30 ਅਕਤੂਬਰ
ਮਿਤੀ From Wikipedia, the free encyclopedia
Remove ads
30 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 303ਵਾਂ (ਲੀਪ ਸਾਲ ਵਿੱਚ 304ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 62 ਦਿਨ ਬਾਕੀ ਹਨ।
ਵਾਕਿਆ



- 1706 – ਗੁਰੂ ਗੋਬਿੰਦ ਸਿੰਘ ਤਲਵੰਡੀ ਸਾਬੋ ਤੋਂ ਦੱਖਣ ਵਲ ਚੱਲੇ।
- 1894 – ਡੇਨੀਅਲ ਐਮ. ਕੂਪਰ ਨੇ ਟਾਈਮ ਕਲਾਕ ਪੇਟੈਂਟ ਕਰਵਾਈ।
- 1902 – ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਹੋਈ।
- 1905 – ਰੂਸ ਦੇ ਜ਼ਾਰ (ਬਾਦਸ਼ਾਹ) ਨੇ 'ਅਕਤੂਬਰ ਮੈਨੀਫ਼ੈਸਟੋ' ਜਾਰੀ ਕੀਤਾ।
- 1922 – ਹਸਨ ਅਬਦਾਲ ਸਟੇਸ਼ਨ (ਸਾਕਾ ਪੰਜਾ ਸਾਹਿਬ) 'ਤੇ ਸਿੱਖਾਂ ਦੀਆਂ ਸ਼ਹੀਦੀਆਂ।
- 1922 – ਬੇਨੀਤੋ ਮੁਸੋਲੀਨੀ ਦਾ ਰੋਮ 'ਤੇ ਕਬਜ਼ਾ ਵੀ ਪੱਕਾ ਹੋ ਗਿਆ, ਇੰਜ ਫ਼ਾਸਿਸਟ ਪਾਰਟੀ ਨੇ ਬਿਨਾਂ ਖ਼ੂਨ ਖ਼ਰਾਬੇ ਤੋਂ ਇਟਲੀ 'ਤੇ ਕਬਜ਼ਾ ਕਰ ਲਿਆ।
- 1928 – ਸਾਈਮਨ ਕਮਿਸ਼ਨ: ਦੀ ਲਾਹੌਰ ਆਮਦ 'ਤੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਲਾਲਾ ਲਾਜਪਤ ਰਾਏ ਜਖ਼ਮੀ ਹੋਏ।
- 1961 – ਸੋਵੀਅਤ ਪਾਰਟੀ ਨੇ ਜੋਸਿਫ਼ ਸਟਾਲਿਨ ਦੀ ਲਾਸ਼ ਨੂੰ ਲੈਨਿਨ ਦੀ ਕਬਰ ਤੋਂ ਹਟਾਉਣ ਦੀ ਮਨਜ਼ੂਰੀ ਦਿਤੀ |
- 2003 – ਭਾਰਤ ਦੀ ਰਾਜਨੀਤਿਕ ਪਾਰਟੀ ਜਨਤਾ ਦਲ (ਯੁਨਾਈਟਡ) ਦਾ ਸਥਾਪਨਾ ਦਿਨ।
Remove ads
ਜਨਮ
- 1751 – ਆਇਰਿਸ਼ ਨਾਟਕਕਾਰ ਅਤੇ ਦੇ ਕਵੀ ਰਿਚਰਡ ਬ੍ਰਿਨਸਲੇ ਸ਼ੇਰੀਦਨ ਦਾ ਜਨਮ।
- 1840 – ਅਮਰੀਕਾ ਦਾ ਕਲਾਸੀਕਲ ਉਦਾਰਵਾਦੀ ਸਮਾਜ ਵਿਗਿਆਨੀ ਵਿਲੀਅਮ ਗ੍ਰਾਹਮ ਸਮਨਰ ਦਾ ਜਨਮ।
- 1887 – ਬੰਗਾਲੀ ਹਾਸਰਸ ਕਵੀ, ਕਹਾਣੀਕਾਰ ਅਤੇ ਨਾਟਕਕਾਰ ਸ਼ੁਕੁਮਾਰ ਰਾਏ ਦਾ ਜਨਮ।
- 1885 – ਅਮਰੀਕਾ ਦਾ ਅੰਗਰੇਜ਼ੀ ਸਾਹਿਤ ਦਾ ਕਵੀ ਅਤੇ ਆਲੋਚਕ ਐਜ਼ਰਾ ਪਾਊਂਡ ਦਾ ਜਨਮ।
- 1909 – ਭਾਰਤੀ ਪਰਮਾਣੂ ਵਿਗਿਆਨੀ ਹੋਮੀ ਭਾਬਾ ਦਾ ਜਨਮ।
- 1949 – ਭਾਰਤੀ ਥੀਏਟਰ ਅਤੇ ਟੈਲੀਵਿਜ਼ਨ ਡਾਇਰੈਕਟਰ, ਲੇਖਿਕਾ ਅਤੇ ਅਦਾਕਾਰਾ ਨਵਨਿੰਦਰ ਬਹਿਲ ਦਾ ਜਨਮ।
Remove ads
ਦਿਹਾਂਤ
- 1910 – ਰੈਡ ਕਰਾਸ ਦਾ ਮੌਢੀ ਨੋਬਲ ਸ਼ਾਂਤੀ ਇਨਾਮ ਜੇਤੀ ਜੀਨ ਹੈਨਰੀ ਡੁਨਾਂਟ ਦਾ ਦਿਹਾਂਤ।
- 1972 – ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਫ਼ਤਿਹ ਸਿੰਘ (ਸਿੱਖ ਆਗੂ) ਦਾ ਦਿਹਾਂਤ।
- 1974 – ਹਿੰਦੁਸਤਾਨੀ ਸ਼ਾਸਤਰੀ ਗਾਇਕਾ ਬੇਗਮ ਅਖ਼ਤਰ ਦਾ ਦਿਹਾਂਤ।
- 1994 – ਭਾਰਤ ਦੇੇ ਰਾਜਨੇਤਾ ਸਵਰਨ ਸਿੰਘ ਦਾ ਦਿਹਾਂਤ।
- 2009 – ਫਰਾਂਸੀਸੀ ਮਾਨਵ ਵਿਗਿਆਨੀ ਅਤੇ ਨਸਲ ਵਿਗਿਆਨੀ ਲੇਵੀ ਸਤਰੋਸ ਦਾ ਦਿਹਾਂਤ।
- 2009 – ਪੰਜਾਬੀ ਕਹਾਣੀਕਾਰ ਗੁਲਜਾਰ ਮੁਹੰਮਦ ਗੋਰੀਆ ਦਾ ਦਿਹਾਂਤ।
- 2009 – ਫਰਾਂਸੀਸੀ ਮਾਨਵ-ਵਿਗਿਆਨੀ ਤੇ ਨਸਲ ਵਿਗਿਆਨੀ ਕਲੋਡ ਲੇਵੀ ਸਤਰਾਸ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads