24 ਮਾਰਚ

From Wikipedia, the free encyclopedia

Remove ads

24 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 83ਵਾਂ (ਲੀਪ ਸਾਲ ਵਿੱਚ 84ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 282 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਾਰਚ, ਐਤ ...

ਵਾਕਿਆ

  • 1307 ਅਲਾਉੱਦੀਨ ਖ਼ਿਲਜੀ ਦੇ ਸੈਨਾਪਤੀ ਮਲਿਕ ਕਾਫੁਰ ਨੇ ਅਜੈ ਦੇਵਗਿਰੀ ਕਿਲ੍ਹਾ 'ਤੇ ਕਬਜ਼ਾ ਕੀਤਾ।
  • 1837 ਕੈਨੇਡਾ ਨੇ ਕਾਲਿਆਂ ਨੂੰ ਵੀ ਵੋਟ ਪਾਉਣ ਦਾ ਹੱਕ ਦਿਤਾ।
  • 1855 ਭਾਰਤ 'ਚ ਪਹਿਲੀ ਵਾਰ ਲੰਬੀ ਦੂਰੀ ਤੱਕ ਟੈਲੀਗ੍ਰਾਫ ਸੰਦੇਸ਼ ਕੋਲਕਾਤਾ ਤੋਂ ਆਗਰਾ ਭੇਜਿਆ ਗਿਆ ਸੀ।
  • 1882 ਜਰਮਨ ਵਿਗਿਆਨਕ ਰੋਬਰਟ ਕੋਚ ਨੇ ਬੈਸਿਲਸ ਨਾਮੀ ਬੈਕਟੀਰੀਆ ਦੀ ਖੋਜ ਕੀਤੀ ਜਿਸ ਨਾਲ ਸਿਹਤ ਦੀ ਬੀਮਾਰੀ ਹੁੰਦੀ ਹੈ।
  • 1898 ਦੁਨੀਆ ਦੀ ਪਹਿਲੀ ਗੱਡੀ (ਆਟੋ ਮੋਬਾਈਲ) ਵੇਚੀ ਗਈ।
  • 1902 ਬੰਗਾਲ 'ਚ ਅੰਗਰੇਜ਼ੀ ਸਰਕਾਰ ਦਾ ਵਿਰੋਧ ਕਰਨ ਵਾਲੇ ਅੱਤਵਾਦੀ ਸੰਗਠਨ ਅਨੁਸੀਲਨ ਕਮੇਟੀ ਦਾ ਗਠਨ।
  • 1924 ਯੂਨਾਨ ਗਣਤੰਤਰ ਦੇਸ਼ ਬਣਿਆ।
  • 1911 ਡੈਨਮਾਰਕ ਨੇ ਜਿਸਮਾਨੀ ਸਜ਼ਾ ਬੰਦ ਕਰਨ ਦਾ ਕਾਨੂੰਨ ਪਾਸ ਕੀਤਾ।
  • 1927 ਚੀਨੀ ਕਮਿਊਨਿਸਟਾਂ ਨੇ ਨਾਨਕਿੰਗ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
  • 1930 ਪਲੂਟੋ ਗ੍ਰਹਿ ਦਾ ਨਾਮਕਰਨ ਹੋਇਆ।
  • 1944 ਨਾਜੀ ਸੈਨਾ ਨੇ ਰੋਮ 'ਚ 300 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
  • 1946 ਲਾਰਡ ਪੇਥਿਕ ਲਾਰੇਂਸ ਦੀ ਲੀਡਰਸ਼ਿਪ 'ਚ ਕੈਬਨਿਟ ਮਿਸ਼ਨ ਭਾਰਤ ਆਇਆ।
  • 1946 ਬਰਤਾਨੀਆ ਦਾ ਤਿੰਨ ਮੈਬਰਾਂ ਦਾ ਮਿਸ਼ਨ ਭਾਰਤ ਪਹੁੰਚਿਆ ਜੋ ਇਹ ਵਿੱਚਾਰ ਕਰੇ ਕਿ ਬ੍ਰਤਾਨੀਆਂ ਰਾਜ ਦੀ ਸਾਰੀਆਂ ਤਾਕਤਾ ਭਾਰਤੀ ਲੀਡਰ ਸਿੱਪ ਨੂੰ ਸੋਪ ਦਿਤੀਆਂ ਜਾਣ।
  • 1947 ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਬਣਨ ਵਾਸਤੇ ਦੋ ਵਾਰ ਦੀ ਹੱਦ ਨੀਅਤ ਕੀਤੀ।
  • 1947 ਲਾਰਡ ਮਾਊਂਟ ਬੇਟੇਨ ਨੂੰ ਭਾਰਤ ਦਾ ਵਾਇਸਰਾਏ ਬਣਾਇਆ ਗਿਆ।
  • 1958 ਮਸ਼ਹੂਰ ਗਾਇਕ ਐਲਵਿਸ ਪਰੈਸਲੀ ਨੇ ਆਪਣੀ ਗਿਟਾਰ ਵੇਚ ਕੇ ਇੱਕ ਰਾਈਫ਼ਲ ਤੇ ਫ਼ੌਜੀ ਵਰਦੀ ਖ਼ਰੀਦੀ।
  • 1959 ਅਨੰਦਪੁਰ ਸਾਹਿਬ ਵਿਖੇ ਅਕਾਲੀ ਕਾਨਫ਼ਰੰਸ 'ਚ ਗੁਰਦਵਾਰਿਆਂ ਵਿੱਚ ਸਰਕਾਰ ਦੇ ਦਖ਼ਲ ਵਿਰੁਧ ਮਤਾ ਪਾਸ ਕੀਤਾ ਕਿ ਜੇ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਵਿਰੁਧ ਕੋਈ ਕਾਰਵਾਈ ਨਾ ਕੀਤੀ ਤਾਂ ਦਲ ਵੱਡਾ ਐਕਸ਼ਨ ਲੈਣ ਉੱਤੇ ਮਜਬੂਰ ਹੋ ਜਾਵੇਗਾ।
  • 1960 ਇੱਕ ਅਮਰੀਕੀ ਅਦਾਲਤ ਨੇ ਫ਼ੈਸਲਾ ਦਿਤਾ ਕਿ ਡੀ.ਐਚ. ਲਾਰੰਸ ਦਾ ਨਾਵਲ 'ਲੇਡੀ ਚੈਟਰਲੀਜ਼ ਲਵਰ' ਅਸ਼ਲੀਲ ਨਹੀਂ ਹੈ।
  • 1977 ਮੋਰਾਰਜੀ ਦੇਸਾਈ ਦੀ ਲੀਡਰਸ਼ਿਪ 'ਚ ਦੇਸ਼ 'ਚ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣੀ।
  • 1990 ਤਾਮਿਲਾਂ ਦੀ ਬਗ਼ਾਵਤ ਦਬਾਉਣ ਵਾਸਤੇ ਸ੍ਰੀਲੰਕਾ ਗਈਆਂ ਭਾਰਤੀ ਫ਼ੌਜਾਂ ਵਾਪਸ ਆਈਆਂ।
  • 1998 ਭਾਰਤ ਵਿੱਚ ਤੁਫਾਨ ਨੇ 250 ਲੋਕਾਂ ਨੂੰ ਮੌਤ ਮੂੰਹ ਵਿੱਚ ਪਾ ਲਿਆ ਅਤੇ 3000 ਜ਼ਖ਼ਮੀ ਕਰ ਦਿਤੇ।
  • 2006 ਸਪੇਨ ਵਿੱਚ ਵੱਖ ਮੁਲਕ ਦੀ ਮੰਗ ਕਰ ਰਹੇ ਬਾਸਕ ਲੋਕਾਂ ਦੀ ਪਾਰਟੀ 'ਈਟਾ' ਨੇ ਪੱਕੀ ਜੰਗਬੰਦੀ ਕਰਨ ਦਾ ਐਲਾਨ ਕੀਤਾ।
  • 2008 ਪਹਿਲੀਆਂ ਆਮ ਚੋਣਾਂ ਨਾਲ ਭੂਟਾਨ 'ਚ ਅਧਿਕਾਰਤ ਤੌਰ 'ਤੇ ਲੋਕਤੰਤਰ ਦੀ ਸਥਾਪਨਾ।
Remove ads

ਜਨਮ

Loading related searches...

Wikiwand - on

Seamless Wikipedia browsing. On steroids.

Remove ads