21 ਅਕਤੂਬਰ
From Wikipedia, the free encyclopedia
Remove ads
21 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 294ਵਾਂ (ਲੀਪ ਸਾਲ ਵਿੱਚ 295ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 71 ਦਿਨ ਬਾਕੀ ਹਨ।
ਵਾਕਿਆ





- 1805 – ਸਪੇਨ ਵਿੱਚ ਟਰਾਫ਼ਾਲਗਾਰ ਨਾਂ ਦੀ ਬੰਦਰਗਾਹ ਵਿੱਚ ਹੋਈ ਲੜਾਈ ਵਿੱਚ ਬਰਤਾਨੀਆ ਦੀਆਂ ਫ਼ੌਜਾਂ ਨੇ ਨੈਪੋਲੀਅਨ ਦੀਆਂ ਫ਼੍ਰੈਂਚ ਅਤੇ ਸਪੈਨਿਸ਼ ਫ਼ੌਜਾਂ ਨੂੰ ਹਰਾਇਆ|
- 1879 – ਥਾਮਸ ਐਡੀਸਨ ਨੇ ਬਿਜਲੀ ਦੇ ਬਲਬ ਦੀ ਪਹਿਲੀ ਨੁਮਾਇਸ਼ ਕੀਤੀ|
- 1914 – ਕੈਨੇਡਾ ਵਿੱਚ ਮੇਵਾ ਸਿੰਘ ਲੋਪੋਕੇ ਨੇ ਹਾਪਕਿਨਸਨ ਨੂੰ ਅਦਾਲਤ ਵਿੱਚ ਕਤਲ ਕੀਤਾ
- 1939 – ਜਰਮਨ ਨਾਲ ਜੰਗ ਲੱਗ ਜਾਣ ਮਗਰੋਂ ਬਰਤਾਨੀਆ ਦੀ ਵਜ਼ਾਰਤ ਨੇ ਆਪਣੀ ਪਹਿਲੀ ਮੀਟਿੰਗ ਧਰਤੀ ਹੈਠਲੇ ਜੰਗੀ ਕਮਰੇ ਵਿੱਚ ਕੀਤੀ|
- 1943 – ਸ਼ੁਭਾਸ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦਾ ਪੁਨਰਗਠਨ ਕੀਤਾ।
- 1945 – ਫ਼ਰਾਂਸ ਵਿੱਚ ਔਰਤਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਹੱਕ ਮਿਲਿਆ|
- 1950 – ਚੀਨੀ ਫ਼ੌਜਾਂ ਨੇ ਤਿੱਬਤ ਉੱਤੇ ਹਮਲਾ ਕਰ ਦਿਤਾ|
- 1951 – ਰਾਸ਼ਟਰੀ ਪਾਰਟੀ ਭਾਰਤੀ ਜਨ ਸੰਘ ਦੀ ਨੀਂਹ ਸਿਆਮਾ ਪ੍ਰਸਾਦ ਮੁਖਰਜੀ ਨੇ ਦਿੱਲੀ ਵਿੱਚ ਰੱਖੀ।
- 1986 – ਲੇਬਨਾਨ ਵਿੱਚ ਈਰਾਨ-ਪੱਖੀ ਗੁਰੀਲੀਆਂ ਨੇ ਅਮਰੀਕਨ ਲੇਖਕ ਐਡਵਰਡ ਟਰੇਸੀ ਨੂੰ ਅਗਵਾ ਕਰ ਲਿਆ ਜਿਸ ਨੂੰ ਅਖ਼ੀਰ ਚਾਰ ਸਾਲ ਮਗਰੋਂ ਅਗੱਸਤ 1990 ਵਿੱਚ ਰਿਹਾਅ ਕਰ ਦਿਤਾ|
- 1986 – ਅਮਰੀਕਾ ਨੇ ਰੂਸ ਦੇ 55 ਡਿਪਲੋਮੇਟਾਂ ਨੂੰ ਮੁਲਕ ਛੱਡਣ ਦਾ ਹੁਕਮ ਦਿਤਾ|
Remove ads
ਜਨਮ
- 1772 – ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ ਦਾ ਜਨਮ।
- 1833 – ਸਵੀਡਿਸ਼ ਰਸਾਇਣ ਸ਼ਾਸਤਰੀ, ਨੋਬਲ ਪੁਰਸਕਾਰ ਦਾ ਸੰਸਥਾਪਿਕ ਅਲਫ਼ਰੈਡ ਨੋਬਲ ਦਾ ਜਨਮ।
- 1840 – ਰੂਸੀ ਭਾਰਤ-ਵਿਗਿਆਨੀ ਇਵਾਨ ਮਿਨਾਯੇਵ ਦਾ ਜਨਮ।
- 1925 – ਭਾਰਤ ਦਾ ਸਿਆਸਤਦਾਨ ਸੁਰਜੀਤ ਸਿੰਘ ਬਰਨਾਲਾ ਦਾ ਜਨਮ।
- 1940 – ਬ੍ਰਾਜੀਲ ਦਾ ਫੁਟਬਾਲ ਖਿਡਾਰੀ ਪੇਲੇ ਦਾ ਜਨਮ।
- 1943 – ਪਾਕਿਸਤਾਨੀ ਲਿਖਾਰੀ,ਪਤਰਕਾਰ ਤੇ ਫ਼ਿਲਮਕਾਰ ਤਾਰਿਕ ਅਲੀ ਦਾ ਜਨਮ।
- 1944 – ਭਾਰਤੀ ਫ਼ਿਲਮ ਨਿਰਮਾਤਾ, ਫੈਸ਼ਨ ਡਿਜ਼ਾਇਨਰ, ਕਵੀ ਮੁਜ਼ੱਫ਼ਰ ਅਲੀ ਦਾ ਜਨਮ।
- 1944 – ਭਾਰਤੀ ਕਲਾ ਅਤੇ ਫਿਲਮੀ ਅਭਿਨੇਤਾ ਕੁਲਭੂਸ਼ਨ ਖਰਬੰਦਾ ਦਾ ਜਨਮ।
- 1952 – ਬਰਤਾਨੀਆ ਦਾ ਹਿੰਦੀ ਸਾਹਿਤਕਾਰ, ਕਹਾਣੀਕਾਰ ਅਤੇ ਨਾਟਕਕਾਰ ਤੇਜੇਂਦਰ ਸ਼ਰਮਾ ਦਾ ਜਨਮ।
Remove ads
ਦਿਹਾਂਤ
- 1931 – ਉਰਦੂ ਸ਼ਾਇਰ ਅਤੇ ਗਲਪ, ਨਾਟਕ ਤੇ ਵਾਰਤਕ ਲੇਖਕ ਮਿਰਜ਼ਾ ਹਾਦੀ ਰੁਸਵਾ ਦਾ ਦਿਹਾਂਤ।
- 2002 – ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਡਾ. ਹਰਿਭਜਨ ਸਿੰਘ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads