12 ਮਾਰਚ
From Wikipedia, the free encyclopedia
Remove ads
12 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 71ਵਾਂ (ਲੀਪ ਸਾਲ ਵਿੱਚ 72ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 294 ਦਿਨ ਬਾਕੀ ਹਨ।
ਵਾਕਿਆ
- 1496 – ਸੀਰੀਆ ਤੋਂ ਯਹੂਦੀਆਂ ਨੂੰ ਕੱਢਿਆ ਗਿਆ।
- 1799 – ਆਸਟ੍ਰੀਆ ਨੇ ਫਰਾਂਸ 'ਤੇ ਹਮਲੇ ਦਾ ਐਲਾਨ ਕੀਤਾ।
- 1913 – ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦਾ ਨੀਂਹ ਪੱਥਰ ਰੱਖਿਆ ਗਿਆ।
- 1938 – ਜਰਮਨੀ ਨੇ ਆਸਟ੍ਰੀਆ 'ਤੇ ਹਮਲਾ ਕੀਤਾ।
- 1930 – ਮਹਾਤਮਾ ਗਾਂਧੀ ਨੇ ਲੂਣ ਸੱਤਿਆਗ੍ਰਹਿ ਲਈ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਦਾਂਡੀ ਯਾਤਰਾ ਸ਼ੁਰੂ ਕੀਤੀ।
- 1954 – ਸਾਹਿਤ ਅਕਾਦਮੀ ਦਾ ਉਦਘਾਟਨ ਹੋਇਆ।
- 1967 – ਸ਼੍ਰੀਮਤੀ ਇੰਦਰਾ ਗਾਂਧੀ ਦੂਜੀ ਵਾਰ ਪ੍ਰਧਾਨ ਮੰਤਰੀ ਬਣੀ।
- 1968 – ਅਮਰੀਕਾ ਨੇ ਨੇਵਾਦਾ 'ਚ ਪਰਮਾਣੂੰ ਪਰਖ ਕੀਤਾ।
- 1993 – ਮੁੰਬਈ 'ਚ ਲੜੀਵਾਰ ਬੰਬ ਧਮਾਕਿਆਂ 'ਚ 317 ਲੋਕਾਂ ਦੀ ਮੌਤ ਹੋਈ।
- 1995 – ਆਮ ਚੋਣਾਂ 'ਚ ਕਾਂਗਰਸ ਦੀ ਹਾਰ ਹੋਈ।
Remove ads
ਛੁੱਟੀਆਂ
ਜਨਮ
Wikiwand - on
Seamless Wikipedia browsing. On steroids.
Remove ads