16 ਮਾਰਚ

From Wikipedia, the free encyclopedia

Remove ads

16 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 75ਵਾਂ (ਲੀਪ ਸਾਲ ਵਿੱਚ 76ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 290 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਾਰਚ, ਐਤ ...

ਵਾਕਿਆ

  • 597 ਬੈਬੀਲੋਨੀਆ ਮੁਲਕ ਨੇ ਜੇਰੂਸਲੇਮ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
  • 1079 ਈਰਾਨ ਨੇ ਸੂਰਜੀ ਹਿਜਰੀ ਸੰਮਤ (ਇਸਲਾਮੀ ਕੈਲੰਡਰ) ਅਪਣਾ ਲਿਆ।
  • 1190 ਇੰਗਲੈਂਡ ਦੀ ਕਾਊਂਟੀ ਯੌਰਕ ਦੇ ਯਹੂਦੀਆਂ ਨੇ ਜਬਰੀ ਈਸਾਈ ਬਣਾਏ ਜਾਣ ਤੋਂ ਨਾਂਹ ਕਰਨ ਉੱਤੇ ਕਤਲ ਕੀਤੇ ਜਾਣ ਤੋਂ ਬਚਣ ਵਾਸਤੇ ਸਾਰਿਆਂ ਨੇ ਇਕੱਠਿਆਂ ਨੇ ਖ਼ੁਦਕੁਸ਼ੀ ਕੀਤੀ।
  • 1830 ਲੰਡਨ ਦੀ ਪੁਲਿਸ ਨੂੰ 'ਸਕਾਟਲੈਂਡ ਯਾਰਡ' ਦੇ ਨਾਂ ਹੇਠ ਜਥੇਬੰਦ ਕੀਤਾ ਗਿਆ।
  • 1935 ਹਿਟਲਰ ਨੇ 'ਵਰਸਾਈਲ ਦੇ ਅਹਿਦਨਾਮੇ' ਨੂੰ ਤੋੜਦਿਆਂ ਜਰਮਨ ਫ਼ੌਜ ਨੂੰ ਦੋਬਾਰਾ ਜਥੇਬੰਦ ਕਰਨ ਦਾ ਐਲਾਨ ਕੀਤਾ।
  • 1846 ਅੰਗਰਜ਼ਾਂ ਨੇ ਗ਼ੱਦਾਰ ਗੁਲਾਬ ਸਿੰਘ ਡੋਗਰਾ ਨਾਲ ਨਵੀਂ ਸੰਧੀ ਕੀਤੀ।
  • 1882 ਅਮਰੀਕੀ ਸੈਨੇਟ ਨੇ ਰੈੱਡਕਰਾਸ ਦੀ ਸਥਾਪਨਾ ਸੰਧੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ।
  • 1916 ਅਮਰੀਕਾ ਅਤੇ ਕੈਨੇਡਾ ਨੇ ਪ੍ਰਵਾਸੀ ਪੰਛੀ ਸੰਧੀ 'ਤੇ ਦਸਤਖਤ ਕੀਤੇ।
  • 1922 ਸੁਲਤਾਨ ਫੋਆਦ ਪਹਿਲਾ ਨੂੰ ਮਿਸਰ ਦਾ ਸਮਰਾਟ ਬਣਾਇਆ ਗਿਆ ਅਤੇ ਨਾਲ ਹੀ ਇੰਗਲੈਂਡ ਨੇ ਮਿਸਰ ਨੂੰ ਮਾਨਤਾ ਦਿੱਤੀ।
  • 1939 ਜਰਮਨੀ ਨੇ ਚੈਕੋਸਲਵਾਕੀਆ 'ਤੇ ਕਬਜ਼ਾ ਕੀਤਾ।
  • 1961 ਗ਼ਦਰ ਪਾਰਟੀ ਦੇ ਆਗੂ ਅਤੇ ਅਖੰਡ ਕੀਰਤਨੀ ਜੱਥਾ ਦੇ ਮੋਢੀ ਭਾਈ ਰਣਧੀਰ ਸਿੰਘ ਚੜ੍ਹਾਈ ਕਰ ਗਏ।
  • 1970 'ਪੁਰਾਣਾ ਨੇਮ ਜਾਂ ਓਲਡ ਟੈਸਟਾਮੈਂਟ (ਬਾਈਬਲ) ਦਾ ਤਰਜਮਾ ਅੰਗਰੇਜ਼ੀ ਵਿੱਚ ਛਾਪਿਆ ਗਿਆ।
  • 1998 ਕੈਥੋਲਿਕ ਪੋਪ ਪੌਲ ਨੇ ਰੋਮਨ ਕੈਥੋਲਿਕ ਚਰਚ ਅਤੇ ਇਸ ਦੇ ਆਗੂਆਂ ਵਲੋਂ ਯਹੂਦੀਆਂ ਦੇ ਕਤਲੇਆਮ ਦੌਰਾਨ 'ਚੁੱਪ' ਅਖ਼ਤਿਆਰ ਕਰਨ ਦੀ ਮੁਆਫ਼ੀ ਮੰਗੀ।
  • 2001 ਜਰਮਨ ਵਿਕੀਪੀਡੀਆ ਸ਼ੁਰੂ ਹੋਇਆ।
  • 2012 ਸਚਿਨ ਤੇਂਦੁਲਕਰ ਨੇ ਇੱਕ ਸੌ ਸੈਂਕੜੇ ਬਣਾਉਣ ਦਾ ਰਿਕਾਰਡ ਕਾਇਮ ਕੀਤਾ।
Remove ads

ਜਨਮ

Thumb
ਐਨਾ ਐਟਕਿੰਜ਼
Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads