23 ਮਾਰਚ

From Wikipedia, the free encyclopedia

Remove ads

23 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 82ਵਾਂ (ਲੀਪ ਸਾਲ ਵਿੱਚ 83ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 283 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਾਰਚ, ਐਤ ...

ਵਾਕਿਆ

  • 1351 ਫ਼ਿਰੋਜ ਸ਼ਾਹ ਤੁਗਲਕ ਤੀਜਾ ਦਿੱਲੀ ਦਾ ਸੁਲਤਾਨ ਬਣਿਆ।
  • 1808 ਨੈਪੋਲੀਅਨ ਦੇ ਭਰਾ ਜੋਜ਼ਫ਼ ਨੇ ਸਪੇਨ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ।
  • 1839 ਓਕੇ (O.K.) ਨੂੰ ਪਹਿਲੀ ਵਾਰ ਬੋਸਟਨ (ਅਮਰੀਕਾ) ਦੀ ਅਖ਼ਬਾਰ ਮਾਰਨਿੰਗ ਪੋਸਟ ਨੇ ਅੱਜ ਦੇ ਦਿਨ ਵਰਤਿਆ ਸੀ।
  • 1868 ਕੈਲਫੋਰਨੀਆ ਯੂਨੀਵਰਸਿਟੀ ਦੀ ਸਥਾਪਨਾ।
  • 1880 ਜਾਨ ਸਟੀਵੇਂਸ ਆਫ ਵਿਸਕ ਨੇ ਆਟਾ ਚੱਕੀ ਦਾ ਪੇਟੈਂਟ ਕਰਾਇਆ।
  • 1889 ਹੱਜ਼ਰਤ ਮਿਰਜ਼ਾ ਗੁਲਾਮ ਅਹਿਮਦ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਸਥਾਪਨਾ ਕੀਤੀ।
  • 1902 ਇਟਲੀ ਸਰਕਾਰ ਨੇ ਨੌਕਰੀ _ਤੇ ਲਾਉਣ ਵਾਸਤੇ ਮੁੰਡਿਆਂ ਦੀ ਘੱਟੋ-ਘੱਟ ਉਮਰ 9 ਸਾਲ ਤੋਂ 12 ਸਾਲ ਅਤੇ ਕੁੜੀਆਂ ਦੀ 11 ਸਾਲ ਤੋਂ 15 ਸਾਲ ਵਧਾ ਦਿਤੀ।
  • 1903 ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਇਟ ਭਰਾਵਾਂ ਨੇ ਹਵਾਈ ਜਹਾਜ਼ ਨੂੰ ਆਪਣੇ ਨਾਂ ਉੱਤੇ ਪੇਟੈਂਟ ਕਰਵਾਇਆ।
  • 1922 ਵਾਸ਼ਿੰਗਟਨ ਵਿੱਚ ਪਹਿਲਾ ਹਵਾਈ ਜਹਾਜ਼ ਉਤਰਿਆ।
  • 1925 ਅਮਰੀਕਾ ਦੇ ਸੂਬੇ ਟੈਨੇਸੀ ਨੇ ਕਾਨੂੰਨ ਪਾਸ ਕੀਤਾ ਕਿ ਬਾਈਬਲ ਵਿੱਚ ਇਨਸਾਨ ਦੀ ਰਚਨਾ ਬਾਰੇ (ਆਦਮ ਤੇ ਹਵਾ ਦੀ ਕਹਾਣੀ) ਦੇ ਉਲਟ ਪੜ੍ਹਾਉਣਾ ਜੁਰਮ ਮੰਨਿਆ ਜਾਵੇਗਾ।
  • 1940 --ਮੁਸਲਿਮ ਲੀਗ ਨੇ ਆਪਣੇ ਲਾਹੌਰ ਇਜਲਾਸ ਵਿੱਚ ਪਾਕਿਸਤਾਨ ਦਾ ਪਤਾ ਪਾਸ ਕੀਤਾ।
  • 1942 ਕ੍ਰਿਪਸ ਮਿਸ਼ਨ, ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨਦਿੱਲੀ ਪੁੱਜਾ।
  • 1942 ਜਾਪਾਨੀ ਫੌਜ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ 'ਤੇ ਕਬਜ਼ਾ ਕੀਤਾ।
  • 1956 ਪਾਕਿਸਤਾਨ ਨੇ ਆਪਣੇ-ਆਪ ਨੂੰ 'ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ' ਐਲਾਨਿਆ।
  • 1957 ਰੋਮ ਦੀ ਸੁਲਾਹ*1998 ਫ਼ਿਲਮ 'ਟਾਇਟੈਨਿਕ' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
  • 1986 ਕੇਂਦਰੀ ਰਿਜ਼ਰਵ ਪੁਲਸ ਬਲ ਦੀ ਪਹਿਲੀ ਮਹਿਲਾ ਕੰਪਨੀ ਦਾ ਗਠਨ।
  • 2001 ਪੁਰਾਣੇ ਪੈ ਚੁੱਕੇ ਰੂਸ ਦੇ ਮੀਰ ਪੁਲਾੜ ਕੇਂਦਰ ਨੂੰ ਨਸ਼ਟ ਕੀਤਾ ਗਿਆ।
Remove ads

ਛੁੱਟੀਆਂ

ਜਨਮ

  • 1910 ਸੁਤੰਤਰਤਾ ਸੈਨਾਨੀ ਅਤੇ ਰਾਜਨੇਤਾ ਰਾਮਮਨੋਹਰ ਲੋਹੀਆ ਦਾ ਜਨਮ ਹੋਇਆ।
  • 1995- ਵिਰੰਦਰ िਸੰਘ ਦਾਦ (ਸੀਨੀਅਰ ਪ੍ਧਾਨ ਖਾਲਸਾ ਕਾਲਜ ਲੁिਧਆਣਾ ੨੦੧੬ -੨੦੧੮) ਦਾ ਜਨਮ ਹੋਇਆ |

ਮੌਤ

Loading related searches...

Wikiwand - on

Seamless Wikipedia browsing. On steroids.

Remove ads