17 ਜੂਨ
ਤਾਰੀਖ਼ From Wikipedia, the free encyclopedia
Remove ads
17 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 168ਵਾਂ (ਲੀਪ ਸਾਲ ਵਿੱਚ 169ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 197 ਦਿਨ ਬਾਕੀ ਹਨ।
ਵਾਕਿਆ
- 1756 – ਨਵਾਜ ਸਿਰਾਜ-ਉਦ-ਦੌਲਾ ਨੇ ਕੋਲਕਾਤਾ 'ਤੇ ਹਮਲਾ ਕੀਤਾ।
- 1799 – ਨੈਪੋਲੀਅਨ ਨੇ ਇਟਲੀ ਨੂੰ ਫ਼ਰਾਂਸੀਸੀ ਸਾਮਰਾਜ ਦਾ ਹਿੱਸਾ ਐਲਾਨਿਆ।
- 1855 – ਫ਼ਰਾਂਸੀਸੀ ਜਹਾਜ ਵਿੱਚ ਸਟੈਚੂ ਆਫ਼ ਲਿਬਰਟੀ ਨਿਉਯਾਰਕ ਪਹੁੰਚਿਆ।
- 1898 – ਅਮਰੀਕੀ ਸੀਨੇਟ ਨੇ ਹਵਾਈ 'ਤੇ ਅਧੀਗ੍ਰਹਿਣ ਦੀ ਸਹਿਮਤੀ ਦਿੱਤੀ।
- 1917 – ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ 'ਚ ਦਿਲ ਕੁੰਜ ਬਣਵਾਇਆ।
- 1938 – ਜਾਪਾਨ ਨੇ ਚੀਨ 'ਤੇ ਹਮਲੇ ਦਾ ਐਲਾਨ ਕੀਤਾ।
- 1940 – ਰੂਸ ਨੇ ਲਿਥੂਆਨੀਆ, ਲਾਤਵੀਆ ਅਤੇ ਇਸਤੋਨੀਆ 'ਤੇ ਕਬਜ਼ਾ ਕੀਤਾ।
- 1944 – ਆਈਸਲੈਂਡ ਨੇ ਡੇਨਮਾਰਕ ਤੋਂ ਸੁਤੰਤਰ ਹੋਣ ਦਾ ਐਲਾਨ ਕੀਤਾ।
- 1950 – ਮਿਸਰ, ਲੇਬਨਾਨ, ਸਾਊਦੀ ਅਰਬ ਅਤੇ ਸੀਰੀਆ ਨੇ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ ਕੀਤੇ।
- 1950 – ਸ਼ਿਕਾਗੋ ਵਿੱਚ ਸਰਜਨ ਰਿਚਰਡ ਲਾਅਲਰ ਵੱਲੋਂ ਗੁਰਦਾ ਬਦਲਣ ਦਾ ਪਹਿਲਾ ਕਾਮਯਾਬ ਅਪ੍ਰੇਸ਼ਨ ਕੀਤਾ ਗਿਆ।
- 1963 – ਅਮਰੀਕਾ ਦੀ ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਲਾਰਡਜ਼ ਪਲੇਅਰ ਅਤੇ ਬਾਈਬਲ ਦੀ ਲਾਜ਼ਬੀ ਪੜ੍ਹਈ 'ਤੇ ਪਬੰਦੀ ਲਗਾਈ।
- 1967 – ਚੀਨ ਨੇ ਪਹਿਲਾ ਹਾਈਡ੍ਰੋਜਨ ਬੰਬ ਧਮਾਕਾ ਕੀਤਾ।
- 1982 – ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕੀਤਾ।
