ ਦੇਸਾਈ ਦਾ ਜਨਮ।
- 1939– ਇਰਾਨੀ ਅਧਿਆਪਕ, ਸਮਾਜਿਕ ਆਲੋਚਕ ਸਮਦ ਬਹਿਰੰਗੀ ਦਾ ਜਨਮ।
- 1940– ਅਮਰੀਕੀ ਔਰਤ ਸਿੱਕਮ ਦੇ ਰਾਜਾ ਚੋਂਗਯਾਲ, ਪਾਲਡਨ ਥੋਨਡਪ ਨਾਮਗਯਾਲ, ਦੀ ਮਹਾਰਾਣੀ ਹੋਪ ਕੂਕ ਦਾ ਜਨਮ।
- 1941– ਫਰਾਂਸੀਸੀ/ਬੁਲਗਾਰੀਅਨ ਦਾਰਸ਼ਨਿਕ, ਚਿੰਨ-ਵਿਗਿਆਨੀ, ਸਾਹਿਤ ਆਲੋਚਕ, ਮਨੋਵਿਸ਼ਲੇਸ਼ਕ, ਸਮਾਜ ਸਾਸ਼ਤਰੀ, ਨਾਰੀਵਾਦੀ ਜੂਲੀਆ ਕ੍ਰਿਸਤੇਵਾ ਦਾ ਜਨਮ।
- 1958– ਬਾਸਕਟਬਾਲ ਖਿਡਾਰੀ, ਅਰਜੁਨ ਪੁਰਸਕਾਰ ਜੇਤੂ ਸੁਮਨ ਸ਼ਰਮਾ ਦਾ ਜਨਮ।
- 1961– ਅਮਰੀਕੀ ਲੇਖਕ ਰੇਬੈਕਾ ਸੋਲਨਿਟ ਦਾ ਜਨਮ।
- 1962– ਭਾਰਤੀ ਉਦਯੋਗਪਤੀ ਅਤੇ ਅਦਾਨੀ ਗਰੁੱਪ ਦਾ ਚੇਅਰਮੈਨ ਅਤੇ ਸੰਸਥਾਪਕ ਗੌਤਮ ਅਦਾਨੀ ਦਾ ਜਨਮ।
- 1966– ਪਾਕਿਸਤਾਨ ਪੇਸ਼ਾ ਅਭਿਨੇਤਰੀ ਨੀਲੀ ਦਾ ਜਨਮ।
- 1967– ਪੰਜਾਬੀ ਕਵੀ ਨੀਰੂ ਅਸੀਮ ਦਾ ਜਨਮ।
- 1976– ਰੂਸੀ ਗਾਇਕਾ, ਸੰਗੀਤਕਾਰ ਏਲੇਨਾ ਪੇਰੋਵਾ ਦਾ ਜਨਮ।
- 1984– ਸਪੇਨੀ ਅਦਾਕਾਰ, ਸਟੇਜ, ਫ਼ਿਲਮ ਜੇਵੀਅਰ ਐਂਬਰੋਸੀ ਦਾ ਜਨਮ।
- 1987– ਅਰਜਨਟੀਨਾ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦਾ ਜਨਮ।
- 1989– ਪਾਕਿਸਤਾਨੀ ਅਭਿਨੇਤਰੀ ਅਤੇ ਟੀ.ਵੀ.ਮੇਜ਼ਬਾਨ ਹੀਰਾ ਸਲਮਾਨ ਦਾ ਜਨਮ।
- 1993– ਫਿਲਮੀ ਬਾਲੀਵੁਡ ਕਿੱਤਾ ਗਾਇਕੀ ਆਸਥਾ ਗਿੱਲ ਦਾ ਜਨਮ।
- 1996– ਅਰਜਨਟੀਨਾ ਦਾ ਜਾਲ ਗਾਇਕਾ ਮੌਰੋ ਈਜ਼ੇਕੁਇਲ ਲੋਮਬਾਰਡੋ ਦਾ ਜਨਮ।
Remove ads
ਮੌਤ
- 1564– ਗੌਂਡਵਾਨਾ ਦੀ ਸੱਤਾਧਾਰੀ ਰਾਣੀ ਦੁਰਗਾਵਤੀ ਦਾ ਦਿਹਾਂਤ।
- 1734–ਭਾਈ ਮਨੀ ਸਿੰਘ ਜੀ ਸ਼ਹੀਦ ਹੋਏ।
- 1748– ਸਕਾਟਿਸ਼ ਆਰਕੀਟੈਕਟ, ਮੇਸਨ ਅਤੇ ਸਨਅੱਤਕਾਰ ਵਿਲੀਅਮ ਆਦਮ ਦਾ ਦਿਹਾਂਤ।
- 1881– ਪੰਜਾਬੀ ਅਤੇ ਹਿੰਦੀ ਲੇਖਕ ਸ਼ਰਧਾ ਰਾਮ ਫਿਲੌਰੀ ਦਾ ਦਿਹਾਂਤ।
- 1908– ਅਮਰੀਕੀ ਸਿਆਸਤਦਾਨ ਅਤੇ ਵਕੀਲ, ਰਾਸ਼ਟਰਪਤੀ ਗਰੋਵਰ ਕਲੀਵਲੈਂਡ ਦਾ ਦਿਹਾਂਤ।
- 1988– ਪੰਜਾਬੀ ਕਵੀ ਅਤੇ ਲੇਖਕ ਕੁਲਵੰਤ ਨੀਲੋਂ ਦਾ ਦਿਹਾਂਤ।
- 1997– ਭਾਰਤ ਦੀ ਡਾਂਸਰ ਸੰਜੁਕਤਾ ਪਨੀਗਰਾਹੀ ਦਾ ਦਿਹਾਂਤ।
- 2012– ਪੰਜਾਬੀ ਗਾਇਕ ਕਰਨੈਲ ਗਿੱਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads