12 ਜੂਨ

From Wikipedia, the free encyclopedia

Remove ads

12 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 163ਵਾਂ (ਲੀਪ ਸਾਲ ਵਿੱਚ 164ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 202 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੂਨ, ਐਤ ...

ਵਾਕਿਆ

  • 1665 ਨਿਊ ਐਮਸਟਰਡਮ ਦਾ ਨਾਂ ਬਦਲ ਕੇ ਨਿਊ ਯਾਰਕ ਕੀਤਾ ਗਿਆ।
  • 1812 ਨੈਪੋਲੀਅਨ ਨੇ ਰੂਸ ਤੇ ਹਮਲਾ ਕੀਤਾ
  • 1849 ਲੇਵਿਸ ਹਸਲੈਂਟ ਨੇ ਗੈਸ ਮਾਸਕ ਨੂੰ ਪੇਟੇਂਟ ਕਰਵਾਇਆ।
  • 1897 ਆਸਾਮ 'ਚ ਜ਼ਬਰਦਸਤ ਭੂਚਾਲ ਨਾਲ 1500 ਲੋਕਾਂ ਦੀ ਮੌਤ।
  • 1905 ਗੋਪਾਲ ਕ੍ਰਿਸ਼ਨ ਗੋਖਲੇ ਨੇ ਪੁਣੇ ਵਿੱਖੇ ਭਾਰਤੀ ਸੇਵਾ ਸੁਸਾਇਟੀ ਸਥਾਪਿਤ ਕੀਤੀ।
  • 1926 ਜਰਮਨ ਨੂੰ ਮੈਂਬਰ ਬਣਾਉਣ ਦੇ ਵਿਰੋਧ ਵਿੱਚ ਬਰਾਜ਼ੀਲ ਨੇ 'ਲੀਗ ਆਫ਼ ਨੇਸ਼ਨਜ਼' ਦੀ ਮੈਂਬਰੀ ਛੱਡ ਦਿਤੀ।
  • 1937 ਜੋਸਿਫ਼ ਸਟਾਲਿਨ ਦੇ ਹੁਕਮਾਂ ਹੇਠ ਇਕੋ ਦਿਨ ਵਿੱਚ ਰੂਸੀ ਫ਼ੌਜ ਦੇ 8 ਸੀਨੀਅਰ ਜਰਨੈਲਾਂ ਨੂੰ ਮਾਰ ਦਿਤਾ ਗਿਆ।
  • 1942 ਅਡੋਲਫ ਹਿਟਲਰ ਨੇ ਸਲਾਵਿਕ ਲੋਕਾਂ ਨੂੰ ਦਾਸ ਬਣਾਉਣ ਦਾ ਆਦੇਸ਼ ਦਿੱਤਾ।
  • 1958 ਗੁਰਦਵਾਰਾ ਸੈਂਟਰਲ ਟਾਊਨ, ਜਲੰਧਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਅਤੇ ਸਿਰਦਾਰ ਗੁਰਚਰਨ ਸਿੰਘ ਗ਼ਰੀਬ ਦੀ ਅਗਵਾਈ ਹੇਠ ਇੱਕ ਸਿੱਖ ਸਟੇਟ ਕਾਨਫ਼ਰੰਸ ਕਰਵਾਈ ਗਈ ਜਿਸ ਵਿੱਚ ਉਹਨਾਂ ਨੇ ਖੁਲ੍ਹੇਆਮ ਸਿੱਖ ਸਟੇਟ ਦੀ ਕਾਇਮੀ ਦੀ ਮੰਗ ਕੀਤੀ।
  • 1964 ਦੱਖਣੀ ਅਫਰੀਕਾ 'ਚ ਨੇਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
  • 1975 ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਰੱਦ ਕਰ ਦਿਤੀ।
  • 1982 ਅਮਰੀਕਾ ਦੇ ਨਿਊ ਯਾਰਕ 'ਚ ਪਰਮਾਣੂੰ ਹਥਿਆਰਾਂ ਦੇ ਖਿਲਾਫ ਪ੍ਰਦਰਸ਼ਨ।
  • 1984 ਰੇਡੀਉ ਤੋਂ ਦਰਬਾਰ ਸਾਹਿਬ ਦਾ ਕੀਰਤਨ ਦੁਆਰਾ ਸ਼ੁਰੂ।
  • 1994 ਮਸ਼ਹੂਰ ਖਿਡਾਰੀ ਤੇ ਟੀਵੀ. ਐਕਰ ਓ.ਜੇ. ਸਿੰਪਸਨ ਦੀ ਸਾਬਕਾ ਬੀਵੀ ਨਿਕੋਲ ਤੇ ਉਸ ਦੇ ਦੋਸਤ ਰੌਨਲਡ ਗੋਲਡਮੈਨ ਦਾ ਕਤਲ।
  • 1996 ਅਮਰੀਕਾ ਦੀ ਫ਼ੈਡਰਲ ਕੋਰਟ ਨੇ ਇੰਟਰਨੈੱਟ ਉੱਤੇ ਅਸ਼ਲੀਲਤਾ ਵਿਰੁਧ ਕਾਨੂੰਨ ਨੂੰ 'ਵਿੱਚਾਰਾਂ ਦੀ ਆਜ਼ਾਦੀ ਦੇ ਖ਼ਿਲਾਫ਼' ਗਰਦਾਨ ਕੇ ਰੱਦ ਕਰ ਦਿਤਾ।
  • 2012 ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਡੀਜ਼ਲ, ਕੈਂਸਰ ਕਾਰਨ ਬਣ ਸਕਦਾ ਹੈ।
Remove ads

ਜਨਮ

Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads