1 ਮਾਰਚ
From Wikipedia, the free encyclopedia
Remove ads
1 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 60ਵਾਂ (ਲੀਪ ਸਾਲ ਵਿੱਚ 61ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 305 ਦਿਨ ਬਾਕੀ ਹਨ।
ਵਾਕਿਆ
- 1260 –ਚੰਗੇਜ਼ ਖ਼ਾਨ ਦੇ ਪੋਤੇ ਹੁਲਾਗੂ ਖ਼ਾਨ ਨੇ ਦਮਸ਼ਕ (ਲੈਬਨਾਨ ਦੀ ਰਾਜਧਾਨੀ) 'ਤੇ ਕਬਜ਼ਾ ਕਰ ਲਿਆ।
- 1591 – ਕੈਥੋਲਿਕ ਪੋਪ, ਗਰੈਗਰੀ ਚੌਧਵਾਂ, ਨੇ ਫ਼ਰਾਂਸ ਦੇ ਬਾਦਸ਼ਾਹ ਹੈਨਰੀ ਚੌਥਾ ਨੂੰ ਈਸਾਈ ਧਰਮ 'ਚੋਂ ਖ਼ਾਰਜ ਕਰਨ ਦੀ ਧਮਕੀ ਦਿਤੀ।
- 1634 –ਪੋਲੈਂਡ ਦੇ ਬਾਦਸ਼ਾਹ ਨੇ ਰੂਸ ਦੀਆਂ ਫ਼ੌਜਾਂ ਨੂੰ ਸਮੋਲੈਨਸਕ ਦੀ ਜੰਗ ਵਿੱਚ ਹਰਾਇਆ।
- 1640 –ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਮਦਰਾਸ ਸ਼ਹਿਰ 'ਚ ਵਪਾਰ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਲਈ।
- 1775 –ਅੰਗਰੇਜ਼ਾਂ ਅਤੇ ਨਾਨਾ ਫਡਨਵੀਸ ਦਰਮਿਆਨ ਪੁਰੰਧਰ ਸੰਧੀ ਹੋਈ।
- 1780 –ਅਮਰੀਕਾ ਦਾ ਪੇਂਸਿਲਵਾਨੀਆ ਦਾਸ ਪ੍ਰਥਾ ਨੂੰ ਖਤਮ ਕਰਨ ਵਾਲਾ ਪਹਿਲਾ ਸੂਬਾ ਬਣਿਆ।
- 1790 –ਅਮਰੀਕਾ ਵਿੱਚ ਪਹਿਲੀ ਮਰਦਮ ਸ਼ੁਮਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ।
- 1847 –ਅਮਰੀਕਾ ਦੀ ਰਿਆਸਤ ਮਿਸ਼ੀਗਨ ਨੇ ਫ਼ਾਂਸੀ ਦੀ ਸਜ਼ਾ ਖ਼ਤਮ ਕੀਤੀ।
- 1919 –ਮਹਾਤਮਾ ਗਾਂਧੀ ਨੇ ਰਾਲੇਟ ਐਕਟ ਦੇ ਖਿਲਾਫ ਸੱਤਿਆਗ੍ਰਹਿ ਸ਼ੁਰੂ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ।
- 1921 –ਬ੍ਰਿਟੇਨ ਨੇ ਰਵਾਂਡਾ ਨੂੰ ਸੱਤਾ ਸੌਂਪੀ।
- 1925 –ਜੈਤੋ ਦਾ ਮੋਰਚਾ ਵਾਸਤੇ 15ਵਾਂ ਸ਼ਹੀਦੀ ਜਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
- 1941 –ਜਰਮਨੀ ਦੀ ਫੌਜ ਨੇ ਬੁਲਗਾਰੀਆ ਉੱਤੇ ਹਮਲਾ ਕੀਤਾ।
- 1961 –ਜਵਾਹਰ ਲਾਲ ਨਹਿਰੂ ਤੇ ਸੰਤ ਫ਼ਤਿਹ ਸਿੰਘ ਵਿਚਕਾਰ ਦੂਜੀ ਮੀਟਿੰਗ।
- 1962 –ਦੁਨੀਆ ਦਾ ਪਹਿਲਾ ਕੇ-ਮਾਰਟ ਸੁਪਰ-ਸਟੋਰ ਖੋਲ੍ਹਿਆ ਗਿਆ।
- 1969 –ਭਾਰਤ ਦੀ ਪਹਿਲੀ ਸਭ ਤੋਂ ਤੇਜ਼ ਗਤੀ ਨਾਲ ਚੱਲਣ ਵਾਲੀ ਰੇਲ ਰਾਜਧਾਨੀ ਐਕਸਪ੍ਰੈੱਸ ਨਵੀਂ ਦਿੱਲੀ ਤੋਂ ਕੋਲਕਾਤਾ ਦਰਮਿਆਨ ਸ਼ੁਰੂ ਕੀਤੀ ਗਈ।
- 1978 –ਸਵਿਟਜ਼ਰਲੈਂਡ ਦੇ ਕਬਰਿਸਤਾਨ ਵਿਚੋਂ ਐਕਟਰ ਚਾਰਲੀ ਚੈਪਲਿਨ ਦਾ ਤਾਬੂਤ ਚੋਰੀ ਕਰ ਲਿਆ ਗਿਆ।
- 1988 – 9ਵਾਂ 5 ਸਾਲਾ ਯੋਜਨਾ ਦਾ ਮਸੌਦਾ ਜਾਰੀ ਕੀਤਾ ਗਿਆ।
- 2006 –ਵਿਕੀਪੀਡੀਆ 'ਤੇ ਦਸ ਲੱਖਵਾਂ ਆਰਟੀਕਲ ਛਪਿਆ।
Remove ads
ਜਨਮ
ਮੌਤ
- 1936 - ਮਿਖਾਇਲ ਕੂਜ਼ਮੀਨ, ਰੂਸੀ ਲੇਖਕ ਅਤੇ ਕਵੀ
ਛੁੱਟੀਆਂ
- ਵਿਸ਼ਵ ਸਿਵਲ ਸੁਰੱਖਿਆ ਦਿਵਸ (ਅੰਤਰਰਾਸ਼ਟਰੀ)
Wikiwand - on
Seamless Wikipedia browsing. On steroids.
Remove ads