1 ਜੂਨ

From Wikipedia, the free encyclopedia

Remove ads

1 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 152ਵਾਂ (ਲੀਪ ਸਾਲ ਵਿੱਚ 153ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 213 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੂਨ, ਐਤ ...

ਵਾਕਿਆ

  • 1869 ਥਾਮਸ ਐਡੀਸਨ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਪੇਟੈਂਟ ਕਰਵਾਈ।
  • 1912 ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਤੋਂ ਮੁੰਬਈ ਤੱਕ ਟਰੇਨ ਪੰਜਾਬ ਮੇਲ ਸ਼ੁਰੂ ਹੋਈ।
  • 1938 ਫ਼ਿਲਮਾਂ ਵਿੱਚ ਪਹਿਲੀ ਵਾਰ ਸੁਪਰਮੈਨ ਦਾ ਪਾਤਰ ਪੇਸ਼ ਕੀਤਾ ਗਿਆ।
  • 1948 ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਪੰਜਾਬ ਵਿੱਚ ਪੰਜਾਬੀ ਅਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿਤਾ।
  • 1958 ਸ਼ਾਰਲ ਡ ਗੋਲ ਫ੍ਰਾਂਸ ਦਾ ਰਾਸਟਰਪਤੀ ਬਣਿਆ।
  • 1984 ਸੀ. ਆਰ. ਪੀ. ਐਫ ਨੇ ਦਰਬਾਰ ਸਹਿਬ ਤੇ ਗੋਲੀਬਾਰੀ ਕੀਤੀ ਜੋ ਕਿ ਪੰਜ ਛੇ ਘੰਟੇ ਚਲਦੀ ਰਹੀ। ਜਿਸ ਨਾਲ ਅੱਠ ਯਾਤਰੂ ਮਾਰੇ ਗਏ।
  • 2001 ਨੇਪਾਲ ਵਿੱਚ ਸ਼ਹਿਜ਼ਾਦਾ ਦੀਪੇਂਦਰ ਨੇ ਰਾਜਾ ਬੀਰੇਂਦਰ, ਰਾਣੀ ਐਸ਼ਵਰਯਾ, ਭਰਾ ਨਿਰਾਜਣ, ਭੈਣ ਸ਼ਰੁਤੀ, ਚਾਚਾ ਧੀਰੇਂਦਰ, ਸ਼ਹਿਜ਼ਾਦੀ ਜਯੰਤੀ, ਸ਼ਹਿਜ਼ਾਦੀ ਸ਼ਾਂਤੀ, ਭੂਆ ਸ਼ਾਰਦਾ, ਫੁੱਫੜ ਖਾਗਦਾ ਨੂੰ ਗੋਲੀ ਮਾਰ ਕੇ ਮਾਰ ਦਿਤਾ।
  • 1835 ਕੋਲਕਾਤਾ ਮੈਡੀਕਲ ਕਾਲਜ 'ਚ ਪੂਰੀ ਤਰ੍ਹਾਂ ਕੰਮ ਸ਼ੁਰੂ ਹੋਇਆ।
  • 1930 ਮੁੰਬਈ ਵੀ. ਟੀ. ਤੋਂ ਪੁਣੇ ਦਰਮਿਆਨ ਦੇਸ਼ ਦੀ ਪਹਿਲੀ ਡੀਲਕਸ ਰੇਲ ਸੇਵਾ ਦੀ ਸ਼ੁਰੂਆਤ।
  • 1955 ਛੂਤ-ਛਾਤ ਅਪਰਾਧ ਕਾਨੂੰਨ ਲਾਗੂ ਹੋਆਿ।
  • 1964 ਨਵਾਂ ਪੈਸਾ ਨੂੰ ਪੈਸਾ ਐਲਾਨ ਕੀਤਾ ਗਿਆ।
  • 1996 ਔਚ. ਜੀ. ਦੇਵ ਗੌੜਾ ਭਾਰਤ ਦਾ 11ਵੇਂ ਪ੍ਰਧਾਨ ਮੰਤਰੀ ਬਣੇ।
Remove ads

ਜਨਮ

Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads