23 ਜੂਨ
From Wikipedia, the free encyclopedia
Remove ads
23 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 174ਵਾਂ (ਲੀਪ ਸਾਲ ਵਿੱਚ 175ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 191 ਦਿਨ ਬਾਕੀ ਹਨ।
ਵਾਕਿਆ

- 1757 – ਪਲਾਸੀ ਦੀ ਲੜਾਈ ਹੋਈ।
- 1868 – ਕਟਿਸਟੋਫ਼ਰ ਲਾਥਮ ਸ਼ੋਲਜ਼ ਨੇ ਪਹਿਲੀ ਟਾਈਪ ਰਾਈਟਰ ਮਸ਼ੀਨ ਪੇਟੈਂਟ ਕਰਵਾਈ।
- 1949– ਬੰਗਲਾਦੇਸ਼ ਅਵਾਮੀ ਲੀਗ ਦੀ ਸਥਾਪਨਾ ਹੋਈ।
- 1986– ਕੇ ਟੂ ਨੂੰ ਸਰ ਕਰਨ ਵਾਲੀ ਪੋਲ ਵਾਂਡਾ ਰੂਕੀਵਿਕਜ ਪਹਿਲੀ ਔਰਤ ਬਣੀ।
- 1956 – ਜਮਾਲ ਅਬਦਲ ਨਾਸਿਰ ਮਿਸਰ ਦਾ ਰਾਸ਼ਟਰਪਤੀ ਬਣਿਆ।
- 1989 – ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
- 1947 –ਲਾਰਡ ਐਟਲੀ ਨੇ ਕਿਹਾ, ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕਦਾ।
- 1984 –ਇੰਦਰਾ ਗਾਂਧੀ, ਦਰਬਾਰ ਸਾਹਿਬ ਵਿੱਚ ਭਾਰਤੀ ਫ਼ੌਜ ਦਾ ਐਕਸ਼ਨ ਵੇਖਣ ਲਈ ਪੁੱਜੀ।
- 1985 –ਕਨਿਸ਼ਕ ਜਹਾਜ਼ ਵਿੱਚ ਬੰਬ ਫਟਿਆ; 350 ਲੋਕ ਮਾਰੇ ਗਏ।
Remove ads
ਜਨਮ
- 1877– ਭਾਰਤੀ ਐਥਲੀਟ ਨੋਰਮਨ ਪ੍ਰਿਚਰਡ ਦਾ ਜਨਮ।
- 1884– ਆਸਟ੍ਰੀਆ ਦੀ ਬੈਲੇਰੀਨਾ ਫੈਨੀ ਐਲਸਲਰ ਦਾ ਜਨਮ।
- 1894– ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ ਐਡਵਰਡ ਐਲਬਰਟ ਕ੍ਰਿਸਟਨ ਜੌਰਜ ਐਂਡਰਿਊ ਪੈਟਰਿਕ ਦਾ ਜਨਮ।
- 1901– ਭਾਰਤ ਦੇ ਅਜਾਦੀ ਲੜਾਈ ਦੇ ਅਜਾਦੀ ਸੈਨਾਪਤੀ ਰਾਜਿੰਦਰ ਲਾਹਿੜੀ ਦਾ ਜਨਮ।
- 1910– ਫੈਸ਼ਨ ਡਿਜ਼ਾਈਨਰ, ਜਾਸੂਸ ਅਤੇ ਲੇਖਕ ਟੇਡ ਟਿਨਲਿੰਗ ਦਾ ਜਨਮ।
- 1912– ਬ੍ਰਿਟਿਸ਼ ਪਾਇਨੀਅਰਿੰਗ ਕੰਪਿਊਟਰ ਵਿਗਿਆਨੀ, ਗਣਿਤਸ਼ਾਸਤਰੀ, ਤਰਕਸ਼ਾਸਤਰੀ ਅਲਾਨ ਟੂਰਿੰਗ ਦਾ ਜਨਮ।
- 1923– ਗੁਜਰਾਤ, ਭਾਰਤ ਦਾ ਭਾਸ਼ਾ ਵਿਗਿਆਨੀ ਪ੍ਰਬੋਧ ਪੰਡਿਤ ਦਾ ਜਨਮ।
- 1928– ਕੇਰਲ, ਭਾਰਤੀ ਲੇਖਕ ਐਮ ਕੇ ਮੈਨਨ ਦਾ ਜਨਮ।
- 1936– ਭਾਰਤੀ ਫੁੱਟਬਾਲਰ ਪ੍ਰਦੀਪ ਕੁਮਾਰ ਬੈਨਰਜੀ ਦਾ ਜਨਮ।
- 1937– ਫ਼ਿਨਲੈਂਡ ਦੇ ਦਸਵੇਂ ਰਾਸ਼ਟਰਪਤੀ ਮਾਰਟੀ ਆਹਤੀਸਾਰੀ ਦਾ ਜਨਮ।
- 1944– ਬ੍ਰਾਜ਼ੀਲ ਦਾ ਲੇਖਕ, ਨਾਟਕਕਾਰ, ਪੱਤਰਕਾਰ, ਸਕ੍ਰੀਨਲੇਖਕ ਅਤੇ ਫ਼ਿਲਮ ਨਿਰਦੇਸ਼ਕ ਜੋਆਓ ਸਿਲਵਰਿਓ ਟ੍ਰੇਵਿਸਨ ਦਾ ਜਨਮ।
- 1947– ਆਇਰਲੈਂਡ ਵਿੱਚ ਲਿੰਗ ਪਛਾਣ ਸੰਬੰਧੀ ਚੁਣੌਤੀਆਂ ਖਿਲਾਫ਼ ਕਾਨੂੰਨੀ ਤੌਰ 'ਤੇ ਲੜ੍ਹਨ ਵਾਲੀ ਇਕ ਆਇਰਸ਼ ਟਰਾਂਸ ਔਰਤ ਲੇਡੀਆ ਫੋਏ ਦਾ ਜਨਮ।
- 1948– ਭਾਰਤੀ ਬੰਗਾਲੀ ਲੇਖਕ ਨਵਾਰੂਨ ਭੱਟਾਚਾਰੀਆ ਦਾ ਜਨਮ।
- 1951– ਸਾਰੀਨਾ ਰੂਸੋ ਗਰੁੱਪ ਦੀ ਸੰਸਥਾਪਕ ਸਾਰੀਨਾ ਰੂਸੋ ਦਾ ਜਨਮ।
- 1952– ਫਿਲਮੀ ਅਦਾਕਾਰ ਅਤੇ ਰਾਜਨੀਤਕ ਕਾਰਕੁਨ ਰਾਜ ਬੱਬਰ ਦਾ ਜਨਮ।
- 1953– ਕੇਰਲਾ ਹਾਈ ਕੋਰਟ ਅਤੇ ਗੁਹਾਟੀ ਹਾਈ ਕੋਰਟ ਦਾ ਚੀਫ਼ ਜਸਟਿਸ ਜੇ ਚਲਮੇਸ਼ਵਰ ਦਾ ਜਨਮ।
- 1956– ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਰਾਜਨੀਤਿਕ ਅਤੇ ਵਕੀਲ ਪ੍ਰਸ਼ਾਂਤ ਭੂਸ਼ਣ ਦਾ ਜਨਮ।
- 1958– ਭਾਰਤੀ ਟੀਵੀ ਅਤੇ ਫਿਲਮੀ ਅਦਾਕਾਰ ਮੁਕੇਸ਼ ਖੰਨਾ ਦਾ ਜਨਮ।
- 1972– ਫ੍ਰੈਂਚ ਦੇ ਸੇਵਾਮੁਕਤ ਪ੍ਰੋਫੈਸ਼ਨਲ ਫੁਟਬਾਲਰ ਜ਼ਿਨੇਦਨ ਜ਼ਿਦਾਨ ਦਾ ਜਨਮ।
- 1980– ਪਾਕਿਸਤਾਨੀ ਨਾਵਲਕਾਰ ਅਤੇ ਪਟਕਥਾ ਲੇਖਕ ਫ਼ਰਹਤ ਇਸ਼ਤਿਆਕ਼ ਦਾ ਜਨਮ।
Remove ads
ਦਿਹਾਂਤ
- 1836 – ਸਕਾਟਿਸ਼ ਇਤਿਹਾਸਕਾਰ, ਅਰਥ ਸ਼ਾਸਤਰੀ, ਰਾਜਨੀਤਿਕ ਸਿਧਾਂਤਕਾਰ ਜੇਮਜ਼ ਮਿੱਲ ਦਾ ਦਿਹਾਂਤ।
- 1891 – ਜਰਮਨ ਭੌਤਿਕ ਵਿਗਿਆਨੀ ਵਿਲਹੈਮ ਐਡੂਅਰਡ ਵੈਬਰ ਦਾ ਦਿਹਾਂਤ।
- 1953 – ਭਾਰਤੀ ਸਿਆਸਤਦਾਨ ਸਿਆਮਾ ਪ੍ਰਸਾਦ ਮੁਖਰਜੀ ਦਾ ਦਿਹਾਂਤ।
- 1980 – ਸੰਜੇ ਗਾਂਧੀ ਦੀ ਹਵਾਈ ਹਾਦਸੇ ਵਿੱਚ ਮੌਤ। (ਜਨਮ 1946)
- 1980 – ਭਾਰਤੀ ਫੀਲਡ ਹਾਕੀ ਖਿਡਾਰੀ ਅਤੇ ਕਪਤਾਨੀ ਕਿਸ਼ਨ ਲਾਲ ਦਾ ਦਿਹਾਂਤ।
- 1980 – ਭਾਰਤ ਦੇ ਚੌਥੇ ਰਾਸ਼ਟਰਪਤੀ ਵੀ ਵੀ ਗਿਰੀ ਦਾ ਦਿਹਾਂਤ। (ਜਨਮ 1894)
- 2015 – ਭਾਰਤ ਦਾ ਪੱਤਰਕਾਰ, ਖੱਬੇ ਪੱਖੀ ਸਿਆਸੀ ਵਿਸ਼ਲੇਸ਼ਕ, ਕਾਲਮ ਨਵੀਸ਼ ਪ੍ਰਫੁੱਲ ਬਿਦਵਈ ਦਾ ਦਿਹਾਂਤ।
- 2015 – ਸਮਾਜ ਸੇਵੀ ਵਕੀਲ ਅਤੇ ਨਿਰਮਲਾ ਜੋਸ਼ੀ ਦਾ ਦਿਹਾਂਤ। (ਜਨਮ 1934)
Wikiwand - on
Seamless Wikipedia browsing. On steroids.
Remove ads