2 ਮਾਰਚ

From Wikipedia, the free encyclopedia

Remove ads

2 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 61ਵਾਂ (ਲੀਪ ਸਾਲ ਵਿੱਚ 62ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 304 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਾਰਚ, ਐਤ ...

ਵਾਕਿਆ

  • 1807 ਅਮਰੀਕਨ ਕਾਂਗਰਸ ਨੇ ਗ਼ੁਲਾਮਾਂ ਦੀ ਵੇਚ ਅਤੇ ਖ਼ਰੀਦ 'ਤੇ ਪਹਿਲੀ ਜਨਵਰੀ, 1808 ਤੋਂ ਪਾਬੰਦੀ ਲਾਈ।
  • 1819 ਅਮਰੀਕਾ ਨੇ ਪਹਿਲਾ ਇਮੀਗਰੇਸ਼ਨ ਕਾਨੂੰਨ ਪਾਸ ਕੀਤਾ।
  • 1888 ਕੌਾਸਤੈਂਤੀਨੋਪਲ (ਹੁਣ ਇਸਤਾਨਬੁਲ) ਕਨਵੈਨਸ਼ਨ' ਨੇ ਸੁਏਸ ਨਹਿਰ ਵਿੱਚ ਜਹਾਜ਼ਾਂ ਦੀ ਖੁਲੇਆਮ ਆਵਾਜਾਈ ਦਾ ਮੁਆਹਦਾ ਕੀਤਾ।
  • 1918 ਗ਼ਦਰ ਪਾਰਟੀ ਦੇ ਆਗੂ ਭਾਨ ਸਿੰਘ ਸੁਨੇਤ ਜੇਲ ਵਿੱਚ ਸ਼ਹੀਦ।
  • 1923 ਮਸ਼ਹੂਰ ਟਾਈਮ (ਪਤ੍ਰਿਕਾ)' ਛਪਣਾ ਸ਼ੁਰੂ ਹੋਇਆ।
  • 1925 ਜਾਪਾਨ ਦੇ ਹਾਊਸ ਆਫ਼ ਲਾਰਡਜ਼ ਨੇ ਮਰਦਾਂ ਵਾਸਤੇ ਵੋਟ ਦੇ ਹੱਕ ਨੂੰ ਤਸਲੀਮ ਕੀਤਾ। ਉਦੋਂ ਜਾਪਾਨ ਵਿੱਚ ਆਮ ਚੋਣਾਂ ਨਹੀਂ ਹੁੰਦੀਆਂ ਸਨ।
  • 1946 ਹੋ ਚੀ ਮਿੰਨ੍ਹ ਵੀਅਤਨਾਮ ਦਾ ਰਾਸ਼ਟਰਪਤੀ ਚੁਣਿਆ ਗਿਆ।
  • 1949 ਮਾਸਟਰ ਤਾਰਾ ਸਿੰਘ ਦੀ ਗਿ੍ਫ਼ਤਾਰੀ ਵਿਰੁਧ ਪ੍ਰੋਟੈਸਟ ਦਿਨ ਮਨਾਇਆ ਗਿਆ
  • 1956 ਮਰਾਕੋ ਮੁਲਕ ਨੇ ਫ਼ਰਾਂਸ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
  • 1976 ਅਮਰੀਕਾ ਦੇ ਵਾਲਟ ਡਿਜ਼ਨੀ ਨੂੰ ਦੇਖਣ ਆਉਣ ਵਾਲਿਆਂ ਦੀ ਗਿਣਤੀ 5 ਕਰੋੜ ਤੋਂ ਟੱਪ ਗਈ।
  • 1989 ਸਿੰਗਰ ਮੈਡੋਨਾ ਦਾ 'ਲਾਈਕ ਏ ਪਰੇਅਰ' ਰਿਕਾਰਡ ਰੀਲੀਜ਼ ਹੋਇਆ।
  • 1990 ਅਮਰੀਕਾ ਵਿੱਚ 'ਗਰੇਅ ਹਾਊਾਡ' ਬਸਾਂ ਦੀ ਹੜਤਾਲ ਨੇ ਸਾਰੇ ਮੁਲਕ 'ਚ ਭੜਥੂ ਪਾਇਆ, ਸਾਰੇ ਪਾਸੇ ਮੁਸਾਫ਼ਰਾਂ ਨੂੰ ਬੇਹਦ ਮੁਸ਼ਕਿਲ ਆਈ।
  • 1997 ਕਰੋੜਪਤੀ ਸਾਊਦੀ ਸ਼ਹਿਜ਼ਾਦੇ ਅਲ ਵਲੀਦ ਬਿਨ ਤਾਲਾਤ ਨੇ ਅਮਰੀਕਾ ਦੀ 'ਐਪਲ' ਕੰਪਨੀ ਦੇ 5% ਹਿੱਸੇ ਖ਼ਰੀਦ ਲਏ।
Remove ads

ਜਨਮ

ਮੌਤ

ਛੁੱਟੀਆਂ ਅਤੇ ਹੋਰ ਦਿਨ

  • ਕਿਸਾਨ ਦਿਵਸ (ਬਰਮਾ)
Loading related searches...

Wikiwand - on

Seamless Wikipedia browsing. On steroids.

Remove ads