- 2011– ਪਾਕਿਸਤਾਨ ਸੰਗੀਤ ਪ੍ਰੋਗਰਾਮ ਤੋਂ ਪ੍ਰਭਾਵਿਤ ਭਾਰਤ ਵਿਚ ਕੋਕ ਸਟੂਡੀਓ ਸ਼ੁਰੂ ਹੋਇਆ।
- 2012 – ਫਰਾਂਸ ਦੇ ਸੋਸ਼ਲਿਸਟ ਪਾਰਟੀ ਨੇ ਚੋਣਾਂ 'ਚ ਬਹੁਮਤ ਹਾਸਲ ਕੀਤਾ।
- 2013 – ਕੇਦਾਰ ਨਾਥ ਵਿੱਚ ਤੁਫ਼ਾਨ ਨਾਲ ਹਜ਼ਾਰਾਂ ਲੋਕ ਮਾਰੇ ਗਈ ਅਤੇ ਲੱਖਾਂ ਬੇਘਰ ਹੋ ਗਏ।
- 1923 – ਦਰਬਾਰ ਸਾਹਿਬ ਵਿੱਚ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ।
- 1933 – ਗੋਪਾਲ ਸਿੰਘ ਕੌਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
Remove ads
ਜਨਮ
- 1631– ਮੁਗਲ ਸਾਮਰਾਜ ਦੀ ਰਾਜਕੁਮਾਰੀ ਗੌਹਰਾਰਾ ਬੇਗ਼ਮ ਦਾ ਜਨਮ।
- 1662 – ਪਿਆਰਾ ਸਾਹਿਬ ਸਿੰਘ ਦਾ ਜਨਮ ਹੋਇਆ।
- 1882– ਰੂਸੀ (ਅਤੇ ਬਾਅਦ ਵਿੱਚ, ਇੱਕ ਨੈਚਰਲਾਈਜ਼ਡ ਫਰਾਂਸੀਸੀ ਇਗੋਰ ਸਟਰਾਵਿੰਸਕੀ ਦਾ ਜਨਮ।
- 1883– ਤਾਮਿਲ ਰਾਜਨੀਤੀਵਾਨ, ਤਾਮਿਲਨਾਡੂ ਭਾਰਤੀ ਰਾਜ ਤੋਂ ਸਮਾਜਿਕ ਅਤੇ ਰਾਜਨੀਤਿਕ ਕਾਰਕੁੰਨ ਐਮ ਸੀ ਰਾਜਾ ਦਾ ਜਨਮ।
- 1900– ਜਰਮਨ ਨਾਜ਼ੀ ਪਾਰਟੀ ਦਾ ਅਧਿਕਾਰੀ ਮਾਰਟਿਨ ਬੋਰਮਨ ਦਾ ਜਨਮ।
- 1926– ਭਾਰਤੀ ਖੇਤੀਬਾੜੀ ਵਿਗਿਆਨੀ ਗੁਰਚਰਨ ਸਿੰਘ ਕਾਲਕਟ ਦਾ ਜਨਮ।
- 1942– ਮਿਸਰੀ ਕਾਨੂੰਨ ਵਿਦਵਾਨ ਅਤੇ ਡਿਪਲੋਮੈਟ ਮੁਹੰਮਦ ਮੁਸਤਫਾ ਐਲਬਰਡੇਈ ਦਾ ਜਨਮ।
- 1953– ਭਾਰਤੀ ਸਿਆਸੀ ਅਤੇ ਸਮਾਜਿਕ ਵਰਕਰ ਸਤਵਿੰਦਰ ਕੌਰ ਧਾਲੀਵਾਲ ਦਾ ਜਨਮ।
- 1957– ਭਾਰਤੀ ਪ੍ਰਸ਼ਾਸਕੀ ਸੇਵਾ ਦਾ ਅਫਸਰ ਜੀ. ਕੇ. ਸਿੰਘ ਧਾਲੀਵਾਲ ਦਾ ਜਨਮ।
- 1966– ਅਮਰੀਕੀ ਫੈਸ਼ਨ ਡਿਜ਼ਾਇਨਰ, ਵਪਾਰੀ, ਅਤੇ ਸਮਾਜ-ਸੇਵਿਕਾ ਟੋਰੀ ਬੁਰਚ ਦਾ ਜਨਮ।
- 1972– ਪਾਕਿਸਤਾਨ ਤੋਂ ਕਲਾਸੀਕਲ ਗਾਇਕ ਸਫ਼ਾਕਤ ਅਲੀ ਖ਼ਾਨ ਦਾ ਜਨਮ।
- 1973 – ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਦਾ ਜਨਮ।
- 1975– ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਕਲੋ ਜੋਨਸ ਦਾ ਜਨਮ।
- 1976– ਭਾਰਤੀ ਗਾਇਕਾ, ਸੰਗੀਤਕਾਰ ਅਤੇ ਗੀਤਕਾਰ ਸੋਨਾ ਮੋਹਪਾਤਰਾ ਦਾ ਜਨਮ।
- 1980–) ਅਮਰੀਕਾ ਦੀ ਟੈਨਿਸ ਖਿਡਾਰਨ ਵੀਨਸ ਵਿਲੀਅਮਸ ਦਾ ਜਨਮ।
- 1990– ਤੁਰਕੀ ਅਦਾਕਾਰਾ, ਮਾਡਲ, ਕਾਲਮ ਲੇਖਕ, ਗਾਇਕਾ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਚਾਅਲਾ ਅਕਲਿਨ ਦਾ ਜਨਮ।
- 1996– ਪਾਕਿਸਤਾਨੀ ਕ੍ਰਿਕਟਰ ਕਾਇਨਾਤ ਹਫੀਜ਼ ਦਾ ਜਨਮ।
- 2000– ਭਾਰਤੀ ਟੇਬਲ ਟੈਨਿਸ ਖਿਡਾਰਨ ਅਰਚਨਾ ਗਿਰਿਸ਼ ਕਾਮਤ ਦਾ ਜਨਮ।
Remove ads
ਦਿਹਾਂਤ
- 1531– ਸਮਰਾਟ ਬਾਬਰ ਦੀ ਚੌਥੀ ਪਤਨੀ ਮੁਬਾਰਿਕਾ ਯੂਸਫਜ਼ਈ ਦਾ ਦਿਹਾਂਤ।
- 1624– ਮੁਗਲ ਸਮਰਾਟ ਅਕਬਰ ਦੀ ਛੋਟੀ ਪੁੱਤਰੀ ਅਰਾਮ ਬਾਨੂ ਬੇਗਮ ਦਾ ਦਿਹਾਂਤ।
- 1631 – ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਬੇਗਮ ਮੁਮਤਾਜ਼ ਮਹਲ ਦਾ ਦਿਹਾਂਤ।
- 1674– ਮਹਾਨ ਮਰਾਠਾ ਸ਼ਿਵਾ ਜੀ ਦੀ ਮਾਤਾ ਜੀਜਾਬਾਈ ਦਾ ਦਿਹਾਂਤ।
- 1839 – ਭਾਰਤ ਦਾ ਗਵਰਨਰ ਜਰਨਲ ਲਾਰਡ ਵਿਲੀਅਮ ਬੈਨਟਿੰਕ ਦਾ ਦਿਹਾਂਤ (ਜਨਮ 1774)
- 1928 – ਓਡੀਸ਼ਾ ਦੇ ਸਮਾਜਸੇਵੀ, ਕਵੀ ਅਤੇ ਨਿਬੰਧਕਾਰ ਪੰਡਤ ਗੋਪਾ ਬੰਧੁ ਦਾਸ ਦਾ ਦਿਹਾਂਤ।
- 1974– ਪਟਿਆਲਾ ਸਟੇਟ ਦਾ ਮਹਾਰਾਜ ਯਾਦਵਿੰਦਰ ਸਿੰਘ ਦਾ ਦਿਹਾਂਤ।
- 1986– ਭਾਰਤੀ ਅਭਿਨੇਤਰੀ, ਮਾਡਲ ਲੀਜ਼ਾ ਹੇਡਨ ਦਾ ਜਨਮ।
- 1996– ਅਮਰੀਕਨ ਭੌਤਿਕਵਿਗਿਆਨੀ, ਇਤਿਹਾਸਕਾਰ ਅਤੇ ਵਿਗਿਆਨ ਦਾ ਫ਼ਿਲਾਸਫ਼ਰ ਥਾਮਸ ਕੂਨ ਦਾ ਦਿਹਾਂਤ।
- 2017– ਕਨੇਡੀਅਨ ਪੰਜਾਬੀ-ਅੰਗਰੇਜ਼ੀ ਲੇਖਕ ਕਵੀ, ਕਹਾਣੀਕਾਰ ਇਕਬਾਲ ਰਾਮੂਵਾਲੀਆ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads