24 ਅਕਤੂਬਰ
From Wikipedia, the free encyclopedia
Remove ads
24 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 297ਵਾਂ (ਲੀਪ ਸਾਲ ਵਿੱਚ 298ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 68 ਦਿਨ ਬਾਕੀ ਹਨ।
ਵਾਕਿਆ
- 1945 – ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ।
- 1989 – 1989 ਦੇ ਭਾਗਲਪੁਰ ਦੰਗੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਦੰਗੇ ਸ਼ੁਰੂ ਹੋਏ 1000 ਤੋਂ ਵੱਧ ਲੋਕ ਮਾਰੇ ਅਤੇ ਹੋਰ 50,000 ਲੋਕ ਉੱਜੜ ਗਏ।
ਜਨਮ


- 1775 – ਭਾਰਤ ਵਿੱਚ ਮੁਗਲ ਸਾਮਰਾਜ ਦਾ ਆਖਰੀ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਦਾ ਜਨਮ।
- 1794 – 19ਵੀਂ ਸਦੀ ਦਾ ਅੰਗਰੇਜ਼ੀ ਪ੍ਰਕਾਸ਼ਿਕ ਰਿਚਰਡ ਬੈਨਟਲੇ ਦਾ ਜਨਮ।
- 1911 – ਭਾਰਤ ਦਾ ਸਮਾਜਵਾਦੀ ਨੇਤਾ, ਸੰਸਦ ਅਤੇ ਵਿਚਾਰਕ ਅਸ਼ੋਕ ਮਹਿਤਾ ਦਾ ਜਨਮ।
- 1914 – ਭਾਰਤ ਦੀ ਸੁਤੰਤਰਤਾ ਸੰਗਰਾਮ ਦੀ ਸੈਨਾਨੀ ਲਕਸ਼ਮੀ ਸਹਿਗਲ ਦਾ ਜਨਮ।
- 1984 – ਅੰਗਰੇਜ ਫੁੱਟਬਾਲਰ ਵੇਨ ਰੂਨੀ ਦਾ ਜਨਮ।
- 1986 – ਕੈਨੇਡੀਅਨ ਰੈਪਰ, ਗਾਇਕ, ਗੀਤਕਾਰ, ਅਤੇ ਅਭਿਨੇਤਾ ਡ੍ਰੇਕ ਦਾ ਜਨਮ।
ਦਿਹਾਂਤ
- 1601 – ਡੈਨਿਸ਼ ਨੋਬਲਮੈਨ ਪੁਲਾੜ-ਵਿਗਿਆਨਕ ਟੈਕੋ ਬਰਾਹੇ ਦਾ ਦਿਹਾਂਤ।
- 1958 – ਅੰਗਰੇਜ਼ ਫ਼ਿਲਾਸਫ਼ਰ ਜੀ ਈ ਮੂਰ ਦਾ ਦਿਹਾਂਤ।
- 2000 – ਇਰਾਨ ਦਾ ਫ਼ਾਰਸੀ ਕਵੀ ਫ਼ੇਰੇਦੂਨ ਮੋਸ਼ੀਰੀ ਦਾ ਦਿਹਾਂਤ।
- 2005 – ਅਫਰੀਕਨ-ਅਮਰੀਕੀ ਸਿਵਲ ਹੱਕਾਂ ਦੀ ਕਾਰਕੁੰਨ ਰੋਜ਼ਾ ਪਾਰਕਸ ਦਾ ਦਿਹਾਂਤ।
- 2013 – ਭਾਰਤੀ ਫ਼ਿਲਮੀ ਗਾਇਕ ਮੰਨਾ ਡੇ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads