19 ਅਕਤੂਬਰ
From Wikipedia, the free encyclopedia
Remove ads
19 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 292ਵਾਂ (ਲੀਪ ਸਾਲ ਵਿੱਚ 293ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 73 ਦਿਨ ਬਾਕੀ ਹਨ।
ਵਾਕਿਆ
- 1677 – ਇੱਕ ਸਿੱਖ ਵਲੋਂ ਔਰੰਗਜ਼ੇਬ ਉੱਤੇ ਤਲਵਾਰ ਨਾਲ ਹਮਲਾ।
- 1812 – ਫ਼ਰਾਂਸ ਦੇ ਜਰਨੈਲ ਨੈਪੋਲੀਅਨ ਨੇ ਆਪਣੀ ਹਾਰ ਮਗਰੋਂ ਮਾਸਕੋ ਤੋਂ ਪਿਛੇ ਹਟਣਾ ਸ਼ੁਰੂ ਕੀਤਾ।
- 1921 – ਸ਼੍ਰੋਮਣੀ ਕਮੇਟੀ ਨੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਸੁੰਦਰ ਸਿੰਘ ਤੋਂ ਲੈ ਕੇ ਖੜਕ ਸਿੰਘ ਨੂੰ ਦੇਣ ਦਾ ਮਤਾ ਪਾਸ ਕੀਤਾ।
- 1943 – ਦੂਜੀ ਸੰਸਾਰ ਜੰਗ ਦੌਰਾਨ ਰੂਸ, ਅਮਰੀਕਾ, ਇੰਗਲੈਂਡ ਤੇ ਚੀਨ ਮਾਸਕੋ ਵਿੱਚ ਇਕੱਠੇ ਹੋਏ ਅਤੇ ਜੰਗ ਸੰਬੰਧੀ ਪੈਂਤੜੇ ਦੀ ਪਲਾਨਿੰਗ ਕੀਤੀ।
- 1943-ਟੀ. ਬੀ. ਵਿਰੋਧੀ ਦਵਾਈ 'ਸਟਰੈਪਟੋਮਾਈਸੀਨ' ਦੀ ਖੋਜ ਹੋਈ।
- 1949 – ਚੀਨ ਨੂੰ ਰਸਮੀ ਤੌਰ ਉੱਤੇ ਪੀਪਲਜ਼ ਰੀਪਬਲਿਕ ਆਫ਼ ਚਾਈਨਾ ਐਲਾਨਿਆ ਗਿਆ।
- 1983 – ਅਮਰੀਕਾ ਦੀ ਸੈਨਟ ਨੇ ਮਾਰਟਿਨ ਲੂਥਰ ਦੇ ਸਨਮਾਨ ਵਿੱਚ ਕੌਮੀ ਛੁੱਟੀ ਕਰਨ ਦਾ ਬਿਲ ਪਾਸ ਕੀਤਾ।
- 1983-ਭੌਤਿਕ ਵਿਗਿਆਨੀ 'ਸੁਭਰਾਮਨੀਅਮ ਚੰਦਰਾ ਸ਼ੇਖਰ' ਨੂੰ ਨੋਬਲ ਇਨਾਮ ਮਿਲਿਆ।
- 1989 – ਅਮਰੀਕਾ ਦੀ ਸੈਨਟ ਨੇ ਅਮਰੀਕਨ ਝੰਡੇ ਦੀ ਤੌਹੀਨ ਬਾਰੇ ਬਿਲ ਰੱਦ ਕਰ ਦਿਤਾ।
- 1993 – ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ।
- 2005-ਇਰਾਕੀ ਰਾਸ਼ਟਰਪਤੀ ਸੁਦਾਮ ਹੁਸੈਨ ਖਿਲਾਫ ਮੁਕ਼ੱਦਮਾ ਸ਼ੁਰੂ।
- 2014 – ਭਾਰਤ ਦੇ ਅਜ਼ਾਦੀ ਸੰਗ੍ਰਾਮੀਆਂ ਦੀ ਯਾਦ ਜੰਗ ਏ ਅਜ਼ਾਦੀ ਯਾਦਗਾਰ ਦਾ ਨੀਹ ਪੱਥਰ ਕਰਤਾਰਪੁਰ ਵਿਖੇ ਰੱਖਿਆ।
Remove ads
ਜਨਮ

- 1910 – ਭਾਰਤ ਦਾ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਸੁਬਰਾਮਨੀਅਮ ਚੰਦਰਸ਼ੇਖਰ ਦਾ ਜਨਮ।
- 1911 – ਭਾਰਤੀ ਉਰਦੂ ਸ਼ਾਇਰ ਅਸਰਾਰ ਉਲ ਹੱਕ ਮਜਾਜ਼ ਦਾ ਜਨਮ।
- 1937 ਨੋਬਲ ਇਨਾਮ ਜੇਤੂ ਭੌਤਿਕ ਵਿਗਿਆਨੀ ਤੇ ਪ੍ਰਮਾਣੂ ਮਾਡਲ ਦੇ ਖੋਜੀ ਅਰਨੈਸਟ ਰੂਦਰ ਫੋਰਡ ਦਾ ਜਨਮ।
- 1945 – ਬਰਤਾਨਵੀ ਅਤੇ ਅਮਰੀਕੀ ਅਰਥਸ਼ਾਸਤਰੀ ਏਂਗਸ ਡੀਟਨ ਦਾ ਜਨਮ।
- 1956 – ਭਾਰਤੀ ਫਿਲਮ ਅਭਿਨੇਤਾ ਸੰਨੀ ਦਿਓਲ ਦਾ ਜਨਮ।
- 1982 – ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹਰੀਸ਼ ਵਰਮਾ ਦਾ ਜਨਮ।
ਦਿਹਾਂਤ
- 1745 – ਆਇਰਲੈਂਡ ਦੇ ਨਿਬੰਧਕਾਰ, ਕਵੀ, ਵਿਅੰਗਕਾਰ ਜੋਨਾਥਨ ਸਵਿਫ਼ਟ ਦਾ ਦਿਹਾਂਤ।
- 1936 – ਚੀਨੀ ਲਿਖਾਰੀ ਲੂ ਸ਼ੁਨ(ਲੂ ਕੁਸ਼ਨ) ਦਾ ਦਿਹਾਂਤ।
- 1937 – ਨਿਊਜ਼ੀਲੈਂਡ-ਬਰਤਾਨਵੀ ਪਰਮਾਣੂ ਭੌਤਿਕੀ ਦਾ ਪਿਤਾਮਾ ਅਰਨਸਟ ਰਦਰਫ਼ੋਰਡ ਦਾ ਦਿਹਾਂਤ।
- 1961 – ਰੋਮਾਨੀਆਈ ਨਾਵਲਕਾਰ, ਕਹਾਣੀ ਲੇਖਕ, ਪੱਤਰਕਾਰ ਅਤੇ ਸਿਆਸੀ ਹਸਤੀ ਮੀਹਾਇਲ ਸਾਦੋਵਿਆਨੋ ਦਾ ਦਿਹਾਂਤ।
- 2003 – ਬੋਸਨੀਆਈ ਸਿਆਸਤਦਾਨ, ਕਾਰਕੁਨ, ਵਕੀਲ, ਲੇਖਕ, ਅਤੇ ਦਾਰਸ਼ਨਿਕ ਅਲੀਜਾ ਇੱਜ਼ਤਬੇਗੋਵਿੱਚ ਦਾ ਦਿਹਾਂਤ।
- 2013 – ਪਾਕਿਸਤਾਨੀ ਪਿੱਠਵਰਤੀ ਗਾਇਕਾ ਜ਼ੁਬੈਦਾ ਖਾਨਮ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads