26 ਮਾਰਚ

From Wikipedia, the free encyclopedia

Remove ads

26 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 85ਵਾਂ (ਲੀਪ ਸਾਲ ਵਿੱਚ 86ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 280 ਦਿਨ ਬਾਕੀ ਹਨ।

ਹੋਰ ਜਾਣਕਾਰੀ ਮਾਰਚ, ਐਤ ...

ਵਾਕਿਆ

  • 1552 ਗੁਰੂ ਅਮਰ ਦਾਸ ਸਿੱਖਾਂ ਦੇ ਤੀਜੇ ਧਰਮਗੁਰੂ ਐਲਾਨ ਕੀਤੇ ਗਏ।
  • 1668 ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਪੁਰਤਗਾਲੀਆਂ ਨੂੰ ਹਰਾ ਕੇ ਬੰਬਈ 'ਤੇ ਕਬਜ਼ਾ ਕਰ ਲਿਆ।
  • 1812 ਭੂਚਾਲ ਨਾਲ ਵੈਨੇਜ਼ੁਐਲਾ ਦੀ ਰਾਜਧਾਨੀ ਕਰਾਕਸ ਦਾ 90 ਫੀਸਦੀ ਹਿੱਸਾ ਤਬਾਹ ਹੋਇਆ। ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
  • 1910 ਅਮਰੀਕਾ ਨੇ ਅਪਰਾਧੀ, ਅਰਾਜਕਤਾਵਾਦੀ, ਭਿਖਾਰੀ ਅਤੇ ਬੀਮਾਰਾਂ ਦੇ ਅਪ੍ਰਵਾਸ 'ਤੇ ਰੋਕ ਲਗਾਈ।
  • 1913 ਯੂਰਪੀ ਦੇਸ਼ ਬੁਲਗਾਰੀਆ ਨੇ ਪਹਿਲੇ ਬਾਲਕਨ ਯੁੱਧ ਦੀ ਸਮਾਪਤੀ ਤੋਂ ਬਾਅਦ ਐਡ੍ਰਿਨਪੋਲ 'ਤੇ ਕਬਜ਼ਾ ਕੀਤਾ।
  • 1931 ਇਰਾਕ ਅਤੇ ਜਾਰਡਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।
  • 1971 ਸ਼ੇਖ਼ ਮੁਜੀਬੁਰ ਰਹਿਮਾਨ ਨੇ ਪਾਕਿਸਤਾਨੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ ਬੰਗਲਾ ਦੇਸ਼ ਐਲਾਨਿਆ।
  • 1972 ਪਹਿਲੇ ਕੌਮਾਂਤਰੀ ਸੰਸਕ੍ਰਿਤ ਸੰਮੇਲਨ ਦਾ ਰਾਸ਼ਟਰਪਤੀ ਵੀ ਵੀ ਗਿਰੀ ਨੇ ਉਦਘਾਟਨ ਕੀਤਾ।
  • 1974 ਚਿਪਕੋ ਅੰਦੋਲਨ ਦੀ ਮੁੱਖੀ ਗੌਰਾ ਦੇਵੀ ਅਤੇ 27 ਔਰਤਾਂ ਦਰੱਖਤਾਂ ਨੂੰ ਚਿਪਕ ਗਈ।
  • 1989 ਰੂਸ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਬੋਰਿਸ ਯੈਲਤਸਿਨ ਰਾਸ਼ਟਰਪਤੀ ਚੁਣਿਆ ਗਿਆ।
  • 1995 ਯੂਰਪ ਦੇ 15 ਵਿਚੋਂ 7 ਦੇਸ਼ਾਂ ਨੇ ਆਪਣੀ ਸਰਹੱਦਾਂ 'ਤੇ ਬਾਰਡਰ ਕੰਟਰੋਲ ਖ਼ਤਮ ਕੀਤਾ।
  • 1997 ਅਮਰੀਕਾ ਦੇ ਸ਼ਹਿਰ ਰਾਂਚੋ ਸਾਂਤਾ (ਸੈਨ ਡੀਏਗੋ, ਕੈਲੀਫ਼ੋਰਨੀਆ) ਵਿੱਚ 'ਹੈਵਨਜ਼ ਗੇਟ' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਹਨਾਂ ਨੂੰ ਹਾਲੇ-ਬੌਪ ਕਾਮੇਟ 'ਤੇ ਲੈ ਜਾਵੇਗਾ।
  • 1931 ਭਾਰਤ ਦਾ ਮੌਜੂਦਾ ਤਿਰੰਗਾ ਝੰਡਾ ਬਣਾਉਣ ਵਾਸਤੇ ਕਮੇਟੀ ਬਣੀ।
Remove ads

ਜਨਮ

ਮੌਤ

  • 2006 ਭਾਰਤੀ ਪੱਤਰਕਾਰ ਅਤੇ ਰਾਜਨੇਤਾ ਅਨਿਲ ਵਿਸ਼ਵਾਸ ਦੀ ਮੌਤ ਹੋਈ।
Loading related searches...

Wikiwand - on

Seamless Wikipedia browsing. On steroids.

Remove ads