9 ਮਾਰਚ

From Wikipedia, the free encyclopedia

Remove ads

9 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 68ਵਾਂ (ਲੀਪ ਸਾਲ ਵਿੱਚ 69ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 297 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਾਰਚ, ਐਤ ...

ਵਾਕਿਆ

  • 1285 ਦਿੱਲੀ ਦੇ ਮਾਮਲੁਕ ਰਾਜਵੰਸ਼ ਦੇ 9ਵੇਂ ਸੁਲਤਾਨ ਬਲਬਲ ਦੇ ਪੁੱਤਰ ਮੁਹੰਮਦ ਦੀ ਮੰਗੋਲ ਲੜਾਕਿਆਂ ਨੇ ਹੱਤਿਆ ਕੀਤੀ।
  • 1562 ਨੈਪਲਜ਼ ਵਿੱਚ ਪਬਲਿਕ ਵਿੱਚ ਚੁੰਮਣ ਕਰਨ 'ਤੇ ਪਾਬੰਦੀ ਲਾਈ ਗਈ ਤੇ ਇਸ ਜੁਰਮ ਦੀ ਸਜ਼ਾ 'ਮੌਤ' ਰੱਖੀ ਗਈ।
  • 1783 ਸਿੱਖਾਂ ਦਾ ਦਿੱਲੀ ਵਿੱਚ ਹੌਜ਼ ਖ਼ਾਸ ਇਲਾਕੇ ਉਤੇ ਕਬਜ਼ਾ।
  • 1796 ਨਪੋਲੀਅਨ ਬੋਨਾਪਾਰਟ ਨੇ ਆਪਣੀ ਪਹਿਲੀ ਪਤਨੀ ਨਾਲ ਸ਼ਾਦੀ ਕੀਤੀ।
  • 1846 ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਸੰਧੀ।
  • 1861 ਅਮਰੀਕਾ ਦੀ ਹਕੂਮਤ ਨੇ 50, 100, 500 ਅਤੇ 1000 ਡਾਲਰ ਦੇ ਨੋਟ ਛਾਪਣ ਦੀ ਮਨਜ਼ੂਰੀ ਦਿਤੀ।
  • 1882 ਨਕਲੀ ਦੰਦਾਂ ਦਾ ਪੇਟੇਂਨ ਕੀਤਾ ਗਿਆ।
  • 1916 ਜਰਮਨੀ ਨੇ ਪੁਰਤਗਾਲ ਵਿਰੁੱਧ ਜੰਗ ਦਾ ਐਲਾਨ ਕੀਤਾ।
  • 1946 ਟੈੱਡ ਵਿਲੀਅਮ ਨੂੰ ਮੈਕਸੀਕਨ ਲੀਗ ਵਿੱਚ ਖੇਡਣ ਵਾਸਤੇ 5 ਲੱਖ ਡਾਲਰ ਦੀ ਪੇਸ਼ਕਸ਼ ਹੋਈ (ਜੋ ਉਸ ਨੇ ਠੁਕਰਾ ਦਿਤੀ)।
  • 1959 ਕੁੜੀਆਂ ਦੀ ਮਸ਼ਹੂਰ ਡੌਲ 'ਬਾਰਬੀ' ਦੀ ਵੇਚ ਸ਼ੁਰੂ ਹੋਈ।
  • 1961 ਸਪੂਤਨਿਕ-9 ਨੂੰ ਸਫਲਤਾ ਨਾਲ ਪੁਲਾੜ 'ਚ ਲਾਂਚ ਕੀਤਾ।
  • 1966 ਕਾਂਗਰਸ ਵਲੋਂ ਪੰਜਾਬੀ ਸੂਬਾ ਬਣਾਉਣ ਵਾਸਤੇ ਪਤਾ ਪਾਸ।
  • 1979 ਫਰਾਂਸ ਨੇ ਮੁਰੌਰਾ ਟਾਪੂ 'ਤੇ ਪ੍ਰਮਾਣੂੰ ਪਰੀਖਣ ਕੀਤਾ।
  • 1987 ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ।
  • 1985 ਪੰਜਾਬ ਨੂੰ ਮਨਾਹੀ ਵਾਲਾ ਇਲਾਕਾ ਕਰਾਰ ਦੇ ਦਿਤਾ ਗਿਆ।
  • 1986 ਸੇਟੇਲਾਈਟ ਆਧਾਰਿਤ ਪਹਿਲੇ ਟੈਲੀਫੋਨ ਕਮਿਉਨੀਕੇਸ਼ਨ ਨੈੱਟਵਰਕ ਇਟੀਨੇਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ।
  • 1994 ਆਇਰਿਸ਼ ਰੀਪਬਲੀਕਨ ਆਰਮੀ (ਆਈ.ਆਰ.ਏ.) ਨੇ ਹੀਥਰੋ ਹਵਾਈ ਅੱਡੇ 'ਤੇ ਮੌਰਟਰ ਬੰਬਾਂ ਨਾਲ ਹਮਲਾ ਕੀਤਾ।
  • 1996 ਪੁਲਾੜ ਯਾਨ ਐਸ. ਟੀ. ਐਸ-75, ਕੋਲੰਬੀਆ 19, ਪ੍ਰਿਥਵੀ 'ਤੇ ਪਰਤਿਆ।
  • 2006 ਸੈਟਰਨ ਦੇ ਇੱਕ ਚੰਨ ਐਨਸੀਲਾਡਸ 'ਤੇ ਠੋਸ ਰੂਪ ਵਿੱਚ ਪਾਣੀ ਲਭਿਆ।
Remove ads

ਜਨਮ

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads