14 ਮਾਰਚ

From Wikipedia, the free encyclopedia

Remove ads

14 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 73ਵਾਂ (ਲੀਪ ਸਾਲ ਵਿੱਚ 74ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 292 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਾਰਚ, ਐਤ ...

ਵਾਕਿਆ

  • 1489 ਸਾਈਪਰਸ ਦੀ ਰਾਣੀ ਕੈਥਰੀਨ ਕੋਰਨਾਰੋ ਨੇ ਆਪਣਾ ਦੇਸ਼ ਵੀਨਸ ਇਟਲੀ ਨੂੰ ਵੇਚ ਦਿੱਤਾ।
  • 1558 ਫਰਡੀਨੈਂਡ ਪਹਿਲੇ ਨੂੰ ਰੋਮ ਦਾ ਸ਼ਾਸਕ ਨਿਯੁਕਤ ਕੀਤਾ ਗਿਆ।
  • 1914 ਸਰਬੀਆ ਅਤੇ ਤੁਰਕੀ ਨੇ ਸ਼ਾਂਤੀ ਸੰਧੀ 'ਤੇ ਦਸਤਖਤ ਕੀਤੇ।
  • 1914 ਦੂਜਾ ਵਿਸ਼ਵ ਯੁਧ 'ਚ ਬਰਤਾਨੀਆ ਫੌਜ਼ਾ ਨੇ ਜਰਮਨੀ ਦੇ ਬਾਈਫੇਲਡ ਪੁੱਲ ਤੇ 22 ਹਜ਼ਾਰ ਪੌਂਡ ਦਾ ਗ੍ਰਾਂਡ ਸਲੈਮ ਬੰਬ ਸੁਟਿਆ।
  • 1916 ਜਰਮਨੀ ਨੇ ਵਰਦੂਨ ਤੇ ਹਮਲਾ ਕੀਤਾ ਜਿਸ ਤੇ ਲੱਖਾਂ ਲੋਕ ਮਾਰੇ ਗਏ।
  • 1923 ਜਰਮਨੀ ਦੇ ਸੁਪਰੀਮ ਕੋਰਟ ਨੇ ਨਾਜੀ ਪਾਰਟੀ 'ਤੇ ਰੋਕ ਲਗਾਈ।
  • 1931 ਨਿਰਦੇਸ਼ਕ ਅਰਦੇਸ਼ਿਰ ਇਰਾਨੀ ਦੀ ਪਹਿਲੀ ਬੋਲਤੀ ਫ਼ਿਲਮ ਆਲਮ ਆਰਾ ਮੁੰਬਈ'ਚ ਰਿਲੀਜ ਹੋਈ।
  • 1951 ਕੋਰੀਆ ਯੁੱਧ ਦੌਰਾਨ ਅਮਰੀਕੀ ਅਤੇ ਸੰਯੁਕਤ ਰਾਸ਼ਟਰ ਦੀ ਫੌਜ ਨੇ ਸਿਓਲ 'ਤੇ ਕੰਟਰੋਲ ਕੀਤਾ।
  • 1955 ਪ੍ਰਿੰਸ ਮਹੇਂਦਰ ਬੀਰ ਵਿਕਰਮ ਸ਼ਾਹ ਦੇਵ ਨੇਪਾਲ ਦੇ ਸਮਰਾਟ ਬਣੇ।
  • 1958 ਅਮਰੀਕਾ ਨੇ ਨਵਾਡਾ 'ਚ ਪਰਮਾਣੂੰ ਪਰਖ ਕੀਤਾ।
  • 1971 ਮਸ਼ਹੂਰ ਗਾਇਕ ਗਰੁੱਪ ਰੋਲਿੰਗ ਸਟੋਨ ਟੈਕਸ ਤੋਂ ਬਚਣ ਲਈ ਇੰਗਲੈਂਡ ਨੂੰ ਛੱਡ ਕੇ ਫ੍ਰਾਂਸ ਚਲਾ ਗਿਆ।
  • 1995 ਪਹਿਲੀ ਵਾਰ 13 ਪੁਲਾੜ ਯਾਤਰੀ ਪੁਲਾੜ 'ਚ ਪਹੁੰਚੇ।
  • 1998 ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਬਣੀ।

ਜਨਮ

Thumb
ਅਲਬਰਟ ਆਈਨਸਟਾਈਨ
Thumb
ਕਾਰਲ ਮਾਰਕਸ
Thumb
ਇਰੋਮ ਸ਼ਰਮੀਲਾ

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